ਅਮਰੀਕੀ ਰਾਸ਼ਟਰਪਤੀ ਯੂਕਰੇਨ ਦੀ ਸਰਹੱਦ ਨੇੜੇ ਪੁੱਜੇ

278
Share

ਰੇਜਜੋ, 25 ਮਾਰਚ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਇ ਬਾਇਡਨ ਇਸ ਵੇਲੇ ਯੂਕਰੇਨ ਦੀ ਸਰਹੱਦ ਤੋਂ 100 ਕਿਲੋਮੀਟਰ ਦੂਰ ਪੋਲੈਂਡ ਦੇ ਸ਼ਹਿਰ ਰੇਜਜੋ ਪੁੱਜੇ। ਉਨ੍ਹਾਂ ਵਲੋਂ ਰੂਸ ਦੇ ਯੂਕਰੇਨ ’ਤੇ ਹਮਲੇ ਦੌਰਾਨ ਸ਼ਰਨਾਰਥੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇਗੀ। ਉਹ ਬਰੱਸਲਜ਼ ਤੋਂ ਸਿੱਧਾ ਪੋਲੈਂਡ ਪੁੱਜੇ। ਉਨ੍ਹਾਂ ਦੀ ਪੋਲੈਂਡ ਸਰਹੱਦ ’ਤੇ ਫੇਰੀ ਦੇ ਮੱਦੇਨਜ਼ਰ ਅਮਰੀਕਾ ਵਲੋਂ ਅਗਲੀ ਕਾਰਵਾਈ ਦੇ ਕਿਆਸ ਲਾਏ ਜਾ ਰਹੇ ਹਨ।

Share