NewsInternationalLatest News ਕਰੋਨਵਾਇਰਸ : ਵੂਹਾਨ ਦੇ ਹਸਪਤਾਲ ’ਚੋਂ ਆਖ਼ਰੀ ਮਰੀਜ਼ ਨੂੰ ਵੀ ਮਿਲੀ ਛੁੱਟੀ By Admin - April 27, 2020 640 Shareਪੇਈਚਿੰਗ, 27 ਅਪ੍ਰੈਲ (ਪੰਜਾਬ ਮੇਲ)- ਚੀਨ ਦੇ ਵੂਹਾਨ ਸ਼ਹਿਰ ਤੋਂ ਭਾਵੇਂ ਦੁਨੀਆ ਭਰ ਵਿੱਚ ਕਰੋਨਾ ਫੈਲਿਆ ਹੈ ਪਰ ਹੁਣ ਵੂਹਾਨ ਦੇ ਹਸਪਤਾਲ ਨੇ ਕਰੋਨਵਾਇਰਸ ਤੋਂ ਪੀੜਤ ਆਖਰੀ ਮਰੀਜ਼ ਨੂੰ ਛੁੱਟੀ ਦੇ ਦਿੱਤੀ ਹੈ। ਹੁਣ ਉਥੋਂ ਦੇ ਕਿਸੇ ਵੀ ਹਸਪਤਾਲ ਵਿੱਚ ਕਰੋਨਾ ਦਾ ਕੋਈ ਵੀ ਮਰੀਜ਼ ਨਹੀਂ ਹੈ। Share