PUNJABMAILUSA.COM

ਸੀਰੀਆ ਦਾ ਹਸਪਤਾਲ ਹਵਾੲੀ ਹਮਲੇ ਵਿੱਚ ਤਬਾਹ

ਸੀਰੀਆ ਦਾ ਹਸਪਤਾਲ ਹਵਾੲੀ ਹਮਲੇ ਵਿੱਚ ਤਬਾਹ

ਸੀਰੀਆ ਦਾ ਹਸਪਤਾਲ ਹਵਾੲੀ ਹਮਲੇ ਵਿੱਚ ਤਬਾਹ
February 15
20:05 2016

hamla
ਬੈਰੂਤ, 15 ਫਰਵਰੀ (ਪੰਜਾਬ ਮੇਲ)- ਮੈਡੀਸਨ ਸਾਇੰਸਜ਼ ਫਰੰਟੀਅਰ (ਐਮਐਸਐਫ) ਦੀ ਸਹਾਇਤਾ ਨਾਲ ਸੀਰੀਆ ਵਿੱਚ ਚਲਾਏ ਜਾ ਰਹੇ ਹਸਪਤਾਲ ੳੁਤੇ ਹਵਾੲੀ ਹਮਲੇ ਵਿੱਚ ਇਕ ਬੱਚੇ ਸਣੇ ਨੌਂ ਜਣੇ ਮਾਰੇ ਗਏ। ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਇਹ ਹਮਲੇ ਰੂਸ ਨੇ ਕੀਤੇ ਹਨ।
ਮਨੁੱਖੀ ਅਧਿਕਾਰਾਂ ਬਾਰੇ ਸੀਰਿਆੲੀ ਅਬਜ਼ਰਵੇਟਰੀ ਨੇ ਦੱਸਿਆ ਕਿ ਐਮਐਸਐਫ ਦੀ ਸਹਾਇਤਾ ਨਾਲ ਚੱਲ ਰਹੇ ਇਸ ਹਸਪਤਾਲ ਦੀ ਇਮਾਰਤ ਸੋਮਵਾਰ ਨੂੰ ਹੋਏ ਹਵਾੲੀ ਹਮਲੇ ਵਿੱਚ ਤਬਾਹ ਹੋ ਗੲੀ। ਇਹ ਹਮਲਾ ਇਦਲਿਬ ਸੂਬੇ ਦੇ ਮਰੇਤ ਅਲ-ਨੁਮਾਨ ਨੇਡ਼ੇ ਹੋਇਆ। ਬਰਤਾਨੀਆ ਅਾਧਾਰਿਤ ਇਸ ਅਬਜ਼ਰਵੇਟਰੀ ਨੇ ਕਿਹਾ ਕਿ ਇਨ੍ਹਾਂ ਹਮਲਿਆਂ ਵਿੱਚ ਦਰਜਨਾਂ ਹੋਰ ਜ਼ਖ਼ਮੀ ਵੀ ਹੋਏ।
ਐਮਐਸਐਫ ਨੇ ਵੀ ਆਪਣੇ ਬਿਆਨ ਵਿੱਚ ਪੁਸ਼ਟੀ ਕੀਤੀ ਕਿ ੲਿਦਲਿਬ ਸੂਬੇ ਵਿੱਚ ੳੁਸ ਦੀ ਸਹਾਇਤਾ ਨਾਲ ਚੱਲ ਰਿਹਾ ਹਸਪਤਾਲ ਅੱਜ ਹਵਾੲੀ ਹਮਲਿਆਂ ਵਿੱਚ ਤਬਾਹ ਹੋ ਗਿਆ ਪਰ ੳੁਨ੍ਹਾਂ ਮਰਨ ਵਾਲਿਆਂ ਦੀ ਗਿਣਤੀ ਨਹੀਂ ਦੱਸੀ। ਹਾਲਾਂਕਿ ਜਥੇਬੰਦੀ ਨੇ ਕਿਹਾ ਕਿ 30 ਬਿਸਤਰਿਆਂ ਵਾਲੇ ਇਸ ਹਸਪਤਾਲ ੳੁਤੇ ਚਾਰ ਰਾਕੇਟ ਦਾਗੇ ਜਾਣ ਮਗਰੋਂ ਸਟਾਫ਼ ਦੇ ਘੱਟੋ ਘੱਟ ਅੱਠ ਮੈਂਬਰ ਲਾਪਤਾ ਹਨ। ਇਸ ਹਸਪਤਾਲ ਵਿੱਚ ਓਪੀਡੀ ਤੇ ਐਮਰਜੈਂਸੀ ਕਮਰੇ ਤੋਂ ਇਲਾਵਾ ਦੋ ਅਪਰੇਸ਼ਨ ਥੀਏਟਰ ਸਨ ਅਤੇ ਇੱਥੇ ਸਟਾਫ਼ ਦੇ 54 ਮੈਂਬਰ ਕੰਮ ਕਰ ਰਹੇ ਸਨ। ਐਮਐਸਐਫ ਦੇ ਸੀਰੀਆ ਮਿਸ਼ਨ ਦੇ ਮੁਖੀ ਮੈਸੀਮਿਲੀਆਨੋ ਰੇਬਾਓਡੇਂਗੋ ਨੇ ਕਿਹਾ ਕਿ ਜਾਪਦਾ ਹੈ ਕਿ ਸਿਹਤ ਸੇਵਾਵਾਂ ਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾਇਆ ਗਿਆ ਹੈ ਅਤੇ ੳੁਹ ਇਸ ਹਮਲੇ ਦੀ ਕਰਡ਼ੇ ਸ਼ਬਦਾਂ ਵਿੱਚ ਮੁਖਾਲਫ਼ਤ ਕਰਦੇ ਹਨ। ੳੁਨ੍ਹਾਂ ਕਿਹਾ ਕਿ ਹਸਪਤਾਲ ਤਬਾਹ ਹੋਣ ਨਾਲ ਜੰਗ ਪ੍ਰਭਾਵਿਤ ਇਲਾਕੇ ਦੇ 40 ਹਜ਼ਾਰ ਬਾਸ਼ਿੰਦਿਆਂ ਨੂੰ ਮੈਡੀਕਲ ਸੇਵਾਵਾਂ ਤੋਂ ਦੂਰ ਕਰ ਦਿੱਤਾ ਗਿਆ ਹੈ। ਇਹ ਜਥੇਬੰਦੀ ਸੀਰੀਆ ਵਿੱਚ 150 ਹਸਪਤਾਲਾਂ ਦੀ ਮਦਦ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਰੂਸ ਦੇ ਲਡ਼ਾਕੂ ਜਹਾਜ਼ਾਂ ਵੱਲੋਂ ਰਾਸ਼ਟਰਪਤੀ ਬਸ਼ਰ ਅਲ-ਅਸਦ ਦੀਆਂ ਫੌਜਾਂ ਦੀ ਮਦਦ ਲੲੀ 30 ਸਤੰਬਰ ਤੋਂ ਸੀਰੀਆ ਵਿੱਚ ਹਵਾੲੀ ਹਮਲੇ ਕੀਤੇ ਜਾ ਰਹੇ ਹਨ। ਅਬਜ਼ਰਵੇਟਰੀ ਨੇ ਕਿਹਾ ਕਿ ੳੁਹ ਇਸ ਗੱਲ ਦਾ ਪਤਾ ਲਾ ਰਹੀ ਹੈ ਕਿ ਇਹ ਹਮਲਾ ਸੀਰੀਆ, ਰੂਸ ਜਾਂ ਅਮਰੀਕਾ ਦੀ ਅਗਵਾੲੀ ਵਾਲੀ ਗੱਠਜੋਡ਼ ਫੌਜ ਵਿੱਚੋਂ ਕਿਸ ਨੇ ਕੀਤਾ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

   

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article
    ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

Read Full Article
    ‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

Read Full Article