PUNJABMAILUSA.COM

ਸਪਾਟ ਫਿਕਸਿੰਗ ਮਾਮਲੇ ‘ਚ ਸਜ਼ਾ ਕੱਟਣ ਵਾਲੇ ਪਾਕਿ ਦੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਦੀ ਹੋਈ ਟੀਮ ‘ਚ ਵਾਪਸੀ

June 05
19:34 2016

amir
ਕਰਾਚੀ, 5 ਜੂਨ (ਪੰਜਾਬ ਮੇਲ)- ਸਪਾਟ ਫਿਕਸਿੰਗ ਮਾਮਲੇ ‘ਚ ਸਜ਼ਾ ਕੱਟਣ ਵਾਲੇ ਪਾਕਿਸਤਾਨ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੂੰ ਚਾਰ ਟੈਸਟ ਮੈਚਾਂ ਦੀ ਲੜੀ ਲਈ ਇੰਗਲੈਂਡ ਜਾਣ ਵਾਲੀ ਪਾਕਿਸਤਾਨ ਕ੍ਰਿਕਟ ਟੀਮ ‘ਚ ਅੱਜ ਸ਼ਾਮਿਲ ਕਰ ਲਿਆ ਗਿਆ ਹੈ। ਸਾਲ 2010 ‘ਚ ਸਪਾਟ ਫਿਕਸਿੰਗ ਮਾਮਲਾ ਸਾਹਮਣੇ ਆਉਣ ਦੇ ਬਾਅਦ ਪਾਕਿਸਤਾਨ ਦੀ ਟੀਮ ਪਹਿਲੀ ਵਾਰ ਇੰਗਲੈਂਡ ਦੌਰੇ ‘ਤੇ ਜਾ ਰਹੀ ਹੈ।
ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੂੰ ਹਾਲਾਂਕਿ ਹੁਣ ਵੀ ਬ੍ਰਿਟੇਨ ਹਾਈ ਕਮਿਸ਼ਨ ‘ਤੋਂ ਆਮਿਰ ਦੇ ਵੀਜ਼ੇ ਦੀ ਮੰਨਜ਼ੂਰੀ ਦਾ ਇੰਤਜ਼ਾਰ ਹੈ। 24 ਸਾਲਾ ਆਮਿਰ ਨੇ ਖੇਡ ਦੇ ਛੋਟੇ ਸਵਰੂਪ ਟੀ-20 ‘ਚ ਵਾਪਸੀ ਕੀਤੀ ਹੈ ਅਤੇ ਟੈਸਟ ਕ੍ਰਿਕਟ ‘ਚ ਉਨ੍ਹਾਂ ਦੀ ਸੰਭਾਵਿਤ ਵਾਪਸੀ ਉਸੇ ਦੇਸ਼ ‘ਚ ਹੋਣ ਜਾ ਰਹੀ ਹੈ, ਜਿੱਥੇ ਸਲਮਾਨ ਬੱਟ, ਅਤੇ ਮੁਹੰਮਦ ਆਸਿਫ ਨਾਲ ਉਸ ਨੂੰ ਵੀ ਸਪਾਟ ਫਿਕਸਿੰਗ ‘ਚ ਸ਼ਾਮਿਲ ਹੋਣ ਲਈ ਗ੍ਰਿਫਤਾਰ ਕੀਤਾ ਗਿਆ ਸੀ। ਪਾਕਿਸਤਾਨ ਕ੍ਰਿਕਟ ਟੀਮ ਦੀ ਚੋਣ ਕਮੇਟੀ ਦੇ ਪ੍ਰਧਾਨ ਇੰਜ਼ਮਾਮ ਉੱਲ ਹੱਕ ਨੇ ਦੱਸਿਆ ਕਿ ਬੋਰਡ ਨੇ ਆਮਿਰ ਨੂੰ ਚੁਣਨ ਦੀ ਮੰਨਜ਼ੂਰੀ ਦੇ ਦਿੱਤੀ ਸੀ, ਕਿਉਂਕਿ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਆਮਿਰ ਦਾ ਵੀਜ਼ਾ ਸੋਮਵਾਰ ਨੂੰ ਮਿਲੇਗਾ।

About Author

Punjab Mail USA

Punjab Mail USA

Related Articles

ads

Latest Category Posts

    ਭਾਰਤੀ ਮੂਲ ਦੇ ਅਮਰੀਕੀ ਦੇ ਵੋਟ ਨੇ ਅਮਰੀਕਾ ਦਾ ਨੈੱਟ ਨਿਰਪੱਖਤਾ ਕਾਨੂੰਨ ਕੀਤਾ ਖਤਮ

Read Full Article
    ਟਰੰਪ ਪ੍ਰਸ਼ਾਸਨ 2018 ਤੋਂ ਐੱਚ.-4 ਵੀਜ਼ਾ ਧਾਰਕਾਂ ਦਾ ਵਰਕ ਪਰਮਿਟ ਬੰਦ ਕਰਨ ‘ਤੇ ਕਰ ਰਿਹੈ ਵਿਚਾਰ

