ਅਮਰੀਕੀ ਪਾਬੰਦੀਆਂ ਤੋਂ ਖਫ਼ਾ ਉੱਤਰ ਕੋਰੀਆ ਵੱਲੋਂ ਮਹੀਨੇ ’ਚ ਤੀਜੀ ਵਾਰ ਮਿਜ਼ਾਈਲ ਪਰੀਖਣ

597
Share

ਸਿਓਲ, 14 ਜਨਵਰੀ (ਪੰਜਾਬ ਮੇਲ)- ਦੱਖਣੀ ਕੋਰੀਆ ਅਤੇ ਜਪਾਨ ਦੇ ਅਧਿਕਾਰੀਆਂ ਨੇ ਕਿਹਾ ਕਿ ਉੱਤਰ ਕੋਰੀਆ ਨੇ ਅੱਜ ਇਕ ਬੈਲਿਸਟਿਕ ਮਿਜ਼ਾਈਲ ਦਾ ਪਰੀਖਣ ਕੀਤਾ ਹੈ। ਇਸ ਮਹੀਨੇ ਇਹ ਤੀਜੀ ਵਾਰ ਹੈ ਜਦੋਂ ਉੱਤਰ ਕੋਰੀਆ ਨੇ ਮਿਜ਼ਾਈਲ ਪਰੀਖਣ ਕੀਤਾ ਹੈ। ਅਮਰੀਕਾ ਦੇ ਜੋਅ ਬਾਇਡਨ ਪ੍ਰਸ਼ਾਸਨ ਨੇ ਉੱਤਰ ਕੋਰੀਆ ਦੇ ਮਿਜ਼ਾਈਲ ਪਰੀਖਣਾਂ ਕਰ ਕੇ ਨਵੀਆਂ ਪਾਬੰਦੀਆਂ ਲਗਾਈਆਂ ਹਨ ਜਿਸ ਕਾਰਨ ਉਤਰ ਕੋਰੀਆ ਅਮਰੀਕਾ ਤੋਂ ਖਫ਼ਾ ਹੈ।

Share