PUNJABMAILUSA.COM

ਹਿਲੇਰੀ ਦਾ ਜੇਤੂ ਸਫ਼ਰ ਜਾਰੀ , ਟਰੰਪ ਦੀ ਵਾਸ਼ਿੰਗਟਨ ਤੇ ਵਯੋਮਿੰਗ ਵਿੱਚ ਹਾਰ

ਹਿਲੇਰੀ ਦਾ ਜੇਤੂ ਸਫ਼ਰ ਜਾਰੀ , ਟਰੰਪ ਦੀ ਵਾਸ਼ਿੰਗਟਨ ਤੇ ਵਯੋਮਿੰਗ ਵਿੱਚ ਹਾਰ

ਹਿਲੇਰੀ ਦਾ ਜੇਤੂ ਸਫ਼ਰ ਜਾਰੀ , ਟਰੰਪ ਦੀ ਵਾਸ਼ਿੰਗਟਨ ਤੇ ਵਯੋਮਿੰਗ ਵਿੱਚ ਹਾਰ
March 13
21:41 2016

14pt01A-copy
ਵਾਸ਼ਿਗੰਟਨ, 13 ਮਾਰਚ (ਪੰਜਾਬ ਮੇਲ)- ਰਿਪਬਲਿਕਨ ਪਾਰਟੀ ਵਿੱਚ ਰਾਸ਼ਟਰਪਤੀ ਅਹੁਦੇ ਲੲੀ ਮੋਹਰੀ ੳੁਮੀਦਵਾਰ ਡੋਨਲਡ ਟਰੰਪ ਨੂੰ ਅੱਜ ੳੁਸ ਸਮੇਂ ਝਟਕਾ ਲੱਗਿਆ ਜਦੋਂ ੳੁਹ ਆਪਣੇ ਵਿਰੋਧੀ ਟੈਡ ਕਰੂਜ਼ ਅਤੇ ਮਾਰਕੋ ਰੂਬਿਓ ਤੋਂ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਤੇ ਵਯੋਮਿੰਗ ਵਿੱਚ ਬੂਰੀ ਤਰ੍ਹਾਂ ਹਾਰ ਗਏ। ਇਹ ਇਸ ਗੱਲ ਦਾ ਸੰਕੇਤ ਹੈ ਕਿ ਪਾਰਟੀ ਵੱਲੋਂ ਰਾਸ਼ਟਰਪਤੀ ੳੁਮੀਦਵਾਰ ਬਣਨ ਲੲੀ ਸੰਘਰਸ਼ ਜ਼ੋਰਦਾਰ ਹੋ ਗਿਆ ਹੈ। ਦੂਜੇ ਪਾਸੇ ਡੈਮੋਕਰੈਟਿਕ ਪਾਰਟੀ ਲੲੀ ੳੁਮੀਦਵਾਰ ਬਣਨ ਦੀ ਇਛੁੱਕ ਹਿਲੇਰੀ ਕਲਿੰਟਨ ਨੇ ੳੁਤਰੀ ਮੇਰੀਆਨਾ ਵਿੱਚ ਜਿੱਤ ਹਾਸਲ ਕਰ ਲੲੀ ਹੈ। ਵ੍ਹਾੲੀਟ ਹਾੳੂਸ ਲੲੀ ਟਰੰਪ ਦੀ ਦੌਡ਼ ’ਤੇ ਰੋਕ ਲਾਉਂਦੇ ਹੋਏ ਰਿਪਬਲਿਕਨ ਪਾਰਟੀ ਤੋਂ ਰਾਸ਼ਟਰਪਤੀ ਦੇ ਅਹੁਦੇ ਦੀ ੳੁਮੀਦਵਾਰੀ ਲੲੀ ਦਾਅਵੇਦਾਰ ਸੈਨੇਟਰ ਕਰੂਜ਼ ਤੇ ਰੂਬੀਓ ਨੇ ਵਯੋਮਿੰਗ ਤੇ ਡਿਸਟ੍ਰਿਕ ਆਫ ਕੋਲੰਬੀਆ ਵਿੱਚ ਕ੍ਰਮਵਾਰ ਜਿੱਤ ਦਰਜ ਕੀਤੀ। ਇਸ ਪ੍ਰਕਿਰਿਅਾ ਵਿੱਚ ਕਰੂਜ਼ ਨੂੰ ਨੌਂ ਪ੍ਰਤੀਨਿਧੀਆਂ ਦਾ ਸਮਰਥਨ ਮਿਲਿਆ ਅਤੇ ਰੂਬੀਓ ਨੂੰ ਦਸ ਪ੍ਰਤੀਨਿਧੀਆਂ ਨੇ ਸਮਰਥਨ ਦਿੱਤਾ। ਹੁਣ ੳੁਨ੍ਹਾਂ ਦੀ ਨਜ਼ਰ ਫਲੋਰੀਡਾ, ਓਹਾੲੀਓ, ਇਲਿਨੋਇਸ, ਮਿਸੌਰੀ ਤੇ ੳੁੱਤਰੀ ਕੈਰੋਲਿਨਾ ਵਿੱਚ 15 ਮਾਰਚ ਨੂੰ ਹੋਣ ਵਾਲੀਆਂ ਵੋਟਾਂ ’ਤੇ ਹਨ। ਰਿਆਲ ਅਸਟੇਟ ਕਾਰੋਬਾਰੀ 69 ਸਾਲਾ ਟਰੰਪ ਨੂੰ ੲਿਸ ਸਮੇਂ ੳੁਮੀਦਵਾਰੀ ਦੀ ਦੌਡ਼ ਵਿੱਚ ਸਭ ਤੋਂ ਮੋਹਰੀ ਮੰਨਿਆ ਜਾ ਰਿਹਾ ਹੈ ਕਿਉਂਕਿ ੳੁਨ੍ਹਾਂ ਕੋਲ ਸਭ ਤੋਂ ਵੱਧ 460 ਪ੍ਰਤੀਨਿਧੀ ਹਨ, ਜਦ ਕਿ ਕਰੂਜ਼ ਨੂੰ 367, ਰੂਬੀਓ ਨੂੰ 153 ਅਤੇ ਓਹਾੲੀਓ ਦੇ ਗਵਰਨਰ ਜੌਹਨ ਕਾਸਿਚ ਨੂੰ 63 ਪ੍ਰਤੀਨਿਧੀਆਂ ਦਾ ਸਮਰਥਨ ਹਾਸਲ ਹੈ। ਰਿਪਬਲਿਕਨ ੳੁਮੀਦਵਾਰੀ ਹਾਸਲ ਕਰਨ ਲੲੀ ਕੁੱਲ 2472 ਪ੍ਰਤੀਨਿਧੀਆਂ ਵਿੱਚੋਂ 1237 ਪ੍ਰਤੀਨਿਧੀਆਂ ਦੇ ਸਮਰਥਨ ਦੀ ਲੋਡ਼ ਹੈ। ਵਾਸ਼ਿੰੰਗਟਨ ਡੀਸੀ ਵਿੱਚ ਰੂਬੀਓ ਨੇ 37.3 ਫੀਸਦ ਵੋਟਾਂ ਹਾਸਲ ਕਰਕੇ ਓਹਾੲੀਓ ਦੇ ਗਵਰਨਰ ਜੌਹਨ ਕਾਸਿਚ ਨੂੰ ਮਾਤ ਦਿੱਤੀ। ਜੌਹਨ ਨੂੰ 35.5 ਫੀਸਦੀ ਵੋਟਾਂ ਹਾਸਲ ਹੋੲੀਆਂ ਜਦ ਕਿ ਟਰੰਪ ਤੀਜੇ ਸਥਾਨ ’ਤੇ ਰਹੇ ਤੇ ੳੁਨ੍ਹਾਂ ਨੂੰ 13.8 ਫੀਸਦ ਵੋਟਾਂ ਮਿਲੀਆਂ। ਯੋਮਿੰਗ ਵਿੱਚ ਕਰੂਜ਼ ਨੇ ਦੋ ਤਿਹਾੲੀ ਵੋਟਾਂ ਨਾਲ ਜਿੱਤ ਹਾਸਲ ਕੀਤੀ।
ਮੰਚ ’ਤੇ ਹੱਲਾ ਬੋਲਣ ਵਾਲੇ ਨੂੰ ਟਰੰਪ ਨੇ ਕਿਹਾ ਆੲੀਅੈਸ ਦਾ ਸਮਰਥਕ
ਵਾਸ਼ਿੰਗਟਨ: ਅਮਰੀਕਾ ਦੇ ਰਾਜ ਓਹਾੲੀਓ ਵਿੱਚ ੲਿਕ ਰੈਲੀ ਦੌਰਾਲ ਡੋਨਲਡ ਟਰੰਪ ਦੇ ਭਾਸ਼ਨ ਦੌਰਾਨ ਇਕ ਪ੍ਰਦਰਸ਼ਨਕਾਰੀ ਨੇ ਮੰਚ ’ਤੇ ਧਾਵਾ ਬੋਲਣ ਦੀ ਕੋਸ਼ਿਸ਼ ਕੀਤੀ ਤੇ ਟਰੰਪ ਨੇ ੳੁਸ ਨੂੰ ਆੲੀਐਸਆੲੀਅੈਸ ਦਾ ਸਮਰਥਕ ਕਰਾਰ ਦੇ ਦਿੱਤਾ। ਇਸ ਘਟਨਾ ਦੇ ਬਾਵਜੂਦ ਰਿਪਬਲਿਕਨ ਪਾਰਟੀ ਤੋਂ ਰਾਸ਼ਟਰਪਤੀ ੳੁਮੀਦਵਾਰ ਬਣਨ ਲੲੀ ਜ਼ੋਰ ਲਗਾ ਰਹੇ ਟਰੰਪ ਨੇ ਆਪਣੇ ਇਸ ਸਮਾਗਮ ਵਿੱਚ ਹੋਏ ਹੰਗਾਮੇ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹੈ। ਓਹਾੲੀਓ ਦੇ ਸ਼ਹਿਰ ਡਾਇਟਨ ਵਿੱਚ ਕੱਲ੍ਹ ਇਹ ਘਟਨਾ ੳੁਸ ਸਮੇਂ ਹੋੲੀ ਜਦੋਂ ਟਰੰਪ ਦੀ ਨਫ਼ਰਤ ਦੀ ਸਿਆਸਤ ਖ਼ਿਲਾਫ਼ ਇਕੱਠੇ ਹੋਏ ਸੈਂਕਡ਼ੇ ਲੋਕਾਂ ਤੇ ੳੁਨ੍ਹਾਂ ਸਮਰਥਕਾਂ ਵਿਚਾਲੇ ਝਡ਼ਪ ਹੋ ਗੲੀ। ੲਿਸ ਤੋਂ ਬਾਅਦ ਟਰੰਪ ਨੂੰ ਸ਼ਿਕਾਗੋ ਵਿਚਲੀ ਆਪਣੀ ਰੈਲੀ ਰੱਦ ਕਰਨੀ ਪੲੀ। ਰਿਅਲ ਅਸਟੇਟ ਕਾਰੋਬਾਰੀ ਟਰੰਪ ਖ਼ਿਲਾਫ਼ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰਦਰਸ਼ਨ ਸੀ। ੲਿਸ ਦੌਰਾਨ ਡੈਮੋਕਰੈਟਿਕ ਪਾਰਟੀ ਤੋਂ ਟਿਕਟ ਲੈਣ ਲੲੀ ਜ਼ੋਰ ਲਗਾ ਰਹੇ ਬਰਨੀ ਸੈਂਡਰਸ ਨੇ ਅੱਜ ਡੋਨਲਡ ਟਰੰਪ ਨੂੰ ਬਿਮਾਰੂ ਝੂਠਾ ਕਰਾਰ ਦਿੱਤਾ। ਟਰੰਪ ਨੇ ਦੋਸ਼ ਲਾਇਆ ਸੀ ਕਿ ਬੀਤੇ ਦਿਨ ਸ਼ਿਕਾਗੋ ਵਿੱਚ ਹੋੲੀ ਰੈਲੀ ਦੌਰਾਨ ਹਿੰਸਾ ਲੲੀ ਸੈਂਡਰਸ ਜ਼ਿੰਮੇਵਾਰ ਹੈ।
ਭਾਰਤੀ ਮੂਲ ਦੇ ਅਮਰੀਕੀਆਂ ਦਾ ਇਕ ਸਮੂਹ ਜੋ ਟਰੰਪ ਦੀ ਹਮਾਇਤ ਕਰ ਰਿਹਾ ਹੈ ਕਿ ਸ਼ਿਕਾਗੋ ਵਿੱਚ ਟਰੰਪ ਦੀ ਰੈਲੀ ਵਿੱਚ ਹਿੰਸਕ ਪ੍ਰਦਰਸ਼ਨ ਹੋਣ ਦੇ ਬਾਵਜੂਦ ੳੁਹ ਰਾਸ਼ਟਰਪਤੀ ੳੁਮੀਦਵਾਰੀ ਲੲੀ ਸਭ ਤੋਂ ਅੱਗੇ ਚੱਲ ਰਹੇ ਹਨ ਅਤੇ 15 ਮਾਰਚ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਟਰੰਪ ਹੂੰਝਾ ਫੇਰ ਜਿੱਤ ਹਾਸਲ ਕਰਨਗੇ। ਟਰੰਪ ਦੀ ਵਿਚਾਰਧਾਰਾ ਵਿੱਚ ਵਿਸ਼ਵਾਸ ਰੱਖਣ ਵਾਲੇ ਭਾਰਤੀਆਂ ਦੇ ਸਮੂਹ ਇੰਡੀਅਨ ਅਮਰੀਕਨਸ ਫਾਰ ਟਰੰਪ-2016 ਨੇ ਕੱਲ੍ਹ ਕਿਹਾ ਕਿ ਟਰੰਪ ਅਗਲੀਆਂ ਚੋਣਾਂ ਵਿੱਚ ਹੂੰਝਾ ਫੇਰਨਗੇ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article
    ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

Read Full Article
    ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

Read Full Article
    ਅਮਰੀਕੀ ਹਵਾਈ ਜਹਾਜ਼ ‘ਚ ਸਵਾਰ ਵਿਅਕਤੀ ਕੋਲ ਸੀ ਬੰਦੂਕ; ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ‘ਚ ਨਹੀਂ ਹੋ ਸਕੀ ਡਿਟੈਕਟ

ਅਮਰੀਕੀ ਹਵਾਈ ਜਹਾਜ਼ ‘ਚ ਸਵਾਰ ਵਿਅਕਤੀ ਕੋਲ ਸੀ ਬੰਦੂਕ; ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ‘ਚ ਨਹੀਂ ਹੋ ਸਕੀ ਡਿਟੈਕਟ

Read Full Article