ਅਮਰੀਕਾ-ਚੀਨ ਸੰਬੰਧਾਂ ‘ਚ ਵਧਦੇ ਤਣਾਅ ਕਾਰਨ ਹਿਊਸਟਨ ‘ਚ ਚੀਨੀ ਕੌਂਸਲਖਾਨਾ ਬੰਦ

631
Share

ਹਿਊਸਟਨ, 25 ਜੁਲਾਈ (ਪੰਜਾਬ ਮੇਲ)- ਹਿਊਸਟਨ ‘ਚ ਚੀਨੀ ਕੌਂਸਲਖਾਨੇ ਨੂੰ ਅਮਰੀਕਾ-ਚੀਨ ਸਬੰਧਾਂ ਵਿਚ ਵਧ ਰਹੇ ਤਣਾਅ ਕਾਰਨ ਬੰਦ ਕਰ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਅਮਰੀਕਾ ਨੇ ਚੀਨ ਨੂੰ ਹਿਊਸਟਨ ਵਿਚ ਆਪਣਾ ਕੌਂਸਲਖਾਨਾ 72 ਘੰਟਿਆਂ ਵਿਚ ਬੰਦ ਕਰਨ ਲਈ ਕਿਹਾ ਸੀ।


Share