PUNJABMAILUSA.COM

ਸਦੀਪ ਕੌਰ ਬਸਰਾ ਨੇ ਜਿੱਤਿਆ ‘ਮਿਸ ਅਸਟਰੇਲਏਸ਼ੀਆ-2017’ ਐਵਾਰਡ

 Breaking News

ਸਦੀਪ ਕੌਰ ਬਸਰਾ ਨੇ ਜਿੱਤਿਆ ‘ਮਿਸ ਅਸਟਰੇਲਏਸ਼ੀਆ-2017’ ਐਵਾਰਡ

ਸਦੀਪ ਕੌਰ ਬਸਰਾ ਨੇ ਜਿੱਤਿਆ ‘ਮਿਸ ਅਸਟਰੇਲਏਸ਼ੀਆ-2017’ ਐਵਾਰਡ
October 17
06:30 2017

* ਮਿਸ ਯੂਨੀਵਰਸ ਸ਼ੁਸਮਿਤਾ ਸੇਨ ਨੇ ਪਹਿਨਾਇਆ ਮੁਕਟ
ਔਕਲੈਂਡ, 17 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਆਧੁਨਿਕਤਾ ਦੇ ਇਸ ਯੁੱਗ ਦੇ ਵਿਚ ਕੁੜੀਆਂ ਪੁਰਾਣੀਆਂ ਧਾਰਨਾਵਾਂ ਨੂੰ ਤਿਲਾਂਜਲੀ ਦੇ ਕੇ ਦੁਨੀਆ ਦੇ ਨਕਸ਼ੇ ਉਤੇ ਆਪਣਾ ਨਾਂਅ ਬੋਲਡ ਅੱਖਰਾਂ ਵਿਚ ਲਿਖ ਰਹੀਆਂ ਹਨ। ਨਿਊਜ਼ੀਲੈਂਡ ਵਸਦੀਆਂ ਪੰਜਾਬੀ ਕੁੜੀਆਂ ਵੀ ਆਪਣੀ ਸੁੰਦਰਤਾ ਅਤੇ ਸੀਰਤ ਦੇ ਨਾਲ ਅੰਤਰਰਾਸ਼ਟਰੀ ