ਕਪੂਰਥਲਾ ਦੇ ਪਿੰਡ ਸੈਦੋਵਾਲ ਦੀ ਕੁੜੀ ਕੈਨੇਡਾ ’ਚ ਕਤਲ

188
Share

ਹੁਸੈਨਪੁਰ, 2 ਮਾਰਚ (ਪੰਜਾਬ ਮੇਲ)- ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸੈਦੋਵਾਲ ਦੀ ਕੁੜੀ ਹਰਮਨਦੀਪ ਕੌਰ ਪੁੱਤਰੀ ਪਲਦੀਪ ਸਿੰਘ ਜੋ ਪਿਛਲੇ ਤਿੰਨ ਸਾਲ ਤੋਂ ਕੈਨੇਡਾ ’ਚ ਰਹਿੰਦੀ ਸੀ, ਦੀ ਸਿਰਫ਼ਿਰੇ ਗੋਰੇ ਵਲੋਂ ਸਿਰ ਵਿਚ ਰਾਡ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਜਿਸ ਕਾਰਨ ਪਿੰਡ ’ਚ ਸੋਗ ਦੀ ਲਹਿਰ ਫੈਲ ਗਈ।

Share