PUNJABMAILUSA.COM

ਸ੍ਰੀਨਿਵਾਸਨ ਦੀ ਆੲੀਸੀਸੀ ਪ੍ਰਧਾਨਗੀ ਤੋਂ ਛੁੱਟੀ

ਸ੍ਰੀਨਿਵਾਸਨ ਦੀ ਆੲੀਸੀਸੀ ਪ੍ਰਧਾਨਗੀ ਤੋਂ ਛੁੱਟੀ

ਸ੍ਰੀਨਿਵਾਸਨ ਦੀ ਆੲੀਸੀਸੀ ਪ੍ਰਧਾਨਗੀ ਤੋਂ ਛੁੱਟੀ
November 09
20:57 2015

sri
ਮੁੰਬੲੀ, 9 ਨਵੰਬਰ (ਪੰਜਾਬ ਮੇਲ)- ਅੇੈੱਨ ਸ੍ਰੀਨਿਵਾਸਨ ਨੂੰ ਅੱਜ ਬੋਰਡ ਦੀ ਮੀਟਿੰਗ ਦੌਰਾਨ ਪ੍ਰਧਾਨਗੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਬੀਸੀਸੀਆੲੀ ਨੇ ੳੁਨ੍ਹਾਂ ਦੀ ਥਾਂ ਆਪਣੇ ਨਵਨਿਯੁਕਤ ਪ੍ਰਧਾਨ ਸ਼ਸ਼ਾਂਕ ਮਨੋਹਰ ਨੂੰ ਆੲੀਸੀਸੀ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਸ੍ਰੀਨਿਵਾਸਨ ਨੂੰ ਹਟਾੳੁਣ ਦਾ ਫੈਸਲਾ ਬੀਸੀਸੀਸੀ ਦੇ 86ਵੇਂ ਸਲਾਨਾ ਇਜਲਾਸ ਵਿੱਚ ਲਿਆ ਗਿਆ ਹੈ।
ਹਿਤਾਂ ਦੇ ਟਕਰਾਅ ਦੇ ਮਾਮਲੇ ਵਿੱਚ ਸਖਤ ਰੁਖ ਅਖ਼ਤਿਆਰ ਕਰਦਿਆਂ ਆਪਣੇ ਵਾਅਦੇ ਅਨੁਸਾਰ ਭਾਰਤੀ ਕਿ੍ਕਟ ਕੰਟਰੋਲ ਬੋਰਡ ਨੇ ਅੱਜ ਕੲੀ ਅਹਿਮ ਫੈਸਲੇ ਲਏ। ਬੋਰਡ ਨੇ ਅੱਜ ਕੲੀ ਸੁਧਾਰਾਂ ਦਾ ਅੇੈਲਾਨ ਕੀਤਾ। ਅਪਰੇਸ਼ਨ ‘ਕਲੀਨ ਅਪ’ ਦੇ ਤਹਿਤ ਅਦਾਲਤੀ ਮਾਮਲਿਆਂ ਵਿੱਚ ਸੇਧ ਲੈਣ ਲੲੀ ਇੱਕ ਸੇਵਾਮੁਕਤ ਜੱਜ ਨੂੰ ਨਿਯੁਕਤ ਕੀਤਾ ਹੈ। ਬੋਰਡ ਨੇ ਆਪਣੀਆਂ ਕੁੱਝ ਸਬ ਕਮੇਟੀਆਂ ਦੇ ਅਹੁਦੇਦਾਰਾਂ ਵਿੱਚ ਵੀ ਫੇਰ ਬਦਲ ਕੀਤਾ ਹੈ। ਟੀਮ ਇੰਡੀਆ ਦੇ ਡਾਇਰੈਕਟਰ ਰਵੀ ਸ਼ਾਸਤਰੀ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।ਇਸ ਤੋਂ ਇਲਾਵਾ ਹਿਤਾਂ ਦੇ ਟਕਰਾਅ ਤੋਂ ਬਚਣ ਦੇ ਲੲੀ ਰੋਜਰ ਬਿਨੀ ਨੂੰ ਵੀ ਚੋਣ ਕਮੇਟੀ ਤੋਂ ਹਟਾ ਦਿੱਤਾ ਹੈ।ਇਹ ਫੈਸਲੇ ਬੋਰਡ ਦੇ 86ਵੇਂ ਅਜਲਾਸ ਵਿੱਚ ਲਏ ਗਏ ਹਨ। ਸਾਬਕਾ ਕਪਤਾਨ ਸੌਰਵ ਗਾਂਗੁਲੀ ਨੂੰ ਅਨਿਲ ਕੁੰਬਲੇ ਦੀ ਥਾਂ ਬੋਰਡ ਦੀ ਤਕਨੀਕੀ ਕਮੇਟੀ ਦਾ ਚੇਅਰਮੇੈਨ ਲਾਇਆ ਗਿਆ ਹੈ। ਵਿਸ਼ਾਖਾਪਟਨਮ, ਧਰਮਸ਼ਾਲਾ, ਰਾਂਚੀ, ਇੰਦੌਰ, ਪੁਣੇ ਅਤੇ ਰਾਜਕੋਟ ਦੇ ਮੇੈਦਾਨਾਂ ਨੂੰ ਟੈਸਟ ਮੇੈਚ ਖੇਡਣ ਦੇ ਯੋਗ ਅੇੈਲਾਨ ਦਿੱਤਾ ਹੈ। ਬੋਰਡ ਦੀ ਮੀਟਿੰਗ ਤੋਂ ਬਾਅਦ ਸ਼ਸ਼ਾਂਕ ਮਨੋਹਰ ਨੇ ਕਿਹਾ, ਮੀਟਿੰਗ ਵਿੱਚ ਸਭ ਨੇ ਬੋਰਡ ਨੂੰ ਸਾਫ ਸੁਥਰਾ ਅਤੇ ਪਾਰਦਰਸ਼ੀ ਬਣਾੳੁਣ ਦੇ ੳੁੱਤੇ ਜ਼ੋਰ ਦਿੱਤਾ।’ ਜਸਟਿਸ (ਸੇਵਾਮੁਕਤ) ਏਪੀ ਸ਼ਾਹ ਨੂੰ ਅਦਾਲਤੀ ਮਾਮਲਿਆਂ ਵਿੱਚ ਸੇਧ ਲੈਣ ਲੲੀ ਨਿਯੁਕਤ ਕੀਤਾ ਗਿਆ ਹੈ। ੳੁਨ੍ਹਾਂ ਦੇ ਅਹੁਦੇ ਨੂੰ ‘ਨਿਆਂ ਮਿੱਤਰ’ ਦਾ ਨਾਂ ਦਿੱਤਾ ਗਿਆ ਹੈ, ਜੋ ਹਿਤਾਂ ਦੇ ਟਕਰਾਅ ਦੇ ਕਿਸੇ ਵੀ ਮਾਮਲੇ ਦੀ ਜਾਂਚ ਕਰਨਗੇ। ਬੋਰਡ ਦੀ ਏਜੀਅੇੈੱਮ ਦੀ ਪੂਰੀ ਰਿਪੋਰਟ ਵੇੈਬਸਾੲੀਟ ੳੁਤੇ ਪਾ ਦਿੱਤੀ ਗੲੀ ਹੈ।ਗਗਨ ਖੋਡ਼ਾ ਅਤੇ ਅੇੈੱਮ ਅੇੈਸਕੇ ਪ੍ਰਸਾਦ ਚੋਣ ਕਮੇਟੀ ਦੇ ਲਵੇੀ ਅਹੁਦੇਦਾਰ ਹੋਣਗੇ। ੳੁਹ ਰਜਿੰਦਰ ਸਿੰਘ ਹੰਸ ਅਤੇ ਬਿੰਨੀ ਦੀ ਥਾਂ ਲੇੈਣਗੇ। ਬੋਰਡ ਨੇ ਰਾਜੀਵ ਸ਼ੁਕਲਾ ਨੂੰ ਹੀ ਬੋਰਡ ਦੀ ਸੰਚਾਲਨ ਕਮੇਟੀ ਦਾ ਪ੍ਰਧਾਨ ਰੱਖਣ ਦਾ ਫੇੈਸਲਾ ਕੀਤਾ ਹੈ।ਸ਼ਸ਼ਾਂਕ ਨੇ ਕਿਹਾ ਕਿ ੳੁਨ੍ਹਾਂ ਨੇ ਇੱਕ ਮਹੀਨਾ ਪਹਿਲਾਂ ਜੋ ਕਿਹਾ ਸੀ, ੳੁਹ ਕਰਨ ਦਾ ਯਤਨ ਕੀਤਾ ਹੈ। ‘ ਇਹ ਸਫਾੲੀ ਮੁਹਿੰਮ 2013 ਆੲੀਪੀਅੇੈੱਲ ਸਪਾਟ ਫਿਕਸਿੰਗ ਮਾਮਲੇ ਦੇ ਮੱਦੇਨਜ਼ਰ ਸ਼ੁਰੂ ਕੀਤੀ ਗੲੀ ਹੈ। ੳੁਨ੍ਹਾਂ ਕਿਹਾ ਕਿ ਆੲੀਪੀਅੇੈੱਲ ਲੲੀ ਦੋ ਨਵੀਂਆਂ ਟੀਮਾਂ ਦੀ ਨਿਲਾਮੀ ਜਲਦੀ ਹੋਵੇਗੀ। ੳੁਨ੍ਹਾਂ ਕਿਹਾ ਕਿ ਬੋਰਡ ਫਿਲਹਾਲ ਆਪਣੇ ਅੰਦਰੂਨੀ ਮਾਮਲਿਆਂ ਬਾਰੇ ਵਿਚਾਰ ਰਿਹਾ ਹੈ।ਸ਼ਸ਼ਾਂਕ ਨੇ ਪਾਕਿਸਤਾਨ ਨਾਲ ਦੋਵੱਲੀ ਲਡ਼ੀ ਨਾਲ ਜੁਡ਼ੇ ਮਾਮਲਿਆਂ ਦਾ ਜਵਾਬ ਨਹੀ ਦਿੱਤਾ।
ਇਸਦੇ ਨਾਲ ਹੀ ਭਾਰਤੀ ਕਿ੍ਕਟ ਵਿੱੱਚ ੳੁਸਦੇ ਦੌਰ ਦਾ ਵੀ ਅੰਤ ਹੋ ਗਿਆ ਹੈ। ਆੲੀਸੀਸੀ ਪ੍ਰਧਾਨ ਬਣੇ ਸ੍ਰੀਨਿਵਾਸਨ ਦੇ ਕਾਰਜਕਾਲ ਦਾ ਅੰਤ ਅਗਲੇ ਸਾਲ ਜੂਨ ਵਿੱਚ ਹੋਣਾ ਸੀ। ੳੁਨ੍ਹਾ ਦੀ ਥਾਂ ਬਾਕੀ ਸਮੇਂ ਲੲੀ ਮਨੋਹਰ ਆੲੀਸੀਸੀ ਪ੍ਰਧਾਨ ਰਹਿਣਗੇ। ਸ੍ਰੀਨਿਵਾਸਨ ਦੀ ਥਾਂ ਸ਼ਸ਼ਾਂਕ ਨੂੰ ਆੲੀਸੀਸੀ ਪ੍ਰਧਾਨ ਨਿਯੁਕਤ ਕੀਤੇ ਜਾਣ ੳੁਪਰੰਤ ਬੋਰਡ ਦੇ ਬੁਲਾਰੇ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਸ਼ਸ਼ਾਂਕ ਦੀ ਗੈਰਮੌਜੂਦਗੀ ਵਿੱਚ ਸ਼ਰਦ ਪਵਾਰ ਆੲੀਸੀਸੀ ਦੀ ਪ੍ਰਧਾਨਗੀ ਕਰਨਗੇ। ਚਾਰ ਅਕਤੁੂਬਰ ਨੂੰ ਕ੍ਰਿਕਟ ਬੋਰਡ ਦੇ ਪ੍ਰਧਾਨ ਬਣੇ ਸ੍ਰੀ ਮਨੋਹਰ ਨੇ ਕਿਹਾ, ਆੲੀਸੀਸੀ ਵਿੱਚ ਜੋ ਵਿਵਸਥਾ ਹੈ, ੳੁਸਦੇ ਅਨੁਸਾਰ ਹਰ ਦੇਸ਼ ਨੂੰ ਇੱਕ ਬਦਲਵਾਂ ਡਾਇਰੈਕਟਰ ਨਿਯੁਕਤ ਕਰਨ ਦਾ ਅਧਿਕਾਰ ਹੈ ਅਤੇ ਸ਼ਰਦ ਪਵਾਰ ਨੂੰ ਬਦਲਵਾਂ ਨਿਰਦੇਸ਼ਕ ਬਣਾਇਆ ਗਿਆ ਹੈ। ਹੁਣ ਸ੍ਰੀ ਨਿਵਾਸਨ ਸਿਰਫ ਤਾਮਿਲਨਾਡੂ ਕਿ੍ਕਟ ਅੇੈਸੋਸੀਏਸ਼ਨ ਦੇ ਪ੍ਰਧਾਨ ਰਹਿ ਗਏ ਹਨ। ੳੁਸਦੀ ਕੰਪਨੀ ਇੰਡੀਆ ਸੀਮੇੈਂਟ ਆੲੀਪੀਅੇੈੱਲ ਟੀਮ ਚੇਨੲੀ ਸੁਪਰ ਕਿੰਗਜ਼ ਦੀ ਮਾਲਕ ਹੈ ਪਰ ਇਹ ਟੀਮ ਦੋ ਸਾਲ ਲੲੀ ਆੲੀਪੀਅੇੈਲ ਤੋਂ ਮੁਅੱਤਲ ਹੈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਰਾਜਾਸਾਂਸੀ ਦੇ ਪਿੰਡ ਅਧਲੀਵਾਲ ‘ਚ ਸੰਤ ਨਿਰੰਕਾਰੀ ਮੰਡਲ  ‘ਤੇ ਗਰਨੇਡ ਹਮਲਾ, ਤਿੰਨ ਮੌਤਾਂ 20 ਜ਼ਖ਼ਮੀ

ਰਾਜਾਸਾਂਸੀ ਦੇ ਪਿੰਡ ਅਧਲੀਵਾਲ ‘ਚ ਸੰਤ ਨਿਰੰਕਾਰੀ ਮੰਡਲ ‘ਤੇ ਗਰਨੇਡ ਹਮਲਾ, ਤਿੰਨ ਮੌਤਾਂ 20 ਜ਼ਖ਼ਮੀ

Read Full Article
    ਅਮਰੀਕੀ ਸੰਸਦ ਮੈਂਬਰ ਐਚ-4 ਵੀਜ਼ਾ ਦੇ ਹੱਕ ‘ਚ ਡਟੇ

ਅਮਰੀਕੀ ਸੰਸਦ ਮੈਂਬਰ ਐਚ-4 ਵੀਜ਼ਾ ਦੇ ਹੱਕ ‘ਚ ਡਟੇ

Read Full Article
    ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

Read Full Article
    ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

Read Full Article
    ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

Read Full Article
    ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

Read Full Article
    ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

Read Full Article
    ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

Read Full Article
    ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

Read Full Article
    ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

Read Full Article
    ਅਮਰੀਕੀ-ਮੈਕਸਿਕੋ ਸਰਹੱਦ ‘ਤੇ  600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

ਅਮਰੀਕੀ-ਮੈਕਸਿਕੋ ਸਰਹੱਦ ‘ਤੇ 600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

Read Full Article
    ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

Read Full Article
    25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

Read Full Article
    ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

Read Full Article
    ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

Read Full Article