PUNJABMAILUSA.COM

ਹਾਲੀਵੁਡ ‘ਚ ਕੰਮ ਕਰਨ ਦੀ ਤਿਆਰੀ ‘ਚ ਸੀ ਰਾਮ ਰਹੀਮ

ਹਾਲੀਵੁਡ ‘ਚ ਕੰਮ ਕਰਨ ਦੀ ਤਿਆਰੀ ‘ਚ ਸੀ ਰਾਮ ਰਹੀਮ

ਹਾਲੀਵੁਡ ‘ਚ ਕੰਮ ਕਰਨ ਦੀ ਤਿਆਰੀ ‘ਚ ਸੀ ਰਾਮ ਰਹੀਮ
September 07
05:05 2017

ਸਿਰਸਾ, 7 ਸਤੰਬਰ (ਪੰਜਾਬ ਮੇਲ)- ਪੰਜ ਫ਼ਿਲਮਾਂ ਵਿਚ ਮਿਲੀ ਕਥਿਤ ਸਫਲਤਾ ਤੋ ਬਾਅਦ ਡੇਰਾ ਮੁਖੀ ਆਨਲਾਈਨ ਗੁਰੂਕੁਲ ਦੀ ਰਿਲੀਜ਼ ਤੋ ਬਾਅਦ ਹਾਲੀਵੁਡ ਦੀ ਫ਼ਿਲਮਾਂ ਵਿਚ ਕੰਮ ਕਰਨ ਦੀ ਤਿਆਰੀ ਵਿਚ ਸੀ। ਕਈ ਵਿਦੇਸ਼ੀ ਪ੍ਰੋਡਿਊਸਰ ਕਹਾਣੀ ਲੈ ਕੇ ਆਏ , ਜਿਸ ‘ਤੇ ਕੰਮ ਜਾਰੀ ਸੀ। ਡੇਰਾ ਮੁਖੀ ਨੇ ਇਕ ਤੋਂ ਬਾਅਦ ਇਕ ਪੰਜ ਫ਼ਿਲਮਾਂ ਕੀਤੀਆਂ ਅਤੇ ਹਰ ਫ਼ਿਲਮ ਕੋਈ ਨਾ ਕੋਈ ਰਿਕਾਰਡ ਬਣਾਉਂਦੀ। ਡੇਰਾ ਮੁਖੀ ਅਤੇ ਹਨੀਪ੍ਰੀਤ ਦੀ ਜੋੜੀ ਨੇ ਇੱਕ ਹੀ ਫ਼ਿਲਮ ਵਿਚ ਅਨੇਕ ਕੰਮ ਇਕੱਠੇ ਕਰਨ ਦੇ ਰਿਕਾਰਡ ਬਣਾਏ। ਜੱਟੂ ਇੰਜੀਨੀਅਰ ਦੇ ਬਾਅਦ ਡੇਰਾ ਮੁਖੀ ਦਾ ਧਿਆਨ ਆਨਲਾਈਨ ਗੁਰੂਕੁਲ ‘ਤੇ ਸੀ। ਇਸ ਦੇ ਰਿਲੀਜ਼ ਦੇ ਬਾਅਦ ਹਾਲੀਵੁਡ ਫ਼ਿਲਮਾਂ ਵਿਚ ਕੰਮ ਕਰਨ ਦੀ ਤਿਆਰੀ ਸੀ। ਇਸ ਦਾ ਖੁਲਾਸਾ ਡੇਰਾ ਮੁਖੀ ਨੇ ਇਕ ਸਤਿਸੰਗ ਵਿਚ ਕੀਤਾ ਸੀ।
ਡੇਰਾ ਮੁਖੀ ਦੀ ਫ਼ਿਲਮ ਦੇਖਣ ਵਾਲੇ ਦਰਸ਼ਕਾਂ ਦੇ ਲਈ ਵਿਸ਼ੇਸ਼ ਤੋਹਫ਼ੇ ਦਾ ਐਲਾਨ ਕੀਤਾ ਗਿਆ ਸੀ। ਜਿਨ੍ਹਾਂ ਨੇ ਇੱਕ ਫ਼ਿਲਮ 100 ਵਾਰ ਦੇਖੀ ਜਾਂ 100 ਲੋਕਾਂ ਨੂੰ ਦਿਖਾਈ ਉਨ੍ਹਾਂ ਦੇ ਲਈ ਅਲੱਗ ਇਨਾਮ ਸੀ। ਇੱਕ ਇੱਕ ਵਿਅਕਤੀ 200 ਜਾਂ 300 ਵਾਰ ਫ਼ਿਲਮ ਦੇਖ ਲੈਂਦਾ ਸੀ। ਜਿਸ ਦਿਨ ਡੇਰਾ ਮੁਖੀ ਅਪਣੇ ਪਰਵਾਰ ਦੇ ਨਾਲ ਹਾਲ ਵਿਚ ਫ਼ਿਲਮ ਦੇਖਦਾ ਉਸ ਦਿਨ ਫ਼ਿਲਮ ਦੀ ਟਿਕਟ ਹਜ਼ਾਰਾਂ ਰੁਪਏ ਵਿਚ ਵਿਕਦੀ ਸੀ। ਰੂਬਰੂ ਨਾਈਟ ਵਿਚ ਵੀ ਟਿਕਟ ਲੱਗਦਾ ਸੀ। ਜਿਸ ਦਾ ਪੈਸਾ ਸ਼ਾਹ ਸਤਨਾਮ ਜੋ ਗਰੀਨ ਐਸ ਵੈਲਫੇਅਰ ਫੰਡ ਵਿਚ ਜਮ੍ਹਾ ਕਰਾਇਆ ਜਾਂਦਾ ਸੀ। ਡੇਰਾ ਮੁਖੀ ਨੂੰ ਬਿਗ ਬਾਸ-9 ਲਈ ਵੀ ਪ੍ਰਸਤਾਵ ਮਿਲਿਆ ਸੀ। ਇਸ ਦਾ ਖੁਲਾਸਾ ਇਕ ਸਤਿਸੰਗ ਵਿਚ ਕੀਤਾ ਗਿਆ ਸੀ। ਇਕ ਪਾਸੇ ਡੇਰਾ ਮੁਖੀ ਖ਼ਿਲਾਫ਼ ਕੋਰਟ ਵਿਚ ਸੁਣਵਾਈ ਚਲ ਰਹੀ ਸੀ ਤੇ ਦੂਜੇ ਪਾਸੇ ਡੇਰਾ ਮੁਖੀ ਇੱਕ ਤੋਂ ਬਾਅਦ ਇੱਕ ਵਿਸ਼ਵ ਰਿਕਾਰਡ ਬਣਾਉਣ ਵਿਚ ਲੱਗਾ ਸੀ। ਕਰੀਬ 90 ਗਿੰਨੀਜ਼ ਬੁੱਕ, ਇੰਡੀਆ ਬੁੱਕ, ਏਸ਼ੀਅਨ ਰਿਕਾਰਡ, ਲਿਮਕਾ ਰਿਕਾਰਡ ਸਥਾਪਤ ਕੀਤੇ ਸੀ। ਇਸ ਦੌਰਾਨ ਮਨੁੱਖਤਾ ਦੀ ਭਲਾਈ ਦੇ ਕਾਰਜਾਂ ਦੀ ਗਿਣਤੀ ਵੱਧ ਕੇ 133 ਕਰ ਦਿੱਤੀ ਗਈ।

About Author

Punjab Mail USA

Punjab Mail USA

Related Articles

ads

Latest Category Posts

    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article
   

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article