ਅਗਲੇ ਸਾਲ ਜੰਮੂ-ਕਸ਼ਮੀਰ ’ਚ ਹੋਵੇਗਾ ਜੀ-20 ਸਿਖ਼ਰ ਸੰਮੇਲਨ

49
Share

ਸ੍ਰੀਨਗਰ, 24 ਜੂਨ (ਪੰਜਾਬ ਮੇਲ)- ਭਾਰਤ ਵੱਲੋਂ ਇਸ ਸਾਲ ਦੇ ਅੰਤ ’ਚ ਜੀ-20 ਦੀ ਪ੍ਰਧਾਨਗੀ ਸੰਭਾਲਣ ਬਾਅਦ ਅਗਲੇ ਸਾਲ ਇਸ ਸਮੂਹ ਦਾ ਸਿਖ਼ਰ ਸੰਮੇਲਨ ਜੰਮੂ-ਕਸ਼ਮੀਰ ’ਚ ਹੋਵੇਗੀ। ਭਾਰਤ 1 ਦਸੰਬਰ 2022 ਨੂੰ ਇੰਡੋਨੇਸ਼ੀਆ ਤੋਂ ਜੀ-20 ਦੀ ਪ੍ਰਧਾਨਗੀ ਸੰਭਾਲੇਗਾ ਅਤੇ 2023 ਵਿਚ ਪਹਿਲੀ ਵਾਰ ਭਾਰਤ ਵਿਚ ਜੀ-20 ਨੇਤਾਵਾਂ ਦਾ ਸੰਮੇਲਨ ਸੱਦੇਗਾ। ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਵਿਦੇਸ਼ ਮੰਤਰਾਲੇ ਨਾਲ ਤਾਲਮੇਲ ਲਈ ਪੰਜ ਮੈਂਬਰੀ ਕਮੇਟੀ ਕਾਇਮ ਕੀਤੀ ਹੈ।

Share