PUNJABMAILUSA.COM

29 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿਚੋਂ 20 ‘ਤੇ ਕਾਂਗਰਸ ਦੀ ਜਿੱਤ

29 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿਚੋਂ 20 ‘ਤੇ ਕਾਂਗਰਸ ਦੀ ਜਿੱਤ

29 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿਚੋਂ 20 ‘ਤੇ ਕਾਂਗਰਸ ਦੀ ਜਿੱਤ
December 17
17:10 2017

ਚੰਡੀਗੜ੍ਹ, 17 ਦਸੰਬਰ (ਪੰਜਾਬ ਮੇਲ)- 29 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਲਈ ਅੱਜ ਹੋਈ ਚੋਣ ਵਿਚ ਸੱਤਾਧਾਰੀ ਕਾਂਗਰਸ ਪਾਰਟੀ ਦੇ 20 ਕੌਂਸਲਾਂ ਉਤੇ ਜਿੱਤ ਦਰਜ ਕੀਤੀ ਹੈ।
ਬੁਲਾਰੇ ਨੇ ਦਸਿਆ ਕਿ ਕੁਲ 414 ਵਾਰਡਾਂ ਵਿਚੋਂ 267 ਉÎੱਤੇ ਕਾਂਗਰਸ ਨੇ ਜਿੱਤ ਹਾਸਿਲ ਕੀਤੀ ਜਦੋਂ ਕਿ ਅਕਾਲੀ ਦਲ 37 , ਬੀਜੇ.ਪੀ.15. ਆਪ 1 ਅਤੇ ਅਜਾਦ ਉਮੀਦਵਾਰ 94 ਵਾਰਡਾਂ ਉÎੱਤੇ ਜੇਤੂ ਰਹੇ।
ਬੁਲਾਰੇ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਰਾਜਾਸਾਂਸੀ ਦੇ 13 ਵਾਰਡਾਂ ਵਿੱਚ ਕਾਂਗਰਸ ਪਾਰਟੀ ਨੂੰ 7, ਅਕਾਲੀ ਦਲ ਨੂੰ 3, ਭਾਰਤੀ ਜਨਤਾ ਪਾਰਟੀ ਨੂੰ 3 ਅਤੇ ਆਪ ਨੂੰ 0 ਥਾਵਾਂ ਤੇ ਜਿਤ ਹਾਸਿਲ ਹੋਈ ਹੈ, ਬਰਨਾਲਾ ਦੇ ਹੰਡਿਆਇਆ ਦੇ 13 ਵਾਰਡਾਂ ਕਾਂਗਰਸ ਪਾਰਟੀ 7, ਅਕਾਲੀ ਦਲ ਨੂੰ 3, ਭਾਰਤੀ ਜਨਤਾ ਪਾਰਟੀ ਨੂੰ 3 ਅਤੇ ਆਪ ਨੂੰ 0 ਥਾਵਾਂ ਤੇ ਜਿਤ ਹਾਸਿਲ ਹੋਈ ਫਤਿਹਗੜ੍ਹ ਸਾਹਿਬ ਦੇ ਅਮਲੋਹ ਦੇ 13 ਵਿੱਚ ਕਾਂਗਰਸ ਪਾਰਟੀ 9, ਅਕਾਲੀ ਦਲ ਨੂੰ 2, ਭਾਰਤੀ ਜਨਤਾ ਪਾਰਟੀ ਨੂੰ 2 ਅਤੇ ਆਪ ਨੂੰ 0 ਥਾਵਾਂ ਤੇ ਜਿਤ ਹਾਸਿਲ ਹੋਈ, ਜਲੰਧਰ ਦੇ ਭੋਗਪੁਰ 13 ਵਾਰਡਾਂ ਵਿਚੋ 13 ਅਜਾਦ ਜਿਤੇ ਹਨ, ਸ਼ਾਹਕੋਟ ਦੇ 13 ਵਿਚੋਂ ਕਾਂਗਰਸ ਪਾਰਟੀ 12, ਅਕਾਲੀ ਦਲ ਨੂੰ 0, ਭਾਰਤੀ ਜਨਤਾ ਪਾਰਟੀ ਨੂੰ 0 ਅਤੇ ਆਪ ਨੂੰ 0 , ਅਤੇ 1 ਅਜਾਦ ਉਮੀਦਵਾਰ ਨੂੰ ਜਿਤ ਹਾਸਿਲ ਹੋਈ, ਗੋਰਾਇਆ ਦੇ 13 ਵਿਚੋਂ ਕਾਂਗਰਸ ਪਾਰਟੀ 10, ਅਕਾਲੀ ਦਲ ਨੂੰ 1, ਭਾਰਤੀ ਜਨਤਾ ਪਾਰਟੀ ਨੂੰ 1 ਅਤੇ ਆਪ ਨੂੰ 0 , ਅਤੇ 1 ਅਜਾਦ ਉਮੀਦਵਾਰ ਨੂੰ ਜਿਤ ਹਾਸਿਲ ਹੋਈ, ਅਤੇ ਬਿਲਗਾ ਦੇ 13 ਵਿਚੋਂ ਕਾਂਗਰਸ ਪਾਰਟੀ 04, ਅਕਾਲੀ ਦਲ ਨੂੰ 03, ਭਾਰਤੀ ਜਨਤਾ ਪਾਰਟੀ ਨੂੰ 0 ਅਤੇ ਆਪ ਨੂੰ 0 , ਅਤੇ 06 ਅਜਾਦ ਉਮੀਦਵਾਰ ਨੂੰ ਜਿਤ ਹਾਸਿਲ ਹੋਈ ।
ਕਪੂਰਥਲਾ ਦੇ ਢਿੱਲਵਾਂ ਦੇ 11 ਵਾਰਡਾਂ ਵਿਚੋਂ ਕਾਂਗਰਸ ਪਾਰਟੀ 07 , ਅਕਾਲੀ ਦਲ ਨੂੰ 0, ਭਾਰਤੀ ਜਨਤਾ ਪਾਰਟੀ ਨੂੰ 0 ਅਤੇ ਆਪ ਨੂੰ 0 , ਅਤੇ 4 ਅਜਾਦ ਉਮੀਦਵਾਰ ਨੂੰ ਜਿਤ ਹਾਸਿਲ ਹੋਈ, ਬੇਗੋਵਾਲ ਦੇ 13 ਵਾਰਡਾਂ ਕਾਂਗਰਸ ਪਾਰਟੀ 04, ਅਕਾਲੀ ਦਲ ਨੂੰ 08, ਭਾਰਤੀ ਜਨਤਾ ਪਾਰਟੀ ਨੂੰ 0 ਅਤੇ ਆਪ ਨੂੰ 0 , ਅਤੇ 1 ਅਜਾਦ ਉਮੀਦਵਾਰ ਨੂੰ ਜਿਤ ਹਾਸਿਲ ਹੋਈ ਕਿ ਭੁਲੱਥ ਦੇ 13 ਵਿਚੋਂ ਕਾਂਗਰਸ ਪਾਰਟੀ 05, ਅਕਾਲੀ ਦਲ ਨੂੰ 04, ਭਾਰਤੀ ਜਨਤਾ ਪਾਰਟੀ ਨੂੰ 0 ਅਤੇ ਆਪ ਨੂੰ 1 , ਅਤੇ 3 ਅਜਾਦ ਉਮੀਦਵਾਰ ਨੂੰ ਜਿਤ ਹਾਸਿਲ ਹੋਈ । ਲੁਧਿਆਣਾ ਜ਼ਿਲੇ ਦੇ ਮਾਛੀਵਾੜਾ ਦੇ 15 ਵਾਰਡਾਂ ਚੋਂ ਕਾਂਗਰਸ ਪਾਰਟੀ 12, ਅਕਾਲੀ ਦਲ ਨੂੰ 1, ਭਾਰਤੀ ਜਨਤਾ ਪਾਰਟੀ ਨੂੰ 1 ਅਤੇ ਆਪ ਨੂੰ 0 , ਅਤੇ 1 ਅਜਾਦ ਉਮੀਦਵਾਰ ਨੂੰ ਜਿਤ ਹਾਸਿਲ ਹੋਈ, ਮੁੱਲਾਂਪੁਰ ਦਾਖਾਂ ਦੇ 13 ਵਿਚੋਂ ਕਾਂਗਰਸ ਪਾਰਟੀ 13, ਅਕਾਲੀ ਦਲ ਨੂੰ 0, ਭਾਰਤੀ ਜਨਤਾ ਪਾਰਟੀ ਨੂੰ 0 ਅਤੇ ਆਪ ਨੂੰ 0 , ਅਤੇ 0 ਅਜਾਦ ਉਮੀਦਵਾਰ ਨੂੰ ਜਿਤ ਹਾਸਿਲ ਹੋਈ, ਮਲੌਦ ਦੇ 11 ਵਿਚੋਂ ਕਾਂਗਰਸ ਪਾਰਟੀ 08 , ਅਕਾਲੀ ਦਲ ਨੂੰ 1, ਭਾਰਤੀ ਜਨਤਾ ਪਾਰਟੀ ਨੂੰ 1 ਅਤੇ ਆਪ ਨੂੰ 0 , ਅਤੇ 1 ਅਜਾਦ ਉਮੀਦਵਾਰ ਨੂੰ ਜਿਤ ਹਾਸਿਲ ਹੋਈ, ਸਾਹਨੇਵਾਲ ਦੇ 15 ਤੋਂ ਕਾਂਗਰਸ ਪਾਰਟੀ 12, ਅਕਾਲੀ ਦਲ ਨੂੰ 2, ਭਾਰਤੀ ਜਨਤਾ ਪਾਰਟੀ ਨੂੰ 1 ਅਤੇ ਆਪ ਨੂੰ 0 , ਅਤੇ 0 ਅਜਾਦ ਉਮੀਦਵਾਰ ਨੂੰ ਜਿਤ ਹਾਸਿਲ ਹੋਈ । ਮੋਗਾ ਜ਼ਿਲੇ ਦੇ ਧਰਮਕੋਟ ਦੇ 13 ਵਾਰਡਾਂ ਕਾਂਗਰਸ ਪਾਰਟੀ 11, ਅਕਾਲੀ ਦਲ ਨੂੰ 1, ਭਾਰਤੀ ਜਨਤਾ ਪਾਰਟੀ ਨੂੰ 0 ਅਤੇ ਆਪ ਨੂੰ 0 , ਅਤੇ 1 ਅਜਾਦ ਉਮੀਦਵਾਰ ਨੂੰ ਜਿਤ ਹਾਸਿਲ ਹੋਈ, ਫਤਿਹਗੜ੍ਹ ਪੰਜਤੂਰ ਦੇ 11 ਵਿਚੋਂ ਕਾਂਗਰਸ ਪਾਰਟੀ 10, ਅਕਾਲੀ ਦਲ ਨੂੰ 1, ਭਾਰਤੀ ਜਨਤਾ ਪਾਰਟੀ ਨੂੰ 0 ਅਤੇ ਆਪ ਨੂੰ 0 , ਅਤੇ 0 ਅਜਾਦ ਉਮੀਦਵਾਰ ਨੂੰ ਜਿਤ ਹਾਸਿਲ ਹੋਈ । ਮੁਕਤਸਰ ਜ਼ਿਲੇ ਦੇ ਬਰੀਵਾਲਾ ਦੇ 11 ਵਾਰਡਾਂ ਕਾਂਗਰਸ ਪਾਰਟੀ 09, ਅਕਾਲੀ ਦਲ ਨੂੰ 1, ਭਾਰਤੀ ਜਨਤਾ ਪਾਰਟੀ ਨੂੰ 0 ਅਤੇ ਆਪ ਨੂੰ 0 , ਅਤੇ 1 ਅਜਾਦ ਉਮੀਦਵਾਰ ਨੂੰ ਜਿਤ ਹਾਸਿਲ ਹੋਈ । ਪਟਿਆਲਾ ਜ਼ਿਲੇ ਦੇ ਘੱਗਾ ਦੇ 13 ਵਾਰਡਾਂ ਵਿਚੋਂ ਕਾਂਗਰਸ ਪਾਰਟੀ 08, ਅਕਾਲੀ ਦਲ ਨੂੰ 1, ਭਾਰਤੀ ਜਨਤਾ ਪਾਰਟੀ ਨੂੰ 2 ਅਤੇ ਆਪ ਨੂੰ 0 , ਅਤੇ 2 ਅਜਾਦ ਉਮੀਦਵਾਰ ਨੂੰ ਜਿਤ ਹਾਸਿਲ ਹੋਈ ਅਤੇ ਘਨੌਰ ਦੇ 11 ਵਾਰਡਾਂ ਵਿਚੋਂ ਕਾਂਗਰਸ ਪਾਰਟੀ 10, ਅਕਾਲੀ ਦਲ ਨੂੰ 0, ਭਾਰਤੀ ਜਨਤਾ ਪਾਰਟੀ ਨੂੰ 1 ਅਤੇ ਆਪ ਨੂੰ 0 , ਅਤੇ 0 ਅਜਾਦ ਉਮੀਦਵਾਰ ਨੂੰ ਜਿਤ ਹਾਸਿਲ ਹੋਈ । ਜ਼ਿਲਾ ਪਠਾਨਕੋਟ ਦੇ ਨਰੋਟ ਜੈਮਲ ਸਿੰਘ 11 ਵਿਚੋਂ 11 ਹੀ ਕਾਂਗਰਸ ਦੇ ਜਿਤੇ ਹਨ, ਜਦ ਕਿ ਸੰਗਰੂਰ ਜ਼ਿਲੇ ਦੇ ਦਿੜ੍ਹਬਾ ਦੇ 13 ਵਾਰਡਾਂ ਵਿਚੋਂ ਕਾਂਗਰਸ ਪਾਰਟੀ 11, ਅਕਾਲੀ ਦਲ ਨੂੰ 0, ਭਾਰਤੀ ਜਨਤਾ ਪਾਰਟੀ ਨੂੰ 0 ਅਤੇ ਆਪ ਨੂੰ 2 ਅਜਾਦ ਉਮੀਦਵਾਰ ਨੂੰ ਜਿਤ ਹਾਸਿਲ ਹੋਈ ਗਿਆ ਹੈ ਇਸੇ ਤਰ੍ਹਾ ਚੀਮਾ ਦੇ 13 ਵਾਰਡਾਂ ਵਿਚੋਂ ਕਾਂਗਰਸ ਪਾਰਟੀ 1, ਅਕਾਲੀ ਦਲ ਨੂੰ 0, ਭਾਰਤੀ ਜਨਤਾ ਪਾਰਟੀ ਨੂੰ 0 ਅਤੇ ਆਪ ਨੂੰ 0 , ਅਤੇ 12 ਅਜਾਦ ਉਮੀਦਵਾਰ ਨੂੰ ਜਿਤ ਹਾਸਿਲ ਹੋਈ, ਖਨੌਰੀ ਦੇ 13 ਵਾਰਡਾਂ ਕਾਂਗਰਸ ਪਾਰਟੀ 6, ਅਕਾਲੀ ਦਲ ਨੂੰ 1, ਭਾਰਤੀ ਜਨਤਾ ਪਾਰਟੀ ਨੂੰ 0 ਅਤੇ ਆਪ ਨੂੰ 0 , ਅਤੇ 6 ਅਜਾਦ ਉਮੀਦਵਾਰ ਨੂੰ ਜਿਤ ਹਾਸਿਲ ਹੋਈ ਅਤੇ ਮੂਨਕ ਦੇ13 ਵਾਰਡਾਂ ਵਿਚੋਂ 13 ਅਜਾਦ ਜਿਤੇ ਹਨ। ਤਰਨਤਾਰਨ ਜ਼ਿਲੇ ਦੇ ਖੇਮਕਰਨ ਦੇ 13 ਵਾਰਡਾਂ ਵਿਚੋਂ ਕਾਂਗਰਸ ਪਾਰਟੀ 12, ਅਕਾਲੀ ਦਲ ਨੂੰ 0, ਭਾਰਤੀ ਜਨਤਾ ਪਾਰਟੀ ਨੂੰ 0 ਅਤੇ ਆਪ ਨੂੰ 0 , ਅਤੇ 1 ਅਜਾਦ ਉਮੀਦਵਾਰ ਨੂੰ ਜਿਤ ਹਾਸਿਲ ਹੋਈ ਅਤੇ । ਮਾਨਸਾ ਦੇ ਭੀਖੀ ਦੇ 13 ਵਾਰਡਾਂ ਵਿੱਚੋਂ ਕਾਂਗਰਸ ਪਾਰਟੀ 6, ਅਕਾਲੀ ਦਲ ਨੂੰ 0, ਭਾਰਤੀ ਜਨਤਾ ਪਾਰਟੀ ਨੂੰ 0 ਅਤੇ ਆਪ ਨੂੰ 0 , ਅਤੇ 7 ਅਜਾਦ ਉਮੀਦਵਾਰ ਨੂੰ ਜਿਤ ਹਾਸਿਲ ਹੋਈ, ਸ਼ਹੀਦ ਭਗਤ ਸਿੰਘ ਨਗਰ ਦੇ ਬਲਾਚੌਰ ਦੇ 15 ਵਾਰਡਾਂ ਵਿਚੋਂ 15 ਅਜਾਦ ਜਿਤੇ ਹਨ ਅਤੇ ਬਠਿੰਡਾ ਦੇ ਤਲਵੰਡੀ ਸਾਬੋ ਦੇ 15 ਵਾਰਡਾਂ ਵਿਚੋਂ ਕਾਂਗਰਸ ਪਾਰਟੀ 13, ਅਕਾਲੀ ਦਲ ਨੂੰ 1, ਭਾਰਤੀ ਜਨਤਾ ਪਾਰਟੀ ਨੂੰ 0 ਅਤੇ ਆਪ ਨੂੰ 0 , ਅਤੇ 1 ਅਜਾਦ ਉਮੀਦਵਾਰ ਨੂੰ ਜਿਤ ਹਾਸਿਲ ਹੋਈ ਅਤੇ ਹੁਸ਼ਿਆਰਪੁਰ ਦੇ ਮਾਹਿਲਪੁਰ ਦੇ 13 ਵਾਰਡਾਂ ਕਾਂਗਰਸ ਪਾਰਟੀ 8, ਅਕਾਲੀ ਦਲ ਨੂੰ 3, ਭਾਰਤੀ ਜਨਤਾ ਪਾਰਟੀ ਨੂੰ 0 ਅਤੇ ਆਪ ਨੂੰ 0 , ਅਤੇ 2 ਅਜਾਦ ਉਮੀਦਵਾਰ ਨੂੰ ਜਿਤ ਹਾਸਿਲ ਹੋਈ ।

About Author

Punjab Mail USA

Punjab Mail USA

Related Articles

ads

Latest Category Posts

    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article
    ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

Read Full Article
    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

Read Full Article
    ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

Read Full Article
    ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

Read Full Article
    ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

Read Full Article
    ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

Read Full Article
    ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

Read Full Article
    ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰੂ ਘਰਾਂ ਨੂੰ 2 ਵੈਨਾਂ ਭੇਂਟ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰੂ ਘਰਾਂ ਨੂੰ 2 ਵੈਨਾਂ ਭੇਂਟ

Read Full Article
    ਪੰਜਾਬੀ ਨੌਜਵਾਨ ਰਿੱਕ ਝੱਜ ਬਣੇ ਕੈਰਨ ਕਾਊਂਟੀ ਦੇ ਪਲਾਨਿੰਗ ਕਮਿਸ਼ਨਰ

ਪੰਜਾਬੀ ਨੌਜਵਾਨ ਰਿੱਕ ਝੱਜ ਬਣੇ ਕੈਰਨ ਕਾਊਂਟੀ ਦੇ ਪਲਾਨਿੰਗ ਕਮਿਸ਼ਨਰ

Read Full Article