ਕਰਫਿਊ ਦੌਰਾਨ ਚਾਰਾ ਲੱਭਦੀਆਂ ਗਾਵਾਂ

7428

ਚੰਡੀਗੜ੍ਹ, 21 ਅਪ੍ਰੈਲ (ਕੁਲਬੀਰ ਸਿੰਘ ਕਲਸੀ/ਪੰਜਾਬ ਮੇਲ)-ਕੋਵਿਡ-19 ਕਰਫਿਊ ਦੌਰਾਨ ਘੱਟ ਚਾਰਾ ਅਤੇ ਲੋਕਾਂ ਵੱਲੋਂ ਗਊਆਂ ਨੂੰ ਅੰਨ ਦਾਨ ਨਾ ਮਿਲਣ ਕਾਰਨ ਮੋਹਾਲੀ ਵਿਖੇ ਕੂੜੇ ‘ਚ ਭੋਜਨ ਲੱਭਦੀਆਂ ਗਾਵਾਂ।