PUNJABMAILUSA.COM

12 ਦਿਨ ਪਤੀ ਨਾਲ ਰਹੀ, 42 ਲੱਖ ਦੀ ਠੱਗੀ ਕਰ ਵਿਦੇਸ਼ ਉਡ ਗਈ ਐਨ.ਆਰ.ਆਈ ਲਾੜੀ

12 ਦਿਨ ਪਤੀ ਨਾਲ ਰਹੀ, 42 ਲੱਖ ਦੀ ਠੱਗੀ ਕਰ ਵਿਦੇਸ਼ ਉਡ ਗਈ ਐਨ.ਆਰ.ਆਈ ਲਾੜੀ

12 ਦਿਨ ਪਤੀ ਨਾਲ ਰਹੀ,  42 ਲੱਖ ਦੀ ਠੱਗੀ ਕਰ ਵਿਦੇਸ਼ ਉਡ ਗਈ ਐਨ.ਆਰ.ਆਈ ਲਾੜੀ
December 01
21:10 2017

ਫਾਜ਼ਿਲਕਾ, 1 ਦਸੰਬਰ (ਪੰਜਾਬ ਮੇਲ)-ਐਨਆਰਆਈ ਲਾੜੀ ਬੜੀ ਚਲਾਕ ਨਿਕਲੀ। ਵਿਦੇਸ਼ ਵਿਚ ਰਹਿਣ ਦਾ ਫਾਇਦਾ ਲੈ ਕੇ ਉਸ ਨੇ ਨੌਜਵਾਨ ਨੂੰ ਅਪਣੇ ਜਾਲ ਵਿਚ ਫਸਾਇਆ। ਲਾੜਾ ਬਹੁਤ ਖੁਸ਼ ਸੀ ਕਿ ਉਸ ਦਾ ਵਿਦੇਸ਼ ਜਾਣ ਦਾ ਸੁਪਨਾ ਪੂਰਾ ਹੋਣ ਵਾਲਾ ਹੈ। ਦੋਵਾਂ ਦਾ ਵਿਆਹ ਹੋ ਗਿਆ। ਇਸ ਦੌਰਾਨ ਲਾੜੀ ਨੇ ਉਸ ਨੂੰ ਵਿਦੇਸ਼ ਲੈ ਜਾਣ ਦੇ ਲਈ 42 ਲੱਖ ਰੁਪਏ ਦੀ ਮੰਗ ਕੀਤੀ। ਲਾੜੇ ਨੇ ਉਸ ਨੂੰ ਇਹ ਰਕਮ ਦੇ ਦਿੱਤੀ। ਲਾੜੀ 12 ਦਿਨ ਪਤੀ ਨਾਲ ਰਹੀ ਅਤੇ ਫੇਰ ਇਕੱਲੀ ਵਿਦੇਸ਼ ਚਲੀ ਗਈ ਅਤੇ ਲਾੜਾ ਵਿਦੇਸ਼ ਜਾਣ ਦੇ ਨਾਂ ‘ਤੇ ਹੱਥ ਮਲਦਾ ਰਹਿ ਗਿਆ।
ਲਾੜੀ ਨਾਲ ਵਿਦੇਸ਼ ਜਾਣ ਦੀ ਲਾਲਸਾ ਵਿਚ ਪਿੰਡ ਫਤੂਵਾਲਾ ਨਿਵਾਸੀ ਲਾੜਾ, ਐਨਆਰਆਈ ਲਾੜੀ ਦੇ ਹੱਥੀ ਸ਼ਿਕਾਰ ਹੋ ਗਿਆ। ਅਮਰੀਕਾ ਵਿਚ ਰਹਿਣ ਵਾਲੀ ਲੜਕੀ ਦੇ ਨਾਲ ਵਿਆਹ ਕਰਕੇ ਗਰੀਨ ਕਾਰਡ ਜਾਂ ਅਮਰੀਕਾ ਵਾਸੀ ਹੋਣ ਦਾ ਸਪਨਾ ਦੇਖਣ ਵਾਲੇ ਨੌਜਵਾਨ ਨੇ ਲੜਕੀ ਨਾਲ ਵਿਆਹ ਦੇ ਬਦਲੇ ਵਿਚ ਅਪਣੇ ਸਹੁਰਿਆਂ ਨੂੰ 36 ਲੱਖ ਰੁਪਏ ਨਕਦ ਅਤੇ ਕਰੀਬ ਛੇ ਲੱਖ ਕੀਮਤ ਦਾ 20 ਤੋਲੇ ਸੋਨਾ ਦਿੱਤਾ ਸੀ। ਇਹ ਰਕਮ 2013 ਵਿਚ ਮੰਗਣੀ ਤੋਂ ਬਾਅਦ ਚਾਰ ਕਿਸ਼ਤਾਂ ਵਿਚ ਦਿੱਤੀ ਗਈ। 28 ਫਰਵਰੀ 2017 ਨੂੰ ਵਿਆਹ ਤੋਂ ਬਾਅਦ 12 ਦਿਨ ਅਪਣੇ ਪਤੀ ਕੁਲਜੀਤ ਸਿੰਘ ਦੇ ਨਾਲ ਰਹਿਣ ਤੋਂ ਬਾਅਦ ਐਨਆਰਆਈ ਲਾੜੀ ਅਮਰੀਕਾ ਦੀ ਉਡਾਣ ਭਰ ਗਈ ਅਤੇ ਲਾੜਾ ਹੁਣ ਤੱਕ ਰਾਹ ਦੇਖਦੇ ਦੇਖਦੇ ਥੱਕਣ ਤੋਂ ਬਾਅਦ ਹੁਣ ਜਾ ਕੇ ਅਪਣੀ ਲਾੜੀ ਮਨਪ੍ਰੀਤ ਕੌਰ ਸਮੇਤ ਅਪਣੇ ਸਹੁਰਿਆਂ ਅਤੇ ਵਿਚੋਲਿਆਂ ‘ਤੇ ਧੋਖਾਧੜੀ ਦਾ ਪਰਚਾ ਦਰਜ ਕਰਵਾਇਆ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article
    ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

Read Full Article
    ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

Read Full Article
    ਅਮਰੀਕੀ ਹਵਾਈ ਜਹਾਜ਼ ‘ਚ ਸਵਾਰ ਵਿਅਕਤੀ ਕੋਲ ਸੀ ਬੰਦੂਕ; ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ‘ਚ ਨਹੀਂ ਹੋ ਸਕੀ ਡਿਟੈਕਟ

ਅਮਰੀਕੀ ਹਵਾਈ ਜਹਾਜ਼ ‘ਚ ਸਵਾਰ ਵਿਅਕਤੀ ਕੋਲ ਸੀ ਬੰਦੂਕ; ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ‘ਚ ਨਹੀਂ ਹੋ ਸਕੀ ਡਿਟੈਕਟ

Read Full Article