ਕਣਕ ਦੀ ਵੱਧਦੀ ਮੰਗ ਦੇ ਮੱਦੇਨਜ਼ਰ ਚੱਪੜਚਿੜੀ ‘ਚ ਕਟਾਈ ਦਾ ਕੰਮ ਤੇਜ਼ੀ ਨਾਲ

8286

ਚੰਡੀਗੜ੍ਹ, 21 ਅਪ੍ਰੈਲ (ਕੁਲਬੀਰ ਸਿੰਘ ਕਲਸੀ/ਪੰਜਾਬ ਮੇਲ)- ਕੋਵਿਡ-19 ਕਰਫਿਊ ਦੌਰਾਨ ਕਣਕ ਦੀ ਵੱਧਦੀ ਮੰਗ ਦੇ ਮੱਦੇਨਜ਼ਰ ਪਿੰਡ ਚੱਪੜਚਿੜੀ ‘ਚ ਕਟਾਈ ਦਾ ਕੰਮ ਤੇਜ਼ੀ ਨਾਲ।