PUNJABMAILUSA.COM

14 ਤਹਿਸੀਲਦਾਰਾਂ ਅਤੇ 38 ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ ਅਤੇ ਤੈਨਾਤੀਆਂ

14 ਤਹਿਸੀਲਦਾਰਾਂ ਅਤੇ 38 ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ ਅਤੇ ਤੈਨਾਤੀਆਂ

14 ਤਹਿਸੀਲਦਾਰਾਂ ਅਤੇ 38 ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ ਅਤੇ ਤੈਨਾਤੀਆਂ
June 13
18:13 2018

ਚੰਡੀਗੜ੍ਹ, 13 ਜੂਨ (ਪੰਜਾਬ ਮੇਲ)- ਮਾਲ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਦੀ ਪ੍ਰਵਾਨਗੀ ਤੋਂ ਬਾਅਦ 14 ਤਹਿਸੀਲਦਾਰਾਂ ਅਤੇ 38 ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ ਅਤੇ ਤੈਨਾਤੀਆਂ ਕੀਤੀਆਂ ਗਈਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਤਹਿਸੀਲਦਾਰ ਗੁਰਦੇਵ ਸਿੰਘ ਨੂੰ ਸਬ-ਰਜਿਸਟਰਾਰ ਲੁਧਿਆਣਾ (ਈਸਟ) ਤੋਂ ਬਦਲ ਕੇ ਸਬ-ਰਜਿਸਟਰਾਰ ਜਲੰਧਰ (1 ਅਤੇ 2), ਜਗਸੀਰ ਸਿੰਘ ਨੂੰ ਤਹਿਸੀਲਦਾਰ ਲੁਧਿਆਣਾ (ਈਸਟ) ਤੋਂ ਸਬ-ਰਜਿਸਟਰਾਰ ਲੁਧਿਆਣਾ (ਈਸਟ), ਮਨਦੀਪ ਸਿੰਘ ਢਿੱਲੋਂ ਨੂੰ ਤਹਿਸੀਲਦਾਰ ਲੁਧਿਆਣਾ (ਵੈਸਟ) ਦੇ ਨਾਲ-ਨਾਲ ਵਾਧੂ ਚਾਰਜ ਲੁਧਿਆਣਾ (ਈਸਟ), ਕਰਨ ਗੁਪਤਾ ਨੂੰ ਤਹਿਸੀਲਦਾਰ ਖੰਨਾ ਤੋਂ ਸਬ-ਰਜਿਸਟਰਾਰ ਲੁਧਿਆਣਾ (ਵੈਸਟ), ਜੋਗਿੰਦਰ ਪਾਲ ਸਲਵਾਨ ਨੂੰ ਤਹਿਸੀਲਦਾਰ ਅੰਮ੍ਰਿਤਸਰ (1) ਤੋਂ ਸਬ-ਰਜਿਸਟਰਾਰ ਅੰਮ੍ਰਿਤਸਰ (1), ਬਲਜਿੰਦਰ ਸਿੰਘ ਨੂੰ ਤਹਿਸੀਲਦਾਰ ਅੰਮ੍ਰਿਤਸਰ (2) ਅਤੇ ਤਹਿਸੀਲਦਾਰ ਅੰਮ੍ਰਿਤਸਰ (1) ਦਾ ਵਾਧੂ ਚਾਰਜ, ਚੇਤਨ ਬੰਗੜ ਨੂੰ ਬਲਾਚੌਰ ਤੋਂ ਬੱਸੀ ਪਠਾਣਾਂ, ਅਮਨਦੀਪ ਚਾਵਲਾ ਨੂੰ ਤਹਿਸੀਲਦਾਰ ਤਰਨਤਾਰਨ, ਨਵਦੀਪ ਸਿੰਘ ਭੋਗਲ ਨੂੰ ਮਜੀਠਾ, ਗੁਰਮੁਖ ਸਿੰਘ ਨੂੰ ਦੂਧਨ ਸਾਧਾਂ ਤੋਂ ਤਪਾ, ਸੁਰਿੰਦਰ ਪਾਲ ਸਿੰਘ ਨੂੰ ਆਨੰਦਪੁਰ ਸਹਿਬ ਤੋਂ ਬਾਬਾ ਬਕਾਲਾ, ਸੰਦੀਪ ਸਿੰਘ ਨੂੰ ਬਲਾਚੌਰ (3 ਜੁਲਾਈ ਤੋਂ), ਸੁਰਿੰਦਰ ਸਿੰਘ ਨੂੰ ਬੁਢਲਾਡਾ ਤੋਂ ਲਹਿਰਾਗਾਗਾ ਅਤੇ ਰਮੇਸ਼ ਕੁਮਾਰ ਨੂੰ ਬਾਘਾ ਪੁਰਾਣਾ ਤੋਂ ਗੁਰੂ ਹਰ ਸਹਾਏ ਵਿਖੇ ਲਾਇਆ ਗਿਆ ਹੈ।
ਉੱਧਰ ਨਾਇਬ ਤਹਿਸੀਲਦਾਰਾਂ ਵਿਚ ਮਨਮੋਹਨ ਸਿੰਘ ਨੂੰ ਮੂਨਕ, ਗੁਰਬੰਸ ਸਿੰਘ ਨੂੰ ਤਪਾ ਤੋਂ ਦਿੜਬਾ, ਬਲਵਿੰਦਰ ਸਿੰਘ ਨੂੰ ਐਸ.ਵਾਈ.ਐਲ. ਰਾਜਪੁਰਾ ਤੋਂ ਸ੍ਰੀ ਫਤਹਿਗੜ੍ਹ ਸਾਹਿਬ, ਗੁਰਪਿਆਰ ਸਿੰਘ ਨੂੰ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਧਨੌਲਾ, ਕਰਮਜੀਤ ਸਿੰਘ ਨੂੰ ਅਮਲੋਹ, ਅਸ਼ੋਕ ਕੁਮਾਰ ਜਿੰਦਲ ਨੂੰ ਅਮਲੋਹ ਤੋਂ ਭਵਾਨੀਗੜ੍ਹ, ਕੇ.ਸੀ. ਦੱਤਾ ਨੂੰ ਭਵਾਨੀਗੜ੍ਹ ਤੋਂ ਚੀਮਾ, ਖੁਸ਼ਵਿੰਦਰ ਕੁਮਾਰ ਨੂੰ ਮਲੌਦ, ਰਣਜੀਤ ਸਿੰਘ ਨੂੰ ਖੰਨਾ ਦੇ ਨਾਲ-ਨਾਲ ਪਾਇਲ ਦਾ ਵਾਧੂ ਚਾਰਜ, ਵਿਵੇਕ ਨਿਰਮੋਹੀ ਨੂੰ ਪਾਵਰਕੌਮ ਪਟਿਆਲਾ ਤੋਂ ਖਨੌਰੀ, ਕਰਮਜੀਤ ਸਿੰਘ ਨੂੰ ਧੂਰੀ ਤੋਂ ਮਹਿਲ ਕਲਾਂ ਦੇ ਨਾਲ ਵਾਧੂ ਚਾਰਜ ਧੂਰੀ, ਗੁਰਮੀਤ ਸਿੰਘ ਮਿਚਰਾ ਨੂੰ ਖਨੌਰੀ ਤੋਂ ਗਲਾਡਾ ਲੁਧਿਆਣਾ, ਪ੍ਰਮੋਧ ਚੰਦਰ ਨੂੰ ਦਿੜਬਾ ਤੋਂ ਤਪਾ, ਜੋਗਿੰਦਰ ਸਿੰਘ ਨੂੰ ਨੰਗਲ ਤੋਂ ਸਿੱਧਵਾਂ ਬੇਟ, ਤਰਵਿੰਦਰ ਕੁਮਾਰ ਨੂੰ ਸਿੱਧਵਾਂ ਬੇਟ ਤੋਂ ਨੰਗਲ, ਲਛਮਣ ਸਿੰਘ ਨੂੰ ਫਤਹਿਗੜ੍ਹ ਚੂੜੀਆਂ ਤੋਂ ਪਠਾਨਕੋਟ, ਅਮਰਜੀਤ ਸਿੰਘ (2) ਨੂੰ ਕਾਦੀਆਂ ਅਤੇ ਵਾਧੂ ਚਾਰਜ ਫਤਹਿਗੜ੍ਹ ਚੂੜੀਆਂ, ਸੰਜੈ ਕੁਮਾਰ ਸ਼ਰਮਾਂ ਨੂੰ ਨਵਾਂ ਸ਼ਹਿਰ ਤੋਂ ਮੁਕੇਰੀਆਂ, ਸਤੀਸ਼ ਕੁਮਾਰ ਨੂੰ ਮੁਕੇਰੀਆਂ ਤੋਂ ਕਰਤਾਰਪੁਰ, ਕੁਲਵੰਤ ਸਿੰਘ ਨੂੰ ਗੜ੍ਹਸ਼ੰਕਰ ਤੋਂ ਨਵਾਂ ਸ਼ਹਿਰ, ਬਖਸ਼ੀਸ਼ ਸਿੰਘ ਨੂੰ ਰਮਦਾਸ ਤੋਂ ਹਾਜੀਪੁਰ, ਤਿਲਕ ਰਾਜ ਨੂੰ ਹਾਜੀਪੁਰ ਤੋਂ ਰਮਦਾਸ, ਹਰਬੰਸ ਸਿੰਘ ਨੂੰ ਲੁਧਿਆਣਾ (ਈਸਟ), ਪੁਸ਼ਪ ਰਾਜ ਗੋਇਲ ਨੂੰ ਸਮਾਣਾ, ਸਤਵਿੰਦਰਜੀਤ ਸਿੰਘ ਨੂੰ ਕਰਤਾਰਪੁਰ ਤੋਂ ਗੜ੍ਹਸ਼ੰਕਰ, ਬਹਾਦਰ ਸਿੰਘ ਨੂੰ ਅਮਰਗੜ੍ਹ ਤੋਂ ਘਨੌਰ ਅਤੇ ਧਰਮ ਸਿੰਘ ਨੂੰ ਘਨੌਰ ਨੂੰ ਅਮਰਗੜ੍ਹ ਲਗਾਇਆ ਗਿਆ ਹੈ।
ਇਸੇ ਤਰ੍ਹਾਂ ਨਾਇਬ ਤਹਿਸੀਲਦਾਰ ਅਨਿਲ ਕੁਮਾਰ ਨੂੰ ਮਾਨਸਾ ਤੋਂ ਕੋਟਕਪੁਰਾ, ਅਵਤਾਰ ਸਿੰਘ ਨੂੰ ਕੋਟਕਪੁਰਾ ਤੋਂ ਮਾਨਸਾ, ਜੀਵਨ ਲਾਲ ਨੂੰ ਝੁਨੀਰ ਤੋਂ ਜੋਗਾ, ਸਤਿੰਦਰ ਪਾਲ ਸਿੰਘ ਨੂੰ ਚਮਕੌਰ ਸਾਹਿਬ ਤੋਂ ਪਾਵਰਕੌਮ ਪਟਿਆਲਾ, ਗੁਰਸੇਵਕ ਸਿੰਘ ਨੂੰ ਜ਼ੀਰਾ ਤੋਂ ਅਜੀਤਵਾਲ, ਗੁਰਪ੍ਰੀਤ ਸਿੰਘ ਨੂੰ ਮਿਲਟਰੀ ਲੈਂਡ ਐਕੁਜੀਸ਼ਨ ਫਿਰੋਜ਼ਪੁਰ ਤੋਂ ਜ਼ੀਰਾ, ਸੰਦੀਪ ਕੁਮਾਰ ਨੂੰ ਐਸ.ਐਲ.ਏ.ਪੀ. ਡਬਲਿਯੂ ਡੀ. ਜਲੰਧਰ ਤੋਂ ਡਾਇਰੈਕਟਰ ਲੈਂਡ ਰਿਕਾਰਡ ਜਲੰਧਰ ਦੇ ਕਾਲ ਸੈਂਟਰ ਦਾ ਨੋਡਲ ਅਫਸਰ, ਗੁਰਵਿੰਦਰ ਸਿੰਘ ਨੂੰ ਬਾਬਾ ਬਕਾਲਾ ਤੋਂ ਭਿਖੀਵਿੰਡ ਅਤੇ ਵਾਧੂ ਚਾਰਜ ਖੇਮਕਰਨ, ਜਸਬੀਰ ਸਿੰਘ ਨੂੰ ਭਿਖੀਵਿੰਡ ਤੋਂ ਬਾਬਾ ਬਕਾਲਾ, ਅਸ਼ੋਕ ਕੁਮਾਰ ਨੂੰ ਤਰਨ ਤਾਰਨ ਤੋਂ ਝਬਾਲ ਦੇ ਨਾਲ ਵਾਧੂ ਚਾਰਜ ਤਰਨ ਤਾਰਨ ਅਤੇ ਰਾਜਬਰਿੰਦਰ ਸਿੰਘ ਨੂੰ ਸਮਾਣਾ ਤੋਂ ਅਗਰੇਰੀਅਰ ਪਟਿਆਲਾ ਵਿਖੇ ਲਾਇਆ ਗਿਆ ਹੈ।

About Author

Punjab Mail USA

Punjab Mail USA

Related Articles

ads

Latest Category Posts

    ਧਾਰਮਿਕ ਨੇਤਾਵਾਂ ਅਤੇ ਸਾਬਕਾ ਜੱਜਾਂ ਵੱਲੋਂ ਟਰੰਪ ਦੇ ਹੋਟਲ ਦਾ ਸ਼ਰਾਬ ਲਾਇਸੈਂਸ ਰੱਦ ਕਰਨ ਦੀ ਮੰਗ

ਧਾਰਮਿਕ ਨੇਤਾਵਾਂ ਅਤੇ ਸਾਬਕਾ ਜੱਜਾਂ ਵੱਲੋਂ ਟਰੰਪ ਦੇ ਹੋਟਲ ਦਾ ਸ਼ਰਾਬ ਲਾਇਸੈਂਸ ਰੱਦ ਕਰਨ ਦੀ ਮੰਗ

Read Full Article
    ਮੇਲਾਨੀਆ ਟਰੰਪ ਕੱਪੜਿਆਂ ਦੇ ਸਟਾਇਲ ਨੂੰ ਲੈ ਕੇ ਆਈ ਆਲੋਚਕਾਂ ਦੇ ਨਿਸ਼ਾਨੇ ‘ਤੇ

ਮੇਲਾਨੀਆ ਟਰੰਪ ਕੱਪੜਿਆਂ ਦੇ ਸਟਾਇਲ ਨੂੰ ਲੈ ਕੇ ਆਈ ਆਲੋਚਕਾਂ ਦੇ ਨਿਸ਼ਾਨੇ ‘ਤੇ

Read Full Article
    ਅਮਰੀਕੀ ਰਾਸ਼ਟਰਪਤੀ ਨੇ ਬਦਲੀ ਆਪਣੀ ਵਿਵਾਦਿਤ ਪ੍ਰਵਾਸੀ ਨੀਤੀ, ਆਪਣੇ ਬੱਚਿਆਂ ਦੇ ਨਾਲ ਰਹਿ ਸਕਣਗੇ ਪ੍ਰਵਾਸੀ

ਅਮਰੀਕੀ ਰਾਸ਼ਟਰਪਤੀ ਨੇ ਬਦਲੀ ਆਪਣੀ ਵਿਵਾਦਿਤ ਪ੍ਰਵਾਸੀ ਨੀਤੀ, ਆਪਣੇ ਬੱਚਿਆਂ ਦੇ ਨਾਲ ਰਹਿ ਸਕਣਗੇ ਪ੍ਰਵਾਸੀ

Read Full Article
    ਸਰੀ (ਕੈਨੇਡਾ) ‘ਚ ਗੈਂਗ ਹਿੰਸਾ ਵਿਰੁੱਧ ਇਕਮੁੱਠ ਹੋਏ ਲੋਕ

ਸਰੀ (ਕੈਨੇਡਾ) ‘ਚ ਗੈਂਗ ਹਿੰਸਾ ਵਿਰੁੱਧ ਇਕਮੁੱਠ ਹੋਏ ਲੋਕ

Read Full Article
    ਅਮਰੀਕਾ ਦੇ ਓਰੇਗਨ ਜੇਲ੍ਹਾਂ ‘ਚ ਬੰਦ ਹਨ 52 ਸਿੱਖ

ਅਮਰੀਕਾ ਦੇ ਓਰੇਗਨ ਜੇਲ੍ਹਾਂ ‘ਚ ਬੰਦ ਹਨ 52 ਸਿੱਖ

Read Full Article
    ਕੈਲੀਫੋਰਨੀਆ ਸਟੇਟ ਦੇ ਹੋ ਸਕਦੇ ਹਨ ਤਿੰਨ ਹਿੱਸੇ

ਕੈਲੀਫੋਰਨੀਆ ਸਟੇਟ ਦੇ ਹੋ ਸਕਦੇ ਹਨ ਤਿੰਨ ਹਿੱਸੇ

Read Full Article
    ਰਾਠੇਸ਼ਵਰ ਸੂਰਾਪੁਰੀ ਦੀ ਕਿਤਾਬ ਲੋਕ ਅਰਪਣ

ਰਾਠੇਸ਼ਵਰ ਸੂਰਾਪੁਰੀ ਦੀ ਕਿਤਾਬ ਲੋਕ ਅਰਪਣ

Read Full Article
    ਐਲਕ ਗਰੋਵ ਮਲਟੀਕਲਚਰ ਕਮੇਟੀ ਲਈ ਵਿਸ਼ੇਸ਼ ਲੀਡਰਸ਼ਿਪ ਸਿੱਖਿਆ ਦਿੱਤੀ ਗਈ

ਐਲਕ ਗਰੋਵ ਮਲਟੀਕਲਚਰ ਕਮੇਟੀ ਲਈ ਵਿਸ਼ੇਸ਼ ਲੀਡਰਸ਼ਿਪ ਸਿੱਖਿਆ ਦਿੱਤੀ ਗਈ

Read Full Article
    ਪੰਜਾਬ ਪ੍ਰੋਡਕਸ਼ਨਜ ਵੱਲੋਂ ਸੈਕਰਾਮੈਂਟੋ ਵਿਖੇ ਕਰਵਾਇਆ ਗਿਆ ‘ਪੰਜਾਬੀ ਮੇਲਾ’ ਰਿਹਾ ਕਾਮਯਾਬ

ਪੰਜਾਬ ਪ੍ਰੋਡਕਸ਼ਨਜ ਵੱਲੋਂ ਸੈਕਰਾਮੈਂਟੋ ਵਿਖੇ ਕਰਵਾਇਆ ਗਿਆ ‘ਪੰਜਾਬੀ ਮੇਲਾ’ ਰਿਹਾ ਕਾਮਯਾਬ

Read Full Article
    ਗੁਰਦੁਆਰਾ ਸਾਹਿਬ ਰੋਜ਼ਵਿਲ ਦੀ ਲਾਇਬ੍ਰੇਰੀ ਨੂੰ ਕਿਤਾਬਾਂ ਭੇਂਟ

ਗੁਰਦੁਆਰਾ ਸਾਹਿਬ ਰੋਜ਼ਵਿਲ ਦੀ ਲਾਇਬ੍ਰੇਰੀ ਨੂੰ ਕਿਤਾਬਾਂ ਭੇਂਟ

Read Full Article
    ਦਰਬਾਰ ਸੰਪਰਦਾਇ ਲੋਪੋਂ ਵੱਲੋਂ ਅਮਰੀਕਾ ‘ਚ ਧਰਮਿਕ ਨੂਰੀ ਦੀਵਾਨਾਂ ਦੀ ਲੜੀ ਸ਼ੁਰੂ

ਦਰਬਾਰ ਸੰਪਰਦਾਇ ਲੋਪੋਂ ਵੱਲੋਂ ਅਮਰੀਕਾ ‘ਚ ਧਰਮਿਕ ਨੂਰੀ ਦੀਵਾਨਾਂ ਦੀ ਲੜੀ ਸ਼ੁਰੂ

Read Full Article
    ਨਿਊਜਰਸੀ ‘ਚ ਇਕ ਪ੍ਰੋਗਰਾਮ ਦੌਰਾਨ ਹੋਈ ਫਾਇਰਿੰਗ; ਇਕ ਸ਼ੱਕੀ ਦੀ ਮੌਤ, 20 ਹੋਰ ਜ਼ਖਮੀ

ਨਿਊਜਰਸੀ ‘ਚ ਇਕ ਪ੍ਰੋਗਰਾਮ ਦੌਰਾਨ ਹੋਈ ਫਾਇਰਿੰਗ; ਇਕ ਸ਼ੱਕੀ ਦੀ ਮੌਤ, 20 ਹੋਰ ਜ਼ਖਮੀ

Read Full Article
    ਅਮਰੀਕੀ ਅਦਾਲਤ ਵੱਲੋਂ ਭਾਰਤੀ ਮੂਲ ਦੇ ਇਕ ਵਿਦਿਆਰਥੀ ਦੀ ਹੱਤਿਆ ਮਾਮਲੇ ‘ਚ ਅਮਰੀਕੀ ਸ਼ਖਸ ਦੋਸ਼ੀ ਕਰਾਰ

ਅਮਰੀਕੀ ਅਦਾਲਤ ਵੱਲੋਂ ਭਾਰਤੀ ਮੂਲ ਦੇ ਇਕ ਵਿਦਿਆਰਥੀ ਦੀ ਹੱਤਿਆ ਮਾਮਲੇ ‘ਚ ਅਮਰੀਕੀ ਸ਼ਖਸ ਦੋਸ਼ੀ ਕਰਾਰ

Read Full Article
    ਕਾਲੀ ਔਰਤ ਸਾਨ ਫਰਾਂਸਿਸਕੋ ਵਿਚ ਪਹਿਲੀ ਵਾਰ ਬਣੀ ਮੇਅਰ

ਕਾਲੀ ਔਰਤ ਸਾਨ ਫਰਾਂਸਿਸਕੋ ਵਿਚ ਪਹਿਲੀ ਵਾਰ ਬਣੀ ਮੇਅਰ

Read Full Article
    ਟਰੰਪ ਨੇ ਉਤਰ ਕੋਰੀਆ ਦੇ ਜਨਰਲ ਨੂੰ ਮਾਰਿਆ ਸਲਿਊਟ

ਟਰੰਪ ਨੇ ਉਤਰ ਕੋਰੀਆ ਦੇ ਜਨਰਲ ਨੂੰ ਮਾਰਿਆ ਸਲਿਊਟ

Read Full Article