ਓਮੀਕਰੋਨ ਦੇ ਵਧਦੇ ਖਤਰੇ ਕਾਰਨ 30 ਤੋਂ 60 ਫੀਸਦੀ ਵਧੇ ਹਵਾਈ ਕਿਰਾਏ

202
Share

-ਯਾਤਰੀਆਂ ਨੂੰ 6 ਘੰਟੇ ਹਵਾਈ ਅੱਡੇ ’ਤੇ ਕਰਨਾ ਪੈ ਸਕਦਾ ਹੈ ਇੰਤਜ਼ਾਰ
ਨਵੀਂ ਦਿੱਲੀ, 1 ਦਸੰਬਰ (ਪੰਜਾਬ ਮੇਲ)- ਓਮੀਕਰੋਨ ਦੇ ਵਧਦੇ ਖਤਰੇ ਕਾਰਨ ਕੇਂਦਰ ਸਰਕਾਰ ਵੱਲੋਂ ਜਾਰੀ ਨਵੇਂ ਨਿਰਦੇਸ਼ ਲਾਗੂ ਹੋ ਗਏ ਹਨ। ਇਸ ਨਾਲ ਯਾਤਰੀਆਂ ਨੂੰ ਹਵਾਈ ਅੱਡੇ ’ਤੇ 6 ਘੰਟੇ ਵੀ ਇੰਤਜ਼ਾਰ ਕਰਨਾ ਪੈ ਸਕਦਾ ਹੈ। ਇਸ ਦੇ ਨਾਲ ਹੀ ਭਾਰਤ ਤੋਂ ਅਮਰੀਕਾ, ਕੈਨੇਡਾ, ਬਰਤਾਨੀਆ, ਦੁਬਈ ਜਾਣ ਲਈ ਕਿਰਾਇਆ ਵਿਚ 30 ਤੋਂ 60 ਫੀਸਦੀ ਤਕ ਵਾਧਾ ਹੋ ਗਿਆ ਹੈ।

Share