ਸੁਖਬੀਰ ਨੇ ਦਿੱਤੀ ਕੈਪਟਨ ਨੂੰ ਚੁਣੋਤੀ

December 02
11:53
2015
ਗੁਰਦਾਸਪੁਰ, 2 ਦਸੰਬਰ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਡਿਪਟੀ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਲਲਕਾਰਿਆ ਕਿ ਅਹੁਦਾ ਸੰਭਾਲਣ ਵਾਲੇ ਜਿਸ ਦਿਨ ਉਹ ਬਠਿੰਡਾ ਵਿਚ ਰੈਲੀ ਕਰਨਗੇ, ਉਸੇ ਦਿਨ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਉਨ੍ਹਾਂ ਦੇ ਪਟਿਆਲਾ ਵਿਚਲੇ ਮੋਤੀ ਮਹਿਲ ਅੱਗੇ ਲੱਖਾਂ ਦਾ ਇਕੱਠ ਕਰਕੇ ਇਕ ਵਿਸ਼ਾਲ ਜਨਤਕ ਰੈਲੀ ਕਰੇਗਾ ਅਤੇ ਇਹ ਰੈਲੀ ਉਨ੍ਹਾਂ ਦੀ ਬਠਿੰਡਾ ਰੈਲੀ ਨਾਲੋਂ ਕਿਤੇ ਵੱਡੀ ਹੋਵੇਗੀ।
There are no comments at the moment, do you want to add one?
Write a comment