ਸ੍ਰੀਨਗਰ ’ਚ ਸੁਰੱਖਿਆ ਦਸਤਿਆਂ ’ਤੇ ਨੌਜਵਾਨਾਂ ਵੱਲੋਂ ਪਥਰਾਅ

64
Share

ਚੰਡੀਗੜ੍ਹ, 5 ਮਾਰਚ (ਪੰਜਾਬ ਮੇਲ)- ਅੱਜ ਸ਼ੁੱਕਰਵਾਰ ਨੂੰ ਨਮਾਜ਼ ਅਦਾ ਕਰਨ ਬਾਅਦ ਸ੍ਰੀਨਗਰ ’ਚ ਸੁਰੱਖਿਆ ਦਸਤਿਆਂ ’ਤੇ ਨੌਜਵਾਨਾਂ ਤੇ ਅੱਲੜਾਂ ਨੇ ਪਥਰਾਅ ਕਰ ਦਿੱਤਾ। ਇਸ ਕਾਰਨ ਸੁਰੱਖਿਆ ਦਸਤਿਆਂ ਨੇ ਸਖ਼ਤੀ ਤੋਂ ਕੰਮ ਲਿਆ ਤੇ ਰਬੜ ਦੀਆਂ ਗੋਲੀਆਂ ਚਲਾਈਆਂ। ਇਸ ਦੌਰਾਨ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ’ਚ ਲੈ ਲਿਆ।

Share