ਅਮਰੀਕਾ ਨੇ ਰੂਸ ਨਾਲ ਲੱਗਦੀ ਸਰਹੱਦ ’ਤੇ ਭੇਜੇ ਆਪਣੇ 12000 ਫ਼ੌਜੀ

153
Share

ਵਾਸ਼ਿੰਗਟਨ, 12 ਮਾਰਚ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਲਾਤਵੀਆ, ਐਸਤੋਨੀਆ, ਲਿਥੁਆਨੀਆ ਅਤੇ ਰੋਮਾਨੀਆ ਵਰਗੇ ਦੇਸ਼ਾਂ ਦੀ ਰੂਸ ਨਾਲ ਲੱਗਦੀ ਸਰਹੱਦ ’ਤੇ 12000 ਫ਼ੌਜੀ ਭੇਜੇ ਹਨ। ਹਾਲਾਂਕਿ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਹ ਯੂਕਰੇਨ ਵਿਚ ਤੀਜਾ ਵਿਸ਼ਵ ਯੁੱਧ ਨਹੀਂ ਲੜਨ ਜਾ ਰਹੇ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਕਦੇ ਵੀ ਯੂਕਰੇਨ ਵਿਰੁੱਧ ਛੇੜੀ ਜੰਗ ਵਿਚ ਜੇਤੂ ਨਹੀਂ ਹੋਣਗੇ।

Share