12 ਸਤੰਬਰ ਤੋਂ ਚੱਲਣਗੀਆਂ 80 ਵਿਸ਼ੇਸ਼ ਰੇਲ ਗੱਡੀਆਂ, ਰਿਜ਼ਰਵੇਸ਼ਨ 10 ਤੋਂ ਸ਼ੁਰੂ

391
Share

ਨਵੀਂ ਦਿੱਲੀ, 5 ਸਤੰਬਰ (ਪੰਜਾਬ ਮੇਲ)- ਰੇਲਵੇ ਬੋਰਡ ਦੇ ਚੇਅਰਮੈਨ ਵੀ.ਕੇ. ਯਾਦਵ ਨੇ ਅੱਜ ਕਿਹਾ ਹੈ ਕਿ 12 ਸਤੰਬਰ ਤੋਂ 80 ਵਿਸ਼ੇਸ਼ ਰੇਲ ਗੱਡੀਆਂ ਚਾਲੂ ਹੋਣਗੀਆਂ, ਜਿਸ ਲਈ ਰਾਖਵਾਂਕਰਨ 10 ਸਤੰਬਰ ਤੋਂ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਪਹਿਲਾਂ ਚੱਲ ਰਹੀਆਂ 230 ਟ੍ਰੇਨਾਂ ਤੋਂ ਇਲਾਵਾ ਚੱਲੇਗੀਆਂ।


Share