ਅੰਮ੍ਰਿਤਸਰ ਏਅਰਪੋਰਟ ਤੋਂ ਹੀ ਚੁੱਕੇ ਜਾ ਰਹੇ ਹਨ ਮੁਸਾਫਰ!

688
Share

ਜਲੰਧਰ, 18 ਮਾਰਚ (ਪੰਜਾਬ ਮੇਲ)- ਕੋਰੋਨਾਵਾਇਰਸ ਦਾ ਜੱਿਥੇ ਦੁਨੀਆਂ ਭਰ ਵਚਿ ਖੌਫ ਪੈਦਾ ਹੋਇਆ ਪਆਿ ਹੈ, ਉਥੇ ਪੰਜਾਬ ਵਚਿ ਇਸ ਦਾ ਸਹਮਿ ਵੱਧਦਾ ਜਾ ਰਹਾ ਹੈ। ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਆਪੋ-ਆਪਣੇ ਤੌਰ @ਤੇ ਬਹੁਤ ਸਾਰੇ ਅਹਤੀਆਤੀ ਕਦਮ ਚੁੱਕੇ ਗਏ ਹਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਸ਼ਿ ਕੀਤੀ ਗਈ ਹੈ। ਪਰ ਦੇਖਣ ਵਚਿ ਆਇਆ ਹੈ ਕ ਿਇਹ ਅਹਤੀਆਤੀ ਕਦਮ ਸਥਾਨਕ ਲੋਕਾਂ @ਤੇ ਘੱਟ ਹੀ ਲਾਗੂ ਕੀਤੇ ਗਏ ਹਨ। ਪਰ ਬਾਹਰੋਂ ਆ ਰਹੇ ਪੰਜਾਬੀਆਂ ਨੂੰ ਕਾਫੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਹਾ ਹੈ। ਬਹੁਤ ਸਾਰੇ ਮੁਸਾਫਰਾਂ ਨੂੰ ਅੰਮ੍ਰਤਿਸਰ ਦੇ ਏਅਰਪੋਰਟ ਤੋਂ ਹੀ ਹਰਾਸਤ ਵਚਿ ਲੈ ਲਆਿ ਜਾਂਦਾ ਹੈ ਅਤੇ ਉਨ੍ਹਾਂ ਨੂੰ ਚੈੱਕ ਕਰਨ ਦੇ ਬਹਾਨੇ ਸਵਿਲ ਹਸਪਤਾਲ ਵਚਿ ਡੱਕ ਦੱਿਤਾ ਜਾਂਦਾ ਹੈ। ਜੱਿਥੇ ਕ ਿਉਨ੍ਹਾਂ ਮੁਸਾਫਰਾਂ ਨੂੰ ੧੪ ਦਨਾਂ ਲਈ ਰੱਖਆਿ ਜਾਂਦਾ ਹੈ। ਹਾਲਾਂਕ ਿਇਸ ਕੋਰੋਨਾਵਾਇਰਸ ਦਾ ਕੋਈ ਇਲਾਜ ਨਹੀਂ ਨਕਿਲਆਿ, ਪਰ ਬਾਹਰੋਂ ਆਏ ਮੁਸਾਫਰਾਂ ਨੂੰ ਇਸ ਤਰ੍ਹਾਂ ਡੱਕਆਿ ਜਾਂਦਾ ਹੈ, ਜਵੇਂ ਉਹ ਕੋਈ ਮੁਜ਼ਰਮਿ ਹੋਣ। ਕੁੱਝ ਮੁਸਾਫਰਾਂ ਨੇ ਪੰਜਾਬ ਮੇਲ ਨਾਲ ਗੱਲਬਾਤ ਕਰਦਆਿਂ ਦੱਸਆਿ ਕ ਿਸਵਿਲ ਹਸਪਤਾਲਾਂ ਵਚਿ ਸਫਾਈ ਦਾ ਨਾਮੋ-ਨਸ਼ਾਨ ਵੀ ਨਹੀਂ ਹੈ, ਗੰਦੇ ਕਮਰੇ ਹਨ ਅਤੇ ਟਾਇਲਟ ਵੀ ਇੰਨੇ ਗੰਦੇ ਹਨ ਕ ਿਬਦਬੂ ਕਾਰਨ ਅੰਦਰ ਵਡ਼ਆਿ ਵੀ ਨਹੀਂ ਜਾਂਦਾ। ਇਨ੍ਹਾਂ ਮੁਸਾਫਰਾਂ ਦਾ ਕਹਣਾ ਹੈ ਕ ਿਅਸੀਂ ਆਪਣੇ ਘਰਾਂ ਵਚਿ ਤਾਂ ਠੀਕ-ਠਾਕ ਰਹੰਿਦੇ, ਪਰ ਹਸਪਤਾਲ ਵਚੋਂ ਅਸੀਂ ਜ਼ਰੂਰ ਬਮਾਰ ਹੋ ਕੇ ਬਾਹਰ ਨਕਿਲਾਂਗੇ। ਉਨ੍ਹਾਂ ਦਾ ਕਹਣਾ ਹੈ ਕ ਿਸਰਕਾਰ ਇਸ ਗੱਲ ਵੱਲ ਵਸ਼ੇਸ਼ ਧਆਿਨ ਦੇਵੇ ਅਤੇ ਨਰਕਾਂ ਤੋਂ ਬਾਹਰ ਕੱਢਆਿ ਜਾਵੇ।


Share