ਸਰਬਤ ਖਾਲਸਾ ਬੰਦੀਆਂ ਦੀ ਰਿਹਾਈ ਦੀ ਖੂਸ਼ੀ

March 19
21:45
2016
ਜੰਮੂ 19 ਮਾਰਚ ( ਹਰਮਹਿੰਦਰ ਸਿੰਘ/ਪੰਜਾਬ ਮੇਲ) – ਸਰਬਤ ਖਾਲਸਾ ਵੇਲੇ ਦੇਸ਼ ਧ੍ਰੌਹ ਦੇ ਮਾਮਲੇ ਵਿਚ ਬੰਦੀ ਸਿੰਘਾਂ ਦੀ ਰਿਹਾਈ ਦੀ ਖੂਸ਼ੀ ਵਿਚ ਸ਼ੌਮਣੀ ਅਕਾਲੀ ਦਲ ( ਅਮ੍ਰਿਤਸਰ) ਦੇ ਅਹੁਦੇਦਾਰਾਂ ਨੇ ਅਕਾਲਪੁਰਖ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਹੌਸ਼ ਵਿਚ ਆਈ ਹੈ ਅਤੇ ਸਚ ਨੂੰ ਪਛਾਣਿਆਂ ਹੈ ਤੇ ਨਾਲ ਹੀ ਇੰਗਲੈਂਡ ਵਿਖੇ ਇੰਟਰਨੈਸ਼ਨਲ ਫੈਡਰੌਸ਼ਨ ਵਲੌ ਓਥੌਂ ਦੀ ਸਰਕਾਰ ਵਲੌ ਪਾਬੰਦੀ ਹਟਾਏ ਜਾਣ ਵਾ ਖੂਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਕਿ ਇਸ ਨਾਲ ਸਿਖ ਰਾਜ ਲਈ ਚਲਦੀ ਮੁਹਿੰਮ ਨੂੰ ਬਲ ਮਿਲੇਗਾ ।
There are no comments at the moment, do you want to add one?
Write a comment