PUNJABMAILUSA.COM

‘ਸਿੱਖ ਕੈਪਟਨ ਅਮੈਰਿਕਾ’ ਟਰੰਪ ਖ਼ਿਲਾਫ਼ ਉਤਰਿਆ ਮੈਦਾਨ ’ਚ

‘ਸਿੱਖ ਕੈਪਟਨ ਅਮੈਰਿਕਾ’ ਟਰੰਪ ਖ਼ਿਲਾਫ਼ ਉਤਰਿਆ ਮੈਦਾਨ ’ਚ

‘ਸਿੱਖ ਕੈਪਟਨ ਅਮੈਰਿਕਾ’ ਟਰੰਪ ਖ਼ਿਲਾਫ਼ ਉਤਰਿਆ ਮੈਦਾਨ ’ਚ
May 09
21:19 2016

sikh captin
ਵਾਸ਼ਿੰਗਟਨ, 9 ਮਈ (ਪੰਜਾਬ ਮੇਲ)- ਡੋਨਾਲਡ ਟਰੰਪ ਅਮਰੀਕਾ ਨੂੰ ਮੁੜ ਮਹਾਨ ਬਣਾਉਣਾ ਚਾਹੁੰਦਾ ਹੈ ਪਰ ‘ਸਿੱਖ ਕੈਪਟਨ ਅਮੈਰਿਕਾ’ ਮਹਿਸੂਸ ਕਰਦਾ ਹੈ ਕਿ ਰਿਪਬਲਿਕਨ ਦਾ ਰਾਸ਼ਟਰਪਤੀ ਦੇ ਅਹੁਦੇ ਲਈ ਗੁਸਤਾਖ਼ ਉਮੀਦਵਾਰ ਅਮਰੀਕਾ ’ਚ ਮੁੜ ਨਫ਼ਰਤ ਦੇ ਬੀਜ ਬੋਅ ਰਿਹਾ ਹੈ। ਵਾਸ਼ਿੰਗਟਨ ਵਿੱਚ ਜੰਮਿਆ ਸਿੱਖ ਕਲਾਕਾਰ ਤੇ ਕਾਰਕੁਨ ਵਿਸ਼ਵਜੀਤ ਸਿੰਘ (40 ਸਾਲ), ਜੋ ਕਦੇ ਕਦੇ ‘ਸਿੱਖ ਕੈਪਟਨ ਅਮੈਰਿਕਾ’ ਦਾ ਰੂਪ ਧਾਰਦਾ ਹੈ, ਨੇ ਕਿਹਾ, ‘ਡੋਨਾਲਡ ਟਰੰਪ ਯਕੀਨੀ ਤੌਰ ’ਤੇ ਉਮੀਦਵਾਰ ਬਣ ਗਿਆ ਹੈ। ਉਸ ਦੇ ਸ਼ਬਦ ਮੇਰੇ ਵਰਗਿਆਂ ਲਈ ਖ਼ਤਰੇ ਦੀ ਘੰਟੀ ਹਨ, ਜੋ 9/11 ਅਤਿਵਾਦੀ ਹਮਲੇ ਬਾਅਦ ਕੱਟੜਤਾ ਦੇ ਵਿਰੋਧ ’ਚ ਸਭ ਤੋਂ ਅੱਗੇ ਹਨ।’
ਸਿਆਸੀ ਕਾਰਟੂਨਿਸਟ ਵਿਸ਼ਵਜੀਤ ਸਿੰਘ ਫ਼ੌਜੀ ਵਰਦੀ ਤੇ ਦਸਤਾਰ ਸਜਾ ਕੇ ‘ਸਿੱਖ ਕੈਪਟਨ ਅਮੈਰਿਕਾ’ ਬਣਦਾ ਹੈ ਅਤੇ ਕੱਟੜਤਾ ਖ਼ਿਲਾਫ਼ ਲੜਦਾ ਹੈ। ਉਹ ਜਨਤਕ ਸਮਾਗਮਾਂ ਤੇ ਬਹਿਸਾਂ ਵਿੱਚ ਸੱਭਿਆਚਾਰਕ ਸਮਝ ਦਾ ਚੈਂਪੀਅਨ ਹੈ। ਥੀਏਟਰਾਂ ਵਿੱਚ ਖੇਡੇ ਜਾ ਰਹੇ ਨਾਟਕ ‘ਕੈਪਟਨ ਅਮੈਰਿਕਾ: ਸਿਵਲ ਵਾਰ’ ਵਿੱਚ ਵਿਸ਼ਵਜੀਤ ਨੇ ਟਰੰਪ ਤੇ ਕੈਪਟਨ ਅਮੈਰਿਕਾ ਸਟੀਵ ਰੌਜਰਜ਼, ਜੋ 1940 ਵਿੱਚ ਪੈਦਾ ਹੋਏ ਨਿਊਯਾਰਕ ਦੇ ਪ੍ਰਮੁੱਖ ਕਿਰਦਾਰ ਹਨ, ਵਿਚਾਲੇ ਫਰਕ ਦਿਖਾਇਆ ਹੈ।
