PUNJABMAILUSA.COM

ਹਿੰਦੂ ਧਰਮ ਦੀਆਂ ਚੇਅਰਾਂ ਲਈ ਮਿਲੇ 30 ਲੱਖ ਡਾਲਰ ਵਾਪਸ

ਹਿੰਦੂ ਧਰਮ ਦੀਆਂ ਚੇਅਰਾਂ ਲਈ ਮਿਲੇ 30 ਲੱਖ ਡਾਲਰ ਵਾਪਸ

ਹਿੰਦੂ ਧਰਮ ਦੀਆਂ ਚੇਅਰਾਂ ਲਈ ਮਿਲੇ 30 ਲੱਖ ਡਾਲਰ ਵਾਪਸ
February 25
07:08 2016

uci-300x201
ਵਾਸ਼ਿੰਗਟਨ, 24 ਫਰਵਰੀ (ਪੰਜਾਬ ਮੇਲ)- ਅਮਰੀਕਾ ਦੀ ਇਕ ਉਘੀ ਯੂਨੀਵਰਸਿਟੀ ਨੇ ਹਿੰਦੂ ਧਰਮ ਅਤੇ ਭਾਰਤ ਬਾਰੇ ਅਧਿਐਨ ਲਈ ਚੇਅਰਾਂ ਕਾਇਮ ਕਰਨ ਲਈ ਦਾਨ ਵਿੱਚ ਮਿਲੇ 30 ਲੱਖ ਡਾਲਰ ਵਾਪਸ ਕਰ ਦਿੱਤੇ ਹਨ, ਕਿਉਂਕਿ ਯੂਨੀਵਰਸਿਟੀ ਦੇ ਅਮਲੇ ਤੇ ਵਿਦਿਆਰਥੀਆਂ ਨੇ ਦਾਨੀ ਸੱਜਣਾਂ ਦੇ ‘ਕੱਟੜਪੰਥੀ ਵਿਚਾਰਧਾਰਾ’ ਤੋਂ ਪ੍ਰੇਰਿਤ ਹੋਣ ਦਾ ਦੋਸ਼ ਲਾਇਆ ਸੀ।
ਮੀਡੀਆ ਰਿਪੋਰਟ ਮੁਤਾਬਕ ਯੂਨੀਵਰਸਿਟੀ ਆਫ ਕੈਲੀਫੋਰਨੀਆ ਇਰਵਿਨ (ਯੂ ਸੀ ਆਈ) ਦੇ ਵਿੱਚ ਪ੍ਰਸਤਾਵਿਤ ਚੇਅਰਾਂ ਦੇ ਭਵਿੱਖ ਉਤੇ ਸਵਾਲ ਖੜਾ ਹੋ ਗਿਆ ਹੈ। ਇਸ ਲਈ ਕੈਲੀਫੋਰਨੀਆ ਦੀ ਧਰਮ ਸਿਵਲਾਈਜ਼ੇਸ਼ਨ ਫਾਊਂਡੇਸ਼ਨ (ਡੀ ਸੀ ਐਫ) ਤੋਂ 30 ਲੱਖ ਡਾਲਰ ਦਾ ਚੰਦਾ ਮਿਲਿਆ ਸੀ। ਯੂਨੀਵਰਸਿਟੀ ਨੇ ਦੋ ਹੋਰ ਚੇਅਰਾਂ ਲਈ ਮਿਲੇ 30 ਲੱਖ ਡਾਲਰਾਂ ਉਤੇ ਵੀ ਮੁੜ ਵਿਚਾਰ ਦਾ ਫੈਸਲਾ ਕੀਤਾ ਹੈ। ਇਨ੍ਹਾਂ ਚਾਰ ਚੇਅਰਾਂ ਵਿੱਚ ਠੱਕਰ ਪਰਵਾਰ ਡੀ ਸੀ ਐਫ ਪ੍ਰੈਜ਼ੀਡੈਂਸ਼ਲ ਚੇਅਰ ਇਨ ਵੈਦਿਕ ਐਂਡ ਇੰਡਕ ਸਿਵਲਾਈਜ਼ੇਸ਼ਨ ਸਟੱਡੀਜ਼, ਸਵਾਮੀ ਵਿਵੇਕਾਨੰਦ-ਡੀ ਸੀ ਐਫ ਪ੍ਰੈਜ਼ੀਡੈਂਸ਼ਲ ਚੇਅਰ ਇਨ ਮਾਡਰਨ ਇੰਡੀਆ ਸਟੱਡੀਜ਼, ਧਨ ਕੌਰ ਸਹੋਤਾ ਪ੍ਰੈਜ਼ੀਡੈਂਸ਼ਲ ਚੇਅਰ ਇਨ ਸਿੱਖ ਸਟੱਡੀਜ਼ (ਹਰਵਿੰਦਰ ਤੇ ਆਸ਼ਾ ਸਹੋਤਾ) ਅਤੇ ਪਰਸਵਨਾਥ ਪ੍ਰੈਜ਼ੀਡੈਂਸ਼ਲ ਚੇਅਰ ਇਨ ਜੈਨ ਸਟੱਡੀਜ਼ (ਮੀਰਾ ਤੇ ਜਸਵੰਤ ਮੋਦੀ) ਸ਼ਾਮਲ ਹਨ। ਯੂ ਸੀ ਆਈ ਵਿੱਚ ਫਿਲਮ ਤੇ ਮੀਡੀਆ ਸਟੱਡੀਜ਼ ਦੀ ਪ੍ਰੋਫੈਸਰ ਕੈਥਰੀਨ ਲਿਊ ਨੇ ਯੂਨੀਵਰਸਿਟੀ ਨੂੰ ਕਿਹਾ, ‘ਤੁਹਾਨੂੰ ਅਜਿਹਾ ਕਰਨ ਲਈ ਬਹੁਤ ਵੱਧ ਮਿਹਨਤ ਦੀ ਲੋੜ ਨਹੀਂ ਸੀ। ਮੈਂ ਉਨ੍ਹਾਂ ਦੀ ਵੈਬਸਾਈਟ ਦੇਖੀ ਤੇ ਮੈਨੂੰ ਪਤਾ ਲੱਗ ਗਿਆ ਕਿ ਇਹ ਇੰਤਹਾਪਸੰਦ ਵਿਚਾਰਧਾਰਾ ਤੋਂ ਪ੍ਰੇਰਿਤ ਹਨ ਅਤੇ ਇਨ੍ਹਾਂ ਦੇ ਕੱਟੜ ਸੱਜੇਪੱਖੀ ਵਿਚਾਰ ਹਨ।’

