ਅਗਲੇ ਹਫ਼ਤੇ ਯੂਕਰੇਨ ’ਤੇ ਹਮਲਾ ਕਰੇਗਾ ਰੂਸ: ਬਾਇਡਨ

244
Share

ਵਾਸ਼ਿੰਗਟਨ, 19 ਫਰਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਯਕੀਨ ਹੈ ਰੂਸੀ ਫੌਜ ਆਉਣ ਵਾਲੇ ਹਫ਼ਤੇ ਰਾਜਧਾਨੀ ਕੀਵ ਸਮੇਤ ਯੂਕਰੇਨ ’ਤੇ ਹਮਲਾ ਕਰੇਗੀ। ਇਸ ਦੇ ਨਾਲ ਹੀ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਰੂਸ ਨੇ ਹਮਲਾ ਕੀਤਾ, ਤਾਂ ਉਹ ਤਬਾਹੀ ਤੇ ਬੇਲੋੜੀ ਜੰਗ ਲਈ ਜ਼ਿੰਮੇਵਾਰ ਹੋਵੇਗਾ।

Share