‘ਵਾਸ਼ਿੰਗਟਨ ਪੋਸਟ’ ਨੇ ਵਿਸ਼ਵਜੀਤ ਦੇ ਹਵਾਲੇ ਨਾਲ ਲਿਖਿਆ ਹੈ, ‘ਕੈਪਟਨ ਅਮੈਰਿਕਾ ਡੋਨਾਲਡ ਟਰੰਪ ਤੇ ਉਸ ਦੀ ਉਮੀਦਵਾਰੀ ਦੇ ਐਨ ਉਲਟ ਖੜ੍ਹਾ ਹੋਵੇਗਾ। ਅੱਜ ਆਈਐਸਆਈਐਸ ਤੋਂ ਇਲਾਵਾ ਘਰੇਲੂ ਪੱਧਰ ’ਤੇ ਫੁੱਟ ਰਹੀ ਸੱਜੇ-ਪੱਖੀ ਕੱਟੜਤਾ ਤੇ ਆਪਣੇ ਆਪ ਨੂੰ ਸਭ ਤੋਂ ਉਪਰ ਸਮਝਣ ਵਾਲੀਆਂ ਤਾਕਤਾਂ ਕੈਪਟਨ ਅਮੈਰਿਕਾ ਦੇ ਗੁੱਸੇ ਦਾ ਸ਼ਿਕਾਰ ਹੋਣਗੀਆਂ।’ ਇਸ ਕਲਾਕਾਰ ਨੇ ‘ਸੈਂੱਡ ਸਿੱਖ ਨੋਟ ਟੂ ਟਰੰਪ’ ਪੋਸਟਕਾਰਡ ਮੁਹਿੰਮ ਸਮੇਤ ਹੋਰ ਕਈ ਮੁਹਿੰਮਾਂ ਚਲਾਈਆਂ ਹਨ। ਇਸ ਵਿੱਚ ਵਿਸ਼ਵਜੀਤ ਤੇ ਉਸ ਦੇ ਚਾਹੁਣ ਵਾਲਿਆਂ ਵੱਲੋਂ ਟਰੰਪ ਨੂੰ ਉਸ ਦੀ ਦੇਸ਼ ਭਗਤੀ ਦੇ ਪਾਗਲਪਣ ਤੇ ਨਫ਼ਰਤ ਵਾਲੀ ਬੋਲਬਾਣੀ ਖ਼ਿਲਾਫ਼ ਹਾਸੇ ਮਜ਼ਾਕ ਵਾਲੇ ਪੋਸਟਕਾਰਡ ਭੇਜੇ ਜਾ ਰਹੇ ਹਨ। ਵਿਸ਼ਵਜੀਤ ਨੇ ਕਿਹਾ, ‘ਉਹ ਅਸਮਾਨ ਛੂੰਹਦੀ ਹਊਮੈ ਤੇ ਆਪਣੀ ਪ੍ਰਾਪਤੀਆਂ ਨਾਲ ਲੱਦਿਆ ਹੋਇਆ ਹੈ ਪਰ ਉਸ ਦੇ ਧੁਰ ਅੰਦਰ ਦਇਆ ਵਸਦੀ ਹੈ। ਮੈਂ ਉਸ ਦੇ ਭਲਾ ਦੀ ਅਰਦਾਸ ਕਰਦਾ ਹਾਂ। ਮੈਂ ਉਸ ਨੂੰ ਪਿਆਰ ਦਿੰਦਾ ਹਾਂ। ਮੈਂ ਦੁਆ ਕਰਦਾ ਹਾਂ ਕਿ ਉਹ ਮਹਿਸੂਸ ਕਰੇ ਕਿ ਉਸ ਦੇ ਸ਼ਬਦ ਕਿੰਨੇ ਹਿੰਸਕ ਹਨ। ਉਸ ਦੀ ਭਲਾਈ ਲਈ ਮੈਂ ਚੋਣਾਂ ਵਿੱਚ ਉਸ ਦੀ ਵੱਡੀ ਹਾਰ ਮੰਗਦਾ ਹਾਂ।’

