PUNJABMAILUSA.COM

ਸਰੀ ‘ਚ ਪੰਜਾਬੀ ਨਸ਼ਿਆਂ ਦੀ ਵੱਡੀ ਖੇਪ ਸਮੇਤ ਕਾਬੂ

ਸਰੀ ‘ਚ ਪੰਜਾਬੀ ਨਸ਼ਿਆਂ ਦੀ ਵੱਡੀ ਖੇਪ ਸਮੇਤ ਕਾਬੂ

ਸਰੀ ‘ਚ ਪੰਜਾਬੀ ਨਸ਼ਿਆਂ ਦੀ ਵੱਡੀ ਖੇਪ ਸਮੇਤ ਕਾਬੂ
April 02
20:53 2016

nasha
ਵੈਨਕੂਵਰ, 2 ਅਪ੍ਰੈਲ (ਪੰਜਾਬ ਮੇਲ)- ਸਰੀ ਵਿੱਚ ਤਾਇਨਾਤ ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ ਨੇ ਪਰਦੀਪ ਹੇਅਰ ਨਾਂ ਦੇ ਵਿਅਕਤੀ ਤੋਂ 45 ਲੱਖ ਡਾਲਰ ਦੇ ਵੱਖ ਵੱਖ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਫੜੀ ਹੈ। ਪੁਲੀਸ ਸੁਪਰਡੈਂਟ ਮਨੀ ਮਾਨ ਤੇ ਸ਼ਾਅ ਗਿੱਲ ਨੇ ਪੱਤਰਕਾਰ ਸੰਮੇਲਨ ਵਿੱਚ ਦੱਸਿਆ ਕਿ 16 ਮਾਰਚ ਨੂੰ ਸਰੀ ਦੇ ਨਿਊਟਨ ਖੇਤਰ ਵਿੱਚ ਇਕ ਸ਼ੱਕੀ ਵਾਹਨ ਨੂੰ ਰੋਕਿਆ ਗਿਆ ਤਾਂ ਚਾਲਕ ਕਾਫ਼ੀ ਘਬਰਾਹਟ ਵਿੱਚ ੳੁਨ੍ਹਾਂ ਦੇ ਸਵਾਲਾਂ ਦਾ ਤਸੱਲੀਬਖ਼ਸ਼ ੳੁੱਤਰ ਨਾ ਦੇ ਸਕਿਆ। ੳੁਸ ਦੀ ਪਛਾਣ ਐਬਸਫੋਰਡ ਦੇ ਰਹਿਣ ਵਾਲੇ ਪਰਦੀਪ ਹੇਅਰ ਵਜੋਂ ਹੋੲੀ। ਵਾਹਨ ਦੀ ਤਲਾਸ਼ੀ ਦੌਰਾਨ ੳੁਸ ਵਿੱਚੋਂ ਵੱਡੀ ਮਾਤਰਾ ਵਿੱਚ ਹੈਰੋਇਨ, ਸਮੈਕ, ਮੈਥਾਫੈਟਾਮਾੲੀਨ, ਫੈਟਾਨਿਲ ਤੇ ਨਸ਼ੇ ਵਜੋਂ ਵਰਤੇ ਜਾਣ ਵਾਲੇ ਹੋਰ ਪਾਬੰਦੀਸ਼ੁਦਾ ਪਦਾਰਥ ਮਿਲੇ। ਚਾਲਕ ਤੋਂ ਕੲੀ ਦਿਨਾਂ ਦੌਰਾਨ ਕੀਤੀ ਪੁੱਛ-ਪਡ਼ਤਾਲ ਵਿੱਚ ਕੲੀ ਸਨਸਨੀਖੇਜ਼ ਖੁਲਾਸੇ ਹੋੲੇ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਕੁਝ ਦਿਨਾਂ ਵਿੱਚ ਸਰੀ ਵਿੱਚ ਹੋਈਆਂ ਗੋਲੀਬਾਰੀ ਦੀਅਾਂ ਘਟਨਾਵਾਂ ਵੀ ਇਨ੍ਹਾਂ ਨਸ਼ਾ ਤਸਕਰਾਂ ਦੀ ਗੈਂਗਵਾਰ ਦਾ ਨਤੀਜਾ ਸੀ। ਗੰਭੀਰ ਅਪਰਾਧਾਂ ਬਾਰੇ ਜਾਂਚ ਵਿੰਗ ਦੇ ਮੁਖੀ ਤੇ ਪੁਲੀਸ ਸੁਪਰਡੈਂਟ ਮਨੀ ਮਾਨ ਦਾ ਕਹਿਣਾ ਹੈ ਕਿ ਪਿਛਲੇ ਸਾਲ ਹੋਈਆਂ ਗੋਲੀਬਾਰੀ ਦੀਅਾਂ 40 ਘਟਨਾਵਾਂ ਦੇ ਮੁਕਾਬਲੇ ਇਸ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਹੀ 15 ਵਾਰ ਗੋਲੀਬਾਰੀ ਹੋ ਜਾਣੀ ਸਰੀ ਪੁਲੀਸ ਲੲੀ ਚੁਣੌਤੀ ਬਣੀ ਹੋੲੀ ਸੀ। ੳੁਨ੍ਹਾਂ ਦੱਸਿਆ ਕਿ ਗੋਲੀਬਾਰੀ ਦੀਅਾਂ ਪੰਜ ਘਟਨਾਵਾਂ ਇਸ ਗਰੋਹ ਵੱਲੋਂ ਕੀਤੇ ਜਾਣ ਦੇ ਸਬੂਤ ਮਿਲੇ ਹਨ। ਸ੍ਰੀ ਮਨੀ ਮਾਨ ਨੂੰ ਕੁਝ ਮਹੀਨੇ ਪਹਿਲਾਂ ਹੀ ਤਰੱਕੀ ਦੇ ਕੇ ਗੰਭੀਰ ਅਪਰਾਧਾਂ ਦੇ ਜਾਂਚ ਦਲ ਦਾ ਮੁਖੀ ਲਾਇਆ ਗਿਆ ਸੀ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    40 ਅਮਰੀਕੀ ਡਾਇਮੰਡ ਪਿ੍ਰੰਸਸ ਜਹਾਜ਼ ‘ਚ ਕੋਰੋਨਾਵਾਇਰਸ ਨਾਲ ਪੀਡ਼ਤ

40 ਅਮਰੀਕੀ ਡਾਇਮੰਡ ਪਿ੍ਰੰਸਸ ਜਹਾਜ਼ ‘ਚ ਕੋਰੋਨਾਵਾਇਰਸ ਨਾਲ ਪੀਡ਼ਤ

Read Full Article
    ਟਰੰਪ ਵੱਲੋਂ ਜਿਲ੍ਹਾ ਅਦਾਲਤ ‘ਚ ਭਾਰਤੀ ਅਮਰੀਕੀ ਮਹਿਲਾ ਸਰਿਤਾ ਕੌਮਾਟੈਡੀ ਨਾਮਜ਼ਦ

ਟਰੰਪ ਵੱਲੋਂ ਜਿਲ੍ਹਾ ਅਦਾਲਤ ‘ਚ ਭਾਰਤੀ ਅਮਰੀਕੀ ਮਹਿਲਾ ਸਰਿਤਾ ਕੌਮਾਟੈਡੀ ਨਾਮਜ਼ਦ

Read Full Article
    ਕਨੈਕਟਿਕ ਦੇ ਨਾਈਟ ਕਲੱਬ ‘ਚ ਗੋਲੀਬਾਰੀ ਦੀ ਘਟਨਾ ‘ਚ ਇਕ ਵਿਅਕਤੀ ਦੀ ਮੌਤ

ਕਨੈਕਟਿਕ ਦੇ ਨਾਈਟ ਕਲੱਬ ‘ਚ ਗੋਲੀਬਾਰੀ ਦੀ ਘਟਨਾ ‘ਚ ਇਕ ਵਿਅਕਤੀ ਦੀ ਮੌਤ

Read Full Article
    ਸ਼ਿਕਾਗੋ ਦੇ ਅਪਾਰਟਮੈਂਟ ‘ਚ ਗੋਲੀਬਾਰੀ ਦੌਰਾਨ 3 ਨਬਾਲਗਾਂ ਸਣੇ 6 ਜ਼ਖਮੀ

ਸ਼ਿਕਾਗੋ ਦੇ ਅਪਾਰਟਮੈਂਟ ‘ਚ ਗੋਲੀਬਾਰੀ ਦੌਰਾਨ 3 ਨਬਾਲਗਾਂ ਸਣੇ 6 ਜ਼ਖਮੀ

Read Full Article
    ਅਮਰੀਕੀ ਏਅਰ ਫ਼ੋਰਸ ਵਲੋਂ ਸਿੱਖਾਂ ਨੂੰ ਦਾੜ੍ਹੀ ਰੱਖ ਕੇ ਡਿਊਟੀ ਕਰਨ ਦੀ ਮਿਲੀ ਇਜਾਜ਼ਤ

ਅਮਰੀਕੀ ਏਅਰ ਫ਼ੋਰਸ ਵਲੋਂ ਸਿੱਖਾਂ ਨੂੰ ਦਾੜ੍ਹੀ ਰੱਖ ਕੇ ਡਿਊਟੀ ਕਰਨ ਦੀ ਮਿਲੀ ਇਜਾਜ਼ਤ

Read Full Article
    ਅਮਰੀਕਾ ਨੇ ਕਈ ਦਹਾਕਿਆਂ ਤੱਕ ਸਵਿਟਜ਼ਰਲੈਂਡ ਦੀ ਕੰਪਨੀ ਤੋਂ ਕਰਵਾਈ ਭਾਰਤ ਦੀ ਜਾਸੂਸੀ

ਅਮਰੀਕਾ ਨੇ ਕਈ ਦਹਾਕਿਆਂ ਤੱਕ ਸਵਿਟਜ਼ਰਲੈਂਡ ਦੀ ਕੰਪਨੀ ਤੋਂ ਕਰਵਾਈ ਭਾਰਤ ਦੀ ਜਾਸੂਸੀ

Read Full Article
    ਕੋਰੋਨਾਵਾਇਰਸ; ਅਮਰੀਕੀ ਏਅਰਲਾਈਨਸ ਵੱਲੋਂ ਚੀਨ ਜਾਣ ਵਾਲੀਆਂ ਉਡਾਣਾਂ 24 ਅਪ੍ਰੈਲ ਤੱਕ ਟਾਲਣ ਦਾ ਫੈਸਲਾ

ਕੋਰੋਨਾਵਾਇਰਸ; ਅਮਰੀਕੀ ਏਅਰਲਾਈਨਸ ਵੱਲੋਂ ਚੀਨ ਜਾਣ ਵਾਲੀਆਂ ਉਡਾਣਾਂ 24 ਅਪ੍ਰੈਲ ਤੱਕ ਟਾਲਣ ਦਾ ਫੈਸਲਾ

Read Full Article
    ਅਮਰੀਕੀ-ਭਾਰਤੀ ਨੇਤਾ ਸਾਰਾ ਨੇ ਅਮਰੀਕੀ ਸੈਨੇਟ ‘ਚ ਦਾਖਲ ਹੋਣ ਦੀ ਆਪਣੀ ਦਾਅਵੇਦਾਰੀ ਲਈ ਜੁਟਾਏ 76 ਲੱਖ ਡਾਲਰ

ਅਮਰੀਕੀ-ਭਾਰਤੀ ਨੇਤਾ ਸਾਰਾ ਨੇ ਅਮਰੀਕੀ ਸੈਨੇਟ ‘ਚ ਦਾਖਲ ਹੋਣ ਦੀ ਆਪਣੀ ਦਾਅਵੇਦਾਰੀ ਲਈ ਜੁਟਾਏ 76 ਲੱਖ ਡਾਲਰ

Read Full Article
    ਫਰਿਜ਼ਨੋ ਵਿਖੇ ਗੁਰਦੁਆਰਾ ਨਾਨਕਸਰ ‘ਚ ਸਿਖ ਸ਼ਰਧਾਲੂਆਂ ਵੱਲੋਂ ਮਰਹੂਮ ਕੋਬੇ ਬ੍ਰਾਇੰਟ ਲਈ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ

ਫਰਿਜ਼ਨੋ ਵਿਖੇ ਗੁਰਦੁਆਰਾ ਨਾਨਕਸਰ ‘ਚ ਸਿਖ ਸ਼ਰਧਾਲੂਆਂ ਵੱਲੋਂ ਮਰਹੂਮ ਕੋਬੇ ਬ੍ਰਾਇੰਟ ਲਈ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ

Read Full Article
    ਨਿਊ ਹੈਂਪਸ਼ਾਇਰ ਦੀ ਪ੍ਰਾਇਮਰੀ ਚੋਣ ਵਿਚ ਟਰੰਪ ਅਤੇ ਬਰਨੀ ਜਿੱਤੇ

ਨਿਊ ਹੈਂਪਸ਼ਾਇਰ ਦੀ ਪ੍ਰਾਇਮਰੀ ਚੋਣ ਵਿਚ ਟਰੰਪ ਅਤੇ ਬਰਨੀ ਜਿੱਤੇ

Read Full Article
    ‘ਆਪ’ ਮੁੜ ਦਿੱਲੀ ‘ਤੇ ਹੋਈ ਕਾਬਜ਼

‘ਆਪ’ ਮੁੜ ਦਿੱਲੀ ‘ਤੇ ਹੋਈ ਕਾਬਜ਼

Read Full Article
    ਪੰਕਜ ਉਧਾਸ ਦੇ ਅਮਰੀਕਾ ਸ਼ੋਅ ਸ਼ੱਕ ਦੇ ਘੇਰੇ ‘ਚ!

ਪੰਕਜ ਉਧਾਸ ਦੇ ਅਮਰੀਕਾ ਸ਼ੋਅ ਸ਼ੱਕ ਦੇ ਘੇਰੇ ‘ਚ!

Read Full Article
    ਅਮਰੀਕਾ ‘ਚ ਭਾਰਤ ਦੇ ਨਵੇਂ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਚਾਰਜ ਸੰਭਾਲਿਆ

ਅਮਰੀਕਾ ‘ਚ ਭਾਰਤ ਦੇ ਨਵੇਂ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਚਾਰਜ ਸੰਭਾਲਿਆ

Read Full Article
    ਸਿਆਟਲ ਵਿਚ ਸ੍ਰੀ ਗੁਰੂ ਹਰ ਰਾਇ ਜੀ ਅਤੇ ਭਗਤ ਰਵੀਦਾਸ ਜੀ ਦਾ ਆਗਮਨ ਪੁਰਬ ਮਨਾਇਆ

ਸਿਆਟਲ ਵਿਚ ਸ੍ਰੀ ਗੁਰੂ ਹਰ ਰਾਇ ਜੀ ਅਤੇ ਭਗਤ ਰਵੀਦਾਸ ਜੀ ਦਾ ਆਗਮਨ ਪੁਰਬ ਮਨਾਇਆ

Read Full Article
    ਬਾਬਾ ਅਵਤਾਰ ਸਿੰਘ ਜੀ ਵੱਲੋਂ ਵਿਸਾਖੀ ਸਮਾਗਮਾਂ ਤੇ ਅਮਰੀਕਾ ਦੀ ਸੰਗਤ ਦਾ ਸੱਦਾ ਪ੍ਰਵਾਨ

ਬਾਬਾ ਅਵਤਾਰ ਸਿੰਘ ਜੀ ਵੱਲੋਂ ਵਿਸਾਖੀ ਸਮਾਗਮਾਂ ਤੇ ਅਮਰੀਕਾ ਦੀ ਸੰਗਤ ਦਾ ਸੱਦਾ ਪ੍ਰਵਾਨ

Read Full Article