ਓਹਾਇਓ ਸਥਿਤ ਬਾਰ ਦੇ ਬਾਹਰ ਗੋਲੀਬਾਰੀ ’ਚ 3 ਵਿਅਕਤੀਆਂ ਦੀ ਮੌਤ

130
Share

ਓਹਾਇਓ, 23 ਮਈ (ਪੰਜਾਬ ਮੇਲ)- ਓਹਾਇਓ ਦੇ ਯੰਗਸਟਾਊਨ ਵਿੱਚ ਇਕ ਬਾਰ (ਸ਼ਰਾਬਖਾਨੇ) ਦੇ ਬਾਹਰ ਹੋਈ ਗੋਲੀਬਾਰੀ ’ਚ ਤਿੰਨ ਵਿਅਕਤੀਆਂ ਦੀ ਮੌਤ ਗਈ ਤੇ ਇੰਨੇ ਹੀ ਲੋਕ ਜ਼ਖ਼ਮੀ ਹੋ ਗਏ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਟੌਰਚ ਕਲੱਬ ਬਾਰ ਐਂਡਐਂਪ ਗਿ੍ਰਲ ਦੇ ਬਾਹਰ ਐਤਵਾਰ ਨੂੰ ਵੱਡੇ ਤੜਕੇ ਦੋ ਵਜੇ ਦੇ ਕਰੀਬ ਗੋਲੀਆਂ ਚੱਲੀਆਂ ਹਨ। ਪੁਲਿਸ ਨੇ ਹਾਲ ਦੀ ਘੜੀ ਕਿਸੇ ਨੂੰ ਵੀ ਹਿਰਾਸਤ ਵਿਚ ਨਹੀਂ ਲਿਆ ਤੇ ਜਾਂਚ ਜਾਰੀ ਹੈ।

Share