ਉੱਤਰੀ ਇਜ਼ਰਾਈਲ ’ਚ ਧਾਰਮਿਕ ਸਮਾਗਮ ਦੌਰਾਨ ਮਚੀ ਭਗਦੜ ’ਚ 44 ਲੋਕਾਂ ਦੀ ਮੌਤ: 150 ਜ਼ਖਮੀ

77
Share

ਯੇਰੂਸ਼ਲਮ, 30 ਅਪ੍ਰੈਲ (ਪੰਜਾਬ ਮੇਲ)- ਉੱਤਰੀ ਇਜ਼ਰਾਈਲ ’ਚ ਸਭ ਤੋਂ ਵੱਡੇ ਯਹੂਦੀ ਧਾਰਮਿਕ ਸਮਾਗਮ ਦੌਰਾਨ ਸ਼ੁੱਕਰਵਾਰ ਸਵੇਰੇ ਭਗਦੜ ਮਚ ਗਈ, ਜਿਸ ਵਿਚ ਘੱਟੋ ਘੱਟ 40 ਲੋਕ ਮਾਰੇ ਗਏ ਅਤੇ 150 ਦੇ ਕਰੀਬ ਜ਼ਖ਼ਮੀ ਹੋ ਗਏ।

Share