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਮਿਸੀਸਿਪੀ ‘ਚ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ

ਮਿਸੀਸਿਪੀ ‘ਚ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ

Read Full Article
    ਅਮਰੀਕਾ ਵੱਲੋਂ  ਕਰਤਾਰਪੁਰ ਲਾਂਘਾ ਖੁੱਲਣ ਦਾ ਜ਼ੋਰਦਾਰ ਸਵਾਗਤ

ਅਮਰੀਕਾ ਵੱਲੋਂ ਕਰਤਾਰਪੁਰ ਲਾਂਘਾ ਖੁੱਲਣ ਦਾ ਜ਼ੋਰਦਾਰ ਸਵਾਗਤ

Read Full Article
    ਟੈਕਸਸ ‘ਚ ਸਿੱਖ ਜੋੜੇ ਦਾ ਗੋਲੀਆਂ ਮਾਰ ਕੇ ਕਤਲ

ਟੈਕਸਸ ‘ਚ ਸਿੱਖ ਜੋੜੇ ਦਾ ਗੋਲੀਆਂ ਮਾਰ ਕੇ ਕਤਲ

Read Full Article
    ਅਮਰੀਕਾ ਵਿਚ ਐਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਨੂੰ ਜਾਰੀ ਰਹਿਣਗੇ ਵਰਕ ਪਰਮਿਟ

ਅਮਰੀਕਾ ਵਿਚ ਐਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਨੂੰ ਜਾਰੀ ਰਹਿਣਗੇ ਵਰਕ ਪਰਮਿਟ

Read Full Article
    ਅਮਰੀਕੀ ਸੀਨੀਅਰ ਸਾਂਸਦਾਂ ਵੱਲੋਂ ਸਿੱਖ ਭਾਈਚਾਰੇ ਦੇ ਸਨਮਾਨ ‘ਚ ਅਮਰੀਕੀ ਕਾਂਗਰਸ ‘ਚ ਪ੍ਰਸਤਾਵ ਪੇਸ਼

ਅਮਰੀਕੀ ਸੀਨੀਅਰ ਸਾਂਸਦਾਂ ਵੱਲੋਂ ਸਿੱਖ ਭਾਈਚਾਰੇ ਦੇ ਸਨਮਾਨ ‘ਚ ਅਮਰੀਕੀ ਕਾਂਗਰਸ ‘ਚ ਪ੍ਰਸਤਾਵ ਪੇਸ਼

Read Full Article
    ਦੁਨੀਆਂ ਭਰ ਦੇ 11 ਹਜ਼ਾਰ ਵਿਗਿਆਨਕਾਂ ਨੇ ਐਲਾਨੀ ‘ਕਲਾਈਮੇਟ ਐਮਰਜੈਂਸੀ’

ਦੁਨੀਆਂ ਭਰ ਦੇ 11 ਹਜ਼ਾਰ ਵਿਗਿਆਨਕਾਂ ਨੇ ਐਲਾਨੀ ‘ਕਲਾਈਮੇਟ ਐਮਰਜੈਂਸੀ’

Read Full Article
    ਭਾਰਤੀ ਮੂਲ ਦੇ ਵਿਗਿਆਨੀ ਨੇ ਖੂਨ ਦੀਆਂ ਨਾੜੀਆਂ ਵਾਲੀ ਸਕਿਨ ਥ੍ਰੀ-ਡੀ ਪ੍ਰਿੰਟਿੰਗ ਨਾਲ ਕੀਤੀ ਵਿਕਸਿਤ

ਭਾਰਤੀ ਮੂਲ ਦੇ ਵਿਗਿਆਨੀ ਨੇ ਖੂਨ ਦੀਆਂ ਨਾੜੀਆਂ ਵਾਲੀ ਸਕਿਨ ਥ੍ਰੀ-ਡੀ ਪ੍ਰਿੰਟਿੰਗ ਨਾਲ ਕੀਤੀ ਵਿਕਸਿਤ

Read Full Article
    ਰਾਸ਼ਟਰਪਤੀ ਟਰੰਪ ‘ਤੇ ਅਮਰੀਕੀ ਅਦਾਲਤ ਨੇ ਲਾਇਆ 20 ਲੱਖ ਡਾਲਰ ਦਾ ਜੁਰਮਾਨਾ

ਰਾਸ਼ਟਰਪਤੀ ਟਰੰਪ ‘ਤੇ ਅਮਰੀਕੀ ਅਦਾਲਤ ਨੇ ਲਾਇਆ 20 ਲੱਖ ਡਾਲਰ ਦਾ ਜੁਰਮਾਨਾ

Read Full Article
    ਕੈਲੀਫੋਰਨੀਆ ‘ਚ ਛੋਟਾ ਜਹਾਜ਼ ਹਾਦਸਾਗ੍ਰਸਤ, ਪਾਇਲਟ ਦੀ ਮੌਤ

ਕੈਲੀਫੋਰਨੀਆ ‘ਚ ਛੋਟਾ ਜਹਾਜ਼ ਹਾਦਸਾਗ੍ਰਸਤ, ਪਾਇਲਟ ਦੀ ਮੌਤ

Read Full Article
    ਅਮਰੀਕਾ ‘ਚ 140 ਸੱਪਾਂ ਨਾਲ ਰਹਿਣ ਵਾਲੀ ਔਰਤ ਦੀ ਹੋਈ ਮੌਤ

ਅਮਰੀਕਾ ‘ਚ 140 ਸੱਪਾਂ ਨਾਲ ਰਹਿਣ ਵਾਲੀ ਔਰਤ ਦੀ ਹੋਈ ਮੌਤ

Read Full Article
    ਲਾਂਘਾ ਖੁੱਲਣ ਦਾ ਸੁਹਾਵਾ ਮੌਕਾ ਆਣ ਪੁੱਜਾ

ਲਾਂਘਾ ਖੁੱਲਣ ਦਾ ਸੁਹਾਵਾ ਮੌਕਾ ਆਣ ਪੁੱਜਾ

Read Full Article
    ਯੂਬਾ ਸਿਟੀ ‘ਚ ਗੁਰਤਾਗੱਦੀ ਦਿਵਸ ਦੌਰਾਨ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

ਯੂਬਾ ਸਿਟੀ ‘ਚ ਗੁਰਤਾਗੱਦੀ ਦਿਵਸ ਦੌਰਾਨ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

Read Full Article
    ਮੂਲ ਨਾਨਕਸ਼ਾਹੀ ਕੈਲੰਡਰ ਬਾਰੇ ਜਥੇਦਾਰ ਸ੍ਰੀ ਅਕਾਲ ਤਖਤ ਨਾਲ ਹੋਈ ਸੁਹਿਰਦ ਮੀਟਿੰਗ

ਮੂਲ ਨਾਨਕਸ਼ਾਹੀ ਕੈਲੰਡਰ ਬਾਰੇ ਜਥੇਦਾਰ ਸ੍ਰੀ ਅਕਾਲ ਤਖਤ ਨਾਲ ਹੋਈ ਸੁਹਿਰਦ ਮੀਟਿੰਗ

Read Full Article
    ਉਸਤਾਦ ਲਾਲ ਚੰਦ ਯਮਲਾ ਜੱਟ ਮੇਲਾ ਯਾਦਗਾਰੀ ਹੋ ਨਿਬੜਿਆ

ਉਸਤਾਦ ਲਾਲ ਚੰਦ ਯਮਲਾ ਜੱਟ ਮੇਲਾ ਯਾਦਗਾਰੀ ਹੋ ਨਿਬੜਿਆ

Read Full Article
    ‘ਜਸ਼ਨ-ਏ-ਦਿਵਾਲੀ 2019’ ਪ੍ਰੋਗਰਾਮ ਦੌਰਾਨ ਫਰਿਜ਼ਨੋ ‘ਚ ਲੱਗੀਆਂ ਰੌਣਕਾਂ

‘ਜਸ਼ਨ-ਏ-ਦਿਵਾਲੀ 2019’ ਪ੍ਰੋਗਰਾਮ ਦੌਰਾਨ ਫਰਿਜ਼ਨੋ ‘ਚ ਲੱਗੀਆਂ ਰੌਣਕਾਂ

Read Full Article