ਅਫਗਾਨਿਸਤਾਨ ’ਚ ਕਾਰ ’ਚ ਹੋਏ ਬੰਬ ਧਮਾਕੇ ਦੌਰਾਨ 27 ਲੋਕਾਂ ਦੀ ਮੌਤ: 60 ਜ਼ਖਮੀ

108
Share

ਕਾਬੁਲ, 30 ਅਪ੍ਰੈਲ (ਪੰਜਾਬ ਮੇਲ)- ਅਫਗਾਨਿਸਤਾਨ ਦੇ ਪੱਛਮੀ ਲੋਗਾਰ ਸੂਬੇ ’ਚ ਅੱਜ ਬੰਬ ਧਮਾਕੇ ਨਾਲ 27 ਜਣਿਆਂ ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਸੂਬੇ ਦੀ ਰਾਜਧਾਨੀ ਪੁਲ-ਏ-ਅਲਾਮ ਵਿਚ ਕਾਰ ਵਿਚ ਧਮਾਕਾ ਹੋਇਆ ਜਿਸ ਕਾਰਨ 27 ਜਣਿਆਂ ਦੀ ਮੌਤ ਹੋ ਗਈ ਤੇ 60 ਜ਼ਖਮੀ ਹੋ ਗਏ।

Share