PUNJABMAILUSA.COM

2 ਪੰਜਾਬੀ ਬਣੇ ਵੈਨਕੂਵਰ ਪੁਲਿਸ ਦਾ ਹਿੱਸਾ

2 ਪੰਜਾਬੀ ਬਣੇ ਵੈਨਕੂਵਰ ਪੁਲਿਸ ਦਾ ਹਿੱਸਾ

2 ਪੰਜਾਬੀ ਬਣੇ ਵੈਨਕੂਵਰ ਪੁਲਿਸ ਦਾ ਹਿੱਸਾ
April 29
06:52 2018

ਵੈਨਕੂਵਰ, 29 ਅਪ੍ਰੈਲ (ਪੰਜਾਬ ਮੇਲ)-ਖਾਲਸਾ ਰੈਸਲਿੰਗ ਕਲੱਬ ਦਾ ਸਟਾਰ ਰੈਸਲਰ ਪਰਮਵੀਰ ਸਿੰਘ ਢੇਸੀ ਵੈਨਕੂਵਰ ਪੁਲਿਸ ਦਾ ਕਾਂਸਟੇਬਲ ਬਣ ਗਿਆ ਹੈ ਜਦਕਿ ਜਗਦੀਪ ਸਿੰਘ ਸਮਰਾ ਸਣੇ 10 ਨਵੇਂ ਰੰਗਰੂਟਾਂ ਨੂੰ ਵੈਨਕੂਵਰ ਪੁਲਿਸ ਦਾ ਹਿੱਸਾ ਬਣਾਇਆ ਗਿਆ ਹੈ। ਸਰੀ ਦੇ ਜੰਮ-ਪਲ ਪਰਮਵੀਰ ਸਿੰਘ ਨੇ ਬਰਨਾਬੀ ਸੈਂਟਰਲ ਸੈਕੰਡਰੀ ਤੋਂ ਆਨਰਜ਼ ‘ਚ ਸਿੱਖਿਆ ਹਾਸਲ ਕੀਤੀ ਤੇ ਰੈਸਲਿੰਗ ਦਾ ਸ਼ੌਂਕ ਪੂਰਾ ਕਰਦਿਆਂ ਹਾਈ ਸਕੂਲ ਦੌਰਾਨ ਹੀ 4 ਕੌਮੀ ਰੈਸਲਿੰਗ ਚੈਂਪੀਅਨਸ਼ਿਪਸ ਆਪਣੇ ਨਾਂ ਕੀਤੀਆਂ।
ਡਗਲਸ ਕਾਲਜ ‘ਚ ਐਲੈਟਿਕ ਸਕਾਲਰਸ਼ਿਪ ਦੌਰਾਨ ਪਰਮਵੀਰ ਸਿੰਘ ਢੇਸੀ ਨੇ ਕ੍ਰਿਮੀਨਾਲੌਜੀ ਪ੍ਰੌਗਰਾਮ ‘ਚ ਦਾਖਲਾ ਲਿਆ ਤੇ ਨਾਲ ਹੀ ਰੈਸਲਿੰਗ ਵੀ ਜਾਰੀ ਰੱਖੀ। 2014 ‘ਚ ਪਰਮਵੀਰ ਸਿੰਘ ਬ੍ਰਿਟਿਸ਼ ਕੋਲੰਬੀਆ ਕੁਰੈਕਸ਼ਨਲ ਅਫਸਰ ਬਣ ਗਿਆ ਤੇ ਨੌਰਥ ਫਰੈਜ਼ਰ ਪ੍ਰੀਟ੍ਰਾਇਲ ਸੈਂਟਰ ‘ਚ ਸੇਵਾਵਾਂ ਨਿਭਾਊਣ ਲੱਗਿਆ। ਕੰਮ ਦੌਰਾਨ ਹੀ ਉਸ ਦੀ ਚੋਣ ਐਮਰਜੰਸੀ ਰਿਸਪੌਂਸ ਟੀਮ ਲਈ ਕੀਤੀ ਗਈ ਤੇ 2 ਵਾਰ ਵਰਲਡ ਪੁਲਿਸ ਤੇ ਫਾਇਰ ਗੇਮਜ਼ ‘ਚ ਹਿੱਸਾ ਲੈਂਦਿਆਂ ਇਕ ਗੋਲਡ ਤੇ ਇਕ ਸਿਲਵਰ ਮੈਡਲ ਜਿੱਤਿਆ।
ਦੂਜੇ ਪਾਸੇ ਸਰੀ ਦੇ ਹੀ ਜੰਮ-ਪਲ ਜਗਦੀਪ ਸਿੰਘ ਸਮਰਾ ਨੇ ਜੌਹਨਸਟਨ ਹਾਈਟਸਸ ਸੈਕੰਡਰੀ ਤੋਂ ਸਕੂਲੀ ਸਿੱਖਿਆ ਹਾਸਲ ਕੀਤੀ ਤੇ ਫਿਰ ਸਾਈਮਨ ਫਰੇਜ਼ਰ ਯੂਨੀਵਰਸਿਟੀ ‘ਚ ਪੜ੍ਹਾਈ ਕਰਦਿਆਂ ਜਗਦੀਪ ਸਿੰਘ ਸਮਰਾ ਭੰਗੜੀ ਟੀਮ ਦਾ ਹਿੱਸਾ ਬਣ ਗਿਆ ਤੇ ਕੈਪਟਨ ਦੇ ਕੋਰੀਓਗ੍ਰਾਫਰ ਦੀ ਜ਼ਿੰਮੇਵਾਰੀ ਸੰਭਾਲੀ। 2016 ‘ਚ ਉਸ ਨੂੰ ਵੈਨਕੂਵਰ ਪੁਲਿਸ ਦਾ ਸਪੈਸ਼ਲ ਮਿਊਂਸਪਲ ਕਾਂਸਟੇਬਲ ਬਣਾਇਆ ਗਿਆ ਤੇ ਜੇਲ ‘ਚ ਕੰਮ ਦੌਰਾਨ ਕਾਫੀ ਤਜ਼ਰਬਾ ਹਾਸਲ ਕੀਤਾ।

About Author

Punjab Mail USA

Punjab Mail USA

Related Articles

ads

Latest Category Posts

    ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article
   
Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article