ਆਈ.ਪੀ.ਐੱਲ. ਦੇ ਬਾਕੀ ਰਹਿੰਦੇ ਮੈਚ ਯੂ.ਏ.ਈ. ’ਚ ਸਤੰਬਰ-ਅਕਤੂਰ ’ਚ ਹੋਣਗੇ

122
Share

ਬੀ.ਸੀ.ਸੀ.ਆਈ. ਨੇ ਟੀ-20 ਵਿਸ਼ਵ ਕਿ੍ਰਕਟ ਕੱਪ ਲਈ ਆਈ.ਸੀ.ਸੀ. ਤੋਂ ਸਮਾਂ ਮੰਗਿਆ
ਚੰਡੀਗੜ੍ਹ, 29 ਮਈ (ਪੰਜਾਬ ਮੇਲ)- ਇੰਡੀਅਨ ਪ੍ਰੀਮੀਅਰ ਲੀਗ ਦੇ ਬਚੇ ਹੋਏ ਮੈਚ ਹੁਣ ਯੂ.ਏ.ਈ. ’ਚ ਸਤੰਬਰ-ਅਕਤੂਬਰ ਵਿਚ ਇਸ ਸਾਲ ਹੀ ਹੋਣਗੇ। ਆਈ.ਪੀ.ਐੱਲ. ਦੇ ਕਈ ਮੈਚ ਪਹਿਲਾਂ ਭਾਰਤ ਵਿਚ ਹੋਏ ਸਨ ਪਰ ਕਿ੍ਰਕਟ ਖਿਡਾਰੀਆਂ ਵਿਚ ਕਰੋਨਾ ਦੇ ਕੇਸ ਸਾਹਮਣੇ ਆਉਣ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਭਾਰਤੀ ਕਿ੍ਰਕਟ ਬੋਰਡ ਨੇ ਟੀ-20 ਵਰਲਡ ਕੱਪ ਲਈ ਆਈ.ਸੀ.ਸੀ. ਤੋਂ ਸਮਾਂ ਮੰਗਿਆ ਹੈ।

Share