ਸੰਯੁਕਤ ਰਾਸ਼ਟਰ ਨੇ ਕੋਵਿਡ-19 ਵੈਕਸੀਨ ਵਿਕਸਤ ਕਰਨ ‘ਚ ਮਿਲੀ ਹਾਲੀਆ ਸਫ਼ਲਤਾਵਾਂ ਨੂੰ ‘ਆਸ ਦੀ ਕਿਰਨ’ ਦਿੱਤਾ ਕਰਾਰ

214
Share

ਸੰਯੁਕਤ ਰਾਸ਼ਟਰ, 21 ਨਵੰਬਰ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਅੰਤੋਨੀਓ ਗੁਟੇਰੇਜ਼ ਨੇ ਕੋਵਿਡ-19 ਵੈਕਸੀਨ ਵਿਕਸਤ ਕਰਨ ‘ਚ ਮਿਲੀ ਹਾਲੀਆ ਸਫ਼ਲਤਾਵਾਂ ਨੂੰ ‘ਆਸ ਦੀ ਕਿਰਨ’ ਕਰਾਰ ਦਿੰਦਿਆਂ ਕਿਹਾ ਕਿ ਇਸ ਦਾ ਹਰੇਕ ਤੱਕ ਪੁੱਜਣਾ ਜ਼ਰੂਰੀ ਹੈ। ਉਨ੍ਹਾਂ ਜੀ-20 ਮੁਲਕਾਂ ਨੂੰ ਸੱਦਾ ਦਿੱਤਾ ਕਿ ਉਹ ਕਰੋਨਾਵਾਇਰਸ ਦੇ ਉਪਚਾਰ ਤੇ ਵੈਕਸੀਨ ਵਿਕਸਤ ਕਰਨ ਦੇ ਅਮਲ ਨੂੰ ਰਫ਼ਤਾਰ ਦੇਣ ਲਈ ਮਿਲ ਕੇ ਕੰਮ ਕਰਨ।


Share