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

Read Full Article
    ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

Read Full Article
    ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

Read Full Article
    ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

Read Full Article
    ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

Read Full Article
    ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

Read Full Article
    ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

Read Full Article
    ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

Read Full Article
    ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

Read Full Article
    ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ਲਈ ਤਿਆਰੀਆਂ ਜ਼ੋਰਾਂ ‘ਤੇ; ਰਿਹਰਸਲਾਂ ਦਾ ਦੌਰ ਜਾਰੀ

    ਡਾਇਵਰਸਿਟੀ ਐਂਡ ਇਨਕਲੂਜ਼ਨ ਕਮਿਸ਼ਨ ਦੀ ਅਹਿਮ ਮੀਟਿੰਗ ਹੋਈ

ਡਾਇਵਰਸਿਟੀ ਐਂਡ ਇਨਕਲੂਜ਼ਨ ਕਮਿਸ਼ਨ ਦੀ ਅਹਿਮ ਮੀਟਿੰਗ ਹੋਈ

Read Full Article
    ਸੁੱਚਾ ਸਿੰਘ ਛੋਟੇਪੁਰ ਕੈਲੀਫੋਰਨੀਆ ਦੌਰੇ ‘ਤੇ

ਸੁੱਚਾ ਸਿੰਘ ਛੋਟੇਪੁਰ ਕੈਲੀਫੋਰਨੀਆ ਦੌਰੇ ‘ਤੇ

Read Full Article
    ਡਾ. ਐੱਸ.ਪੀ. ਸਿੰਘ ਓਬਰਾਏ ਅਮਰੀਕਾ ਦੌਰੇ ‘ਤੇ

ਡਾ. ਐੱਸ.ਪੀ. ਸਿੰਘ ਓਬਰਾਏ ਅਮਰੀਕਾ ਦੌਰੇ ‘ਤੇ

Read Full Article