    ਕਮਲਾ ਹੈਰਿਸ ਵਲੋਂ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਦੇ ਅਸਤੀਫ਼ੇ ਦੀ ਮੰਗ

    ਨਿਊਯਾਰਕ ‘ਚ ਭਾਰਤੀ ਮੂਲ ਦੇ ਡਾਕਟਰ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ

    ਓਹਾਿੲਓ ’ਚ ਲੁਟੇਰਿਆਂ ਵੱਲੋਂ ਭਾਰਤੀ ਮੂਲ ਦੇ ਵਿਅਕਤੀ ਦੀ ਹੱਤਿਆ

    ਐੈੱਚ-1ਬੀ ਵੀਜ਼ਾ ਧਾਰਕ ਇਕ ਤੋਂ ਜ਼ਿਆਦਾ ਕੰਪਨੀਆਂ ਲਈ ਕਰ ਸਕਦੇ ਨੇ ਕੰਮ

    ਅਮਰੀਕੀ ਫੌਜ ‘ਚ 1 ਜਨਵਰੀ ਤੋਂ ਹੋਵੇਗੀ ਟਰਾਂਸਜੈਂਡਰਾਂ ਦੀ ਭਰਤੀ

    ਅਮਰੀਕਾ ‘ਚ ਕੰਮ ਕਰਨ ਦੇ ਲਿਹਾਜ਼ ਨਾਲ ਫੇਸਬੁੱਕ ਬਿਹਤਰ ਕੰਪਨੀ

    ਟਰੰਪ ਦੇ ਸੱਤਾ ਸੰਭਾਲਣ ਬਾਅਦ ਅਮਰੀਕਾ ‘ਚ ਭ੍ਰਿਸ਼ਟਾਚਾਰ ਨੂੰ ਵਧਿਆ ਮਹਿਸੂਸ ਕਰਦੇ ਨੇ ਅਮਰੀਕੀ ਨਾਗਰਿਕ

    ਟਰੰਪ ਵੱਲੋਂ 700 ਅਰਬ ਡਾਲਰ ਦੀ ਸਾਲਾਨਾ ਸੁਰੱਖਿਆ ਨੀਤੀ ਬਿੱਲ ‘ਤੇ ਦਸਤਖਤ

    ਨਵਾਡਾ ‘ਚ ਭਾਰਤੀ ਮੂਲ ਦਾ ਡਾਕਟਰ ਹੈਲਥ ਕੇਅਰ ਧੋਖਾਧੜੀ ਦੇ ਦੋਸ਼ ‘ਚ ਗ੍ਰਿਫਤਾਰ

    ਟਰੰਪ ਦੀ ਸੀਨੀਅਰ ਸਲਾਹਕਾਰ ਓਮਾਰੋਸਾ ਮੈਨੀਗਾਲਟ ਵੱਲੋਂ ਅਸਤੀਫਾ; 20 ਜਨਵਰੀ ਨੂੰ ਛੱਡੇਗੀ ਅਹੁਦਾ

    ਭਾਰਤੀ ਅਮਰੀਕੀ ਵਿਦਿਆਰਥੀ ਅਮਰੀਕੀ ਯੂਨੀਵਰਸਿਟੀ ‘ਚ ਸਾਈਬਰ ਅਟੈਕ ਕਰਨ ਦਾ ਦੋਸ਼ੀ ਕਰਾਰ; ਹੋ ਸਕਦੀ ਹੈ 10 ਸਾਲ ਦੀ ਸਜ਼ਾ

    ਨਿਊਯਾਰਕ ਧਮਾਕਾ ਮਾਮਲਾ; ਪਰਿਵਾਰਕ ਵੀਜ਼ੇ ‘ਤੇ ਅਮਰੀਕਾ ਪਹੁੰਚਿਆ ਸੀ ਦੋਸ਼ੀ

    ਉਤਰ ਕੋਰੀਆ ਦੇ ਪਰਮਾਣੂ ਮਸਲੇ ‘ਤੇ ਅਮਰੀਕਾ ਬਗੈਰ ਸ਼ਰਤ ਗੱਲਬਾਤ ਲਈ ਤਿਆਰ : ਅਮਰੀਕੀ ਵਿਦੇਸ਼ ਮੰਤਰੀ