PUNJABMAILUSA.COM

1300 ਲੋਕਾਂ ਨੇ ਕੈਨੇਡਾ ਦੇ ਇੱਛਾ ਮੌਤ ਕਾਨੂੰਨ ਤਹਿਤ ਜਾਨ ਦਿੱਤੀ

April 23
19:13 2017

jaan
ਟੋਰਾਂਟੋ, 23 ਅਪ੍ਰੈਲ (ਪੰਜਾਬ ਮੇਲ)- ਕੈਨੇਡਾ ਵਿਚ ਇੱਛਾ ਮੌਤ ਕਾਨੂੰਨ ਲਾਗੂ ਹੋਣ ਪਿੱਛੋਂ ਹੁਣ ਤਕ 1300 ਲੋਕ ਅਪਣੀ ਜਾਨ ਦੇ ਚੁੱਕੇ ਹਨ। ਲਾਇਲਾਜ ਬੀਮਾਰੀਆਂ ਜਾਂ ਸਰੀਰਕ ਮਜਬੂਰੀਆਂ ਕਾਰਨ ਇਨ•ਾਂ ਲੋਕਾਂ ਨੇ ਮੌਤ ਨੂੰ ਗਲੇ ਲਾਇਆ। ਸ਼ੁੱਕਰਵਾਰ 6 ਜਨਵਰੀ ਨੂੰ ਰੋਬ ਰੋਲਿਨਜ਼ ਤੇ ਉਸਦੇ ਪਤੀ ਜੌਹਨ ਮੈਕਟੈਵਿਸ਼ ਆਮ ਵਾਂਗ ਉਠੇ। ਜੌਹਨ ਨੇ ਆਪਣੇ ਭਰਾ ਬੌਬੀ ਮੈਕਟੈਵਿਸ਼ ਜੋ ਬੋਲ ਜਾਂ ਚਲ ਨਹੀਂ ਸਕਦਾ, ਨੂੰ ਉਸਦੇ ਦਿਨ ਦੇ ਪ੍ਰੋਗਰਾਮ ਲਈ ਤਿਆਰ ਕੀਤਾ ਪਰ ਇਸ ਵਾਰ ਉਸਦੇ ਜਾਣ ਤੋਂ ਪਹਿਲਾਂ ਬੌਬੀ ਨੇ ਇਕ ਘੰਟਾ ਰੌਲਿਨਜ਼ ਨਾਲ ਆਪਣੇ ਬੈਡਰੂਮ ਵਿਚ ਬਿਤਾਇਆ। ਦੋਵੇਂ ਗੁਡਬਾਏ ਕਹਿ ਰਹੇ ਸਨ।
ਜੋੜੇ ਦਾ ਨੇੜਲਾ ਦੋਸਤ ਕਲੇਅਰ ਕੋਵਲੇ ਵੀ ਛੇਤੀ ਆ ਗਿਆ ਤੇ ਰੌਲਿਨਜ਼ ਤੇ ਮੈਕਟੈਵਿਸ਼ ਨਾਲ ਕਮਰੇ ਵਿਚ ਬਹਿ ਗਿਆ। ਤਿੰਨੋਂ ਹਰ ਆਮ ਸਵੇਰ ਵਾਂਗ ਗੱਲਾਂ ਕਰਦੇ ਰਹੇ।

About Author

admin

admin

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

    ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

    ‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

    ਬੋਸਟਨ ਵਿਚ ਗੈਸ ਪਾਈਪ ਲਾਈਨ ‘ਚ ਧਮਾਕੇ, ਇੱਕ ਮੌਤ, ਕਈ ਜ਼ਖਮੀ

    ਅਮਰੀਕਾ ’ਚ ਕੁੱਤੇ-ਬਿੱਲੇ ਖਾਣ ’ਤੇ ਲੱਗੀ ਪਾਬੰਦੀ

    ਬੇਕਰਸਫੀਲਡ ‘ਚ ਅਣਪਛਾਤੇ ਬੰਦੂਕਧਾਰੀ ਨੇ ਆਪਣੀ ਪਤਨੀ ਸਮੇਤ 5 ਲੋਕਾਂ ਦੀ ਗੋਲੀ ਮਾਰ ਕੇ ਕੀਤੀ ਹੱਤਿਆ

    ਕੈਰੋਲਿਨਾ ਪੁੱਜਿਆ ਫਲੋਰੇਂਸ ਤੂਫ਼ਾਨ, ਲੋਕ ਸੁਰੱਖਿਅਤ ਥਾਵਾਂ ‘ਤੇ ਪੁੱਜੇ

    ਅਮਰੀਕਾ ਨੇ ਭਾਰਤ ਨੂੰ ਨਸ਼ਾ ਪੈਦਾ ਕਰਨ ਤੇ ਵਿਦੇਸ਼ ਭੇਜਣ ਵਾਲੇ 21 ਦੇਸ਼ਾਂ ਦੀ ਸੂਚੀ ‘ਚ ਸ਼ਾਮਲ ਕੀਤਾ

    ਝਗੜੇ ਦੌਰਾਨ ਪਤਨੀ ਸਮੇਤ 6 ਨੂੰ ਮੌਤ ਦੇ ਘਾਟ ਉਤਾਰਿਆ

    9/11 ਦੀ 17ਵੀਂ ਵਰ੍ਹੇਗੰਢ ਮੌਕੇ ਯੁਨਾਈਟਿਡ ਸਿੱਖਸ ਵੱਲੋਂ ਵਰਲਡ ਟਰੇਡ ਸੈਂਟਰ ਵਿੱਖੇ ਕੀਤੀ ਸ਼ੋਕ ਸਭਾ ਵਿੱਚ ਸ਼ਮੂਲੀਅਤ

    9/11 ਦੀ ਸਤਾਰਵੀਂ ਵਰ੍ਹੇਗੰਢ: ਸਿੱਖਾਂ ਦੀ ਪਛਾਣ ਦਾ ਮਸਲਾ ਅਜੇ ਵੀ ਕਾਇਮ

    ਫਰਿਜ਼ਨੋ ‘ਚ ਪੰਜਾਬੀ ਨੇ ਕੁੜਮ ਤੇ ਕੁੜਮਣੀ ਨੂੰ ਗੋਲੀਆਂ ਮਾਰ ਕੇ ਕੀਤਾ ਹਲਾਕ