PUNJABMAILUSA.COM

ਸੁਪਰ ਓਵਰ ’ਚ ਮੁੰਬਈ ਇੰਡੀਅਨਜ਼ ਅੱਗੇ ਗੁਜਰਾਤੀ ਸ਼ੇਰ ਢੇਰ

ਸੁਪਰ ਓਵਰ ’ਚ ਮੁੰਬਈ ਇੰਡੀਅਨਜ਼ ਅੱਗੇ ਗੁਜਰਾਤੀ ਸ਼ੇਰ ਢੇਰ

ਸੁਪਰ ਓਵਰ ’ਚ ਮੁੰਬਈ ਇੰਡੀਅਨਜ਼ ਅੱਗੇ ਗੁਜਰਾਤੀ ਸ਼ੇਰ ਢੇਰ
April 29
21:15 2017

match
ਰਾਜਕੋਟ, 29 ਅਪ੍ਰੈਲ (ਪੰਜਾਬ ਮੇਲ)- ਮੁੰਬਈ ਇੰਡੀਅਨਜ਼ ਨੇ ਅੱਜ ਇਥੇ ਆਈਪੀਐਲ ਦੇ ਇਕ ਰੁਮਾਂਚਿਕ ਮੈਚ ਵਿੱਚ ਸੁਪਰ ਓਵਰ ਦੌਰਾਨ ਗੁਜਰਾਤ ਲਾਇਨਜ਼ ਨੂੰ 5 ਦੌੜਾਂ ਨਾਲ ਹਰਾ ਦਿੱਤਾ। ਮੈਚ ਦੇ ਮਿਥੇ 20-20 ਓਵਰਾਂ ਦੌਰਾਨ ਦੋਵਾਂ ਟੀਮਾਂ ਦਾ ਸਕੋਰ ਇਕਸਾਰ 153 ਦੌੜਾਂ ਰਿਹਾ, ਜਿਸ ਕਾਰਨ ਟਾਈ ਤੋੜਨ ਲਈ ਸੁਪਰ ਓਵਰ ਕਰਵਾਇਆ ਗਿਆ। ਇਸ ਵਿੱਚ ਪਹਿਲਾਂ ਬੱਲਬਾਜ਼ੀ ਕਰਦਿਆਂ ਮੁੰਬਈ ਇੰਡੀਅਨਜ਼ ਨੇ ਜੇਮਜ਼ ਫਾਕਨਰ ਦੇ ਓਵਰ ਵਿੱਚ 11 ਦੌੜਾਂ ਬਣਾਈਆਂ, ਜਿਨ੍ਹਾਂ ਵਿੱਚ ਜੋਸ ਬਟਲਰ ਨੇ ਇਕ ਤੇ ਕਿਰੋਨ ਪੋਲਾਰਡ ਨੇ ਇਕ ਚੌਕੇ ਤੇ ਇਕ ਛੱਕੇ ਰਾਹੀਂ 10 ਦੌੜਾਂ ਦਾ ਯੋਗਦਾਨ ਪਾਇਆ। ਗੁਜਰਾਤ ਨੂੰ ਜਿੱਤਣ ਲਈ 12 ਦੌੜਾਂ ਦੀ ਲੋੜ ਸੀ ਪਰ ਜਸਪ੍ਰੀਤ ਬੁਮਰਾਹ ਦੇ ਓਵਰ ਵਿੱਚ ਗੁਜਰਾਤ ਦੇ ਬਰੈਂਡਨ ਮੈਕੁਲਮ ਤੇ ਆਰੋਨ ਫਿੰਚ ਇਕ ਨੋ ਬਾਲ ਤੇ ਇਕ ਵਾਈਡ ਬਾਲ ਮਿਲਣ ਦੇ ਬਾਵਜੂਦ 6 ਦੌੜਾਂ ਹੀ ਬਣਾ ਸਕੇ।
ਗੁਜਰਾਤ ਲਾਇਨਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨੌਂ ਵਿਕਟਾਂ ਦੇ ਨੁਕਸਾਨ ’ਤੇ 20 ਓਵਰਾਂ ਵਿੱਚ 153 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਮੁੰਬਈ ਦੀ ਟੀਮ ਵੀ 20 ਓਵਰਾਂ ਵਿੱਚ ਇੰਨੀਆਂ ਹੀ ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਮੁੰਬਈ ਲਈ ਪਾਰਥਿਵ ਪਟੇਲ ਨੇ 44 ਗੇਂਦਾਂ ਵਿੱਚ 9 ਚੌਕਿਆਂ ਤੇ ਇਕ ਛੱਕੇ ਨਾਲ 70 ਦੌੜਾਂ, ਕੁਣਾਲ ਪਾਂਡਿਆ ਨੇ 29, ਨਿਤੀਸ਼ ਰਾਣਾ ਨੇ 19 ਤੇ ਕਿਰੋਨ ਪੋਲਾਰਡ ਨੇ 15 ਦੌੜਾਂ ਦਾ ਯੋਗਦਾਨ ਪਾਇਆ। ਇਸ ਦੇ ਹੋਰ ਕਿਸੇ ਬੱਲੇਬਾਜ਼ ਦਾ ਸਕੋਰ ਦੋ ਅੰਕਾਂ ਵਿੱਚ ਨਾ ਪੁੱਜ ਸਕਿਆ। ਮੁੰਬਈ ਦੇ ਚਾਰ ਬੱਲੇਬਾਜ਼ ਰਨ ਆਊਟ ਹੋਏ, ਜਦੋਂਕਿ ਗੁਜਰਾਤ ਲਈ ਬਾਸਿਲ ਥੰਪੀ ਨੇ ਤਿੰਨ, ਜੇਮਜ਼ ਫਾਕਨਰ ਨੇ ਦੋ ਤੇ ਅੰਕਿਤ ਸੋਨੀ ਨੇ ਇਕ ਵਿਕਟ ਲਈ।
ਦੂਜੇ ਪਾਸੇ ਗੁਜਰਾਤ ਲਈ ਇਸ਼ਾਨ ਕਿਸ਼ਨ ਨੇ 35 ਗੇਂਦਾਂ 48 ਦੌੜਾਂ ਬਣਾਈਆਂ ਜੋ ਹਰਭਜਨ ਦੀ ਗੇਂਦ ’ਤੇ ਪੋਲਾਰਡ ਹੱਥੋਂ ਕੈਚ ਆਊਟ ਹੋਇਆ। ਬਰੈਂਡਨ ਮੈਕੁਲਮ ਚਾਰ ਗੇਂਦਾਂ ਵਿੱਚ ਛੇ ਦੌੜਾਂ ਬਣਾ ਕੇ ਆਊੁਟ ਹੋ ਗਿਆ। ਉਸ ਤੋਂ ਬਾਅਦ ਕਪਤਾਨ ਸੁਰੇਸ਼ ਰੈਣਾ ਤਿੰਨ ਗੇਂਦਾਂ ਵਿੱਚ ਇੱਕ ਦੌੜ ਬਣਾ ਕੇ ਤੇ ਏ. ਫਿੰਚ ਸਿਫ਼ਰ ਤੁਰ ਗਿਆ। ਵਿਕਟਕੀਪਰ ਦਿਨੇਸ਼ ਕਾਰਤਿਕ ਅੱਠ ਗੇਂਦਾਂ ਵਿੱਚ ਦੋ ਦੌੜਾਂ, ਰਵਿੰਦਰ ਜਡੇਜਾ 21 ਗੇਂਦਾਂ ਵਿੱਚ 28 ਦੌੜਾਂ ਅਤੇ ਜੇਮਜ਼ ਫੌਕਨਰ 27 ਗੇਂਦਾਂ ਵਿੱਚ 21 ਦੌੜਾਂ ਬਣਾਈਆਂ। ਇਰਫਾਨ ਪਠਾਣ ਨੇ ਦੋ ਅਤੇ ਐਂਡਰਿਊ ਟਾਏ ਨੇ 25 ਦੌੜਾਂ ਦਾ ਯੋਗਦਾਨ ਪਾਇਆ। ਬੀ. ਥੰਮੀ ਨੇ ਨਾਬਾਦ ਦੋ ਦੌੜਾਂ ਤੇ ਅੰਕਿਤ ਸੋਨੀ ਨੇ ਨਾਬਾਦ 7 ਦੌੜਾਂ ਬਣਾਈਆਂ।
ਮੁੰਬਈ ਇੰਡੀਅਨਜ਼ ਵੱਲੋਂ ਐਲ. ਮਲਿੰਗਾ ਨੇ ਦੋ, ਹਰਭਜਨ ਸਿੰਘ ਨੇ ਇੱਕ, ਜਸਪ੍ਰੀਤ ਬੁਮਰਾ ਨੇ ਦੋ ਅਤੇ ਕੇ. ਪਾਂਡਿਆ ਨੇ ਤਿੰਨ ਵਿਕਟਾਂ ਝਟਕਾਈਆਂ।

About Author

admin

admin

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

Read Full Article
    ‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

Read Full Article
    ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

Read Full Article
    ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

Read Full Article
    ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

Read Full Article
    ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

Read Full Article
    ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

Read Full Article
    ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

Read Full Article
    ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

Read Full Article
    ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

Read Full Article
    ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

Read Full Article
    ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ਲਈ ਤਿਆਰੀਆਂ ਜ਼ੋਰਾਂ ‘ਤੇ; ਰਿਹਰਸਲਾਂ ਦਾ ਦੌਰ ਜਾਰੀ

    ਡਾਇਵਰਸਿਟੀ ਐਂਡ ਇਨਕਲੂਜ਼ਨ ਕਮਿਸ਼ਨ ਦੀ ਅਹਿਮ ਮੀਟਿੰਗ ਹੋਈ

ਡਾਇਵਰਸਿਟੀ ਐਂਡ ਇਨਕਲੂਜ਼ਨ ਕਮਿਸ਼ਨ ਦੀ ਅਹਿਮ ਮੀਟਿੰਗ ਹੋਈ

Read Full Article