ਉਤਰੀ ਕੋਰੀਆ ‘ਚ ਤੇਜ਼ੀ ਨਾਲ ਫੈਲ ਸਕਦੈ ਕਰੋਨਾ: ਡਬਲਊ.ਐੱਚ.ਓ. ਵੱਲੋਂ ਚਿਤਾਵਨੀ

74
Share

-ਕਿਮ ਯੋਂਗ ਵੱਲੋਂ ਖਸਤਾ ਹਾਲ ਸਿਹਤ ਪ੍ਰਬੰਧਨ ਲਈ ਅਧਿਕਾਰੀਆਂ ਦੀ ਖਿਚਾਈ
ਜਨੇਵਾ, 16 ਮਈ (ਪੰਜਾਬ ਮੇਲ)- ਵਿਸ਼ਵ ਸਿਹਤ ਸੰਗਠਨ ਨੇ ਅੱਜ ਚਿਤਾਵਨੀ ਦਿੱਤੀ ਹੈ ਕਿ ਕੋਵਿਡ-19 ਉੱਤਰੀ ਕੋਰੀਆ ਵਿਚ ਤੇਜ਼ੀ ਨਾਲ ਫੈਲ ਸਕਦਾ ਹੈ। ਦੱਖਣ-ਪੂਰਬੀ ਏਸ਼ੀਆ ਲਈ ਡਬਲਯੂ.ਐੱਚ.ਓ. ਦੀ ਖੇਤਰੀ ਨਿਰਦੇਸ਼ਕ ਪੂਨਮ ਖੇਤਰਪਾਲ ਸਿੰਘ ਨੇ ਕਿਹਾ ਕਿ ਉਥੇ ਵਾਇਰਸ ਤੇਜ਼ੀ ਨਾਲ ਫੈਲ ਸਕਦਾ ਹੈ। ਦੂਜੇ ਪਾਸੇ ਉਤਰੀ ਕੋਰੀਆ ਦੇ ਕਿਮ ਯੋਂਗ ਨੇ ਕਰੋਨਾ ਦੇ ਕੇਸ ਲਗਾਤਾਰ ਵਧਣ ‘ਤੇ ਸਿਹਤ ਅਧਿਕਾਰੀਆਂ ਤੇ ਮੰਤਰੀਆਂ ਦੀ ਖਿਚਾਈ ਕੀਤੀ ਹੈ। ਉਨ੍ਹਾਂ ਫੌਜ ਨੂੰ ਵੀ ਕਰੋਨਾ ਦਵਾਈਆਂ ਦਾ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਹਨ।


Share