ਅਮਰੀਕੀ ਚੋਣਾਂ : ਭਾਰਤੀ-ਅਮਰੀਕੀ ਦੀ ਪਸੰਦ ਬਣੇ ਜੋਅ ਬਿਡੇਨ ਅਤੇ ਕਮਲਾ ਹੈਰਿਸ

572
Share

ਵਾਸ਼ਿੰਗਟਨ, 24 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਅਹੂਦੇ ਦੀਆਣ ਚੋਣਾਂ ਚ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਿਡੇਨ ਅਤੇ ਉਪਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਭਾਰਤੀਅਮਰੀਕੀ ਸੈਨੇਟਰ ਕਮਲਾ ਹੈਰਿਸ ਦੇ ਸਮਰਥਕ ਭਾਰਤੀਅਮਰੀਕੀਆਂ ਨੇ ਕਿਹਾ ਹੈ ਕਿ ਡੈਮੋਕਰੇਟਿਕ ਉਮੀਦਵਾਰ ਕਮਿਨਿਟੀ ਨੂੰ ਬਿਹਤਰ ਸਮਝਦੇ ਹਨਜਦੋਂ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇੱਥੇ ਦੁਸ਼ਮਣ” ਹਨ ਜੋ ਵਿਸ਼ਵਵਿਆਪੀ ਮੰਚ ਤੇ ਭਾਰਤ ਦੀ ਆਲੋਚਨਾ ਕਰਦੇ ਹਨ।

ਭਾਰਤੀ ਅਮਰੀਕੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਬਿਡੇਨ ਨੇ ਯੂਐਸ ਦੇ ਸੈਨੇਟਰ ਅਤੇ ਉਪ ਰਾਸ਼ਟਰਪਤੀ ਵਜੋਂ ਕਮਿਨਿਟੀ ਦੀ ਮਦਦ ਕੀਤੀ।


Share