ਅਮਰੀਕਾ ਵੱਲੋਂ ਕੋਰੋਨਾਵਾਇਰਸ ਦੀ ਉਤਪਤੀ ਸਬੰਧੀ ਰਿਪੋਰਟ ਜਲਦ ਮੀਡੀਆ ’ਚ ਹੋਵੇਗੀ ਨਸ਼ਰ

127
Share

ਵਾਸ਼ਿੰਗਟਨ, 27 ਮਈ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਦੱਸਿਆ ਕਿ ਕਰੋਨਾਵਾਇਰਸ ਦੀ ਉਤਪਤੀ ਵਾਲੀ ਥਾਂ ਬਾਰੇ ਅਮਰੀਕਾ ਦੇ ਚੌਕਸੀ ਅਮਲੇ ਵੱਲੋਂ ਕੀਤੀ ਗਈ ਖੋਜ ਸਬੰਧੀ ਪੂਰੀ ਰਿਪੋਰਟ ਜਲਦ ਹੀ ਅਮਰੀਕਾ ਵੱਲੋਂ ਮੀਡੀਆ ਵਿੱਚ ਨਸ਼ਰ ਕੀਤੀ ਜਾਵੇਗੀ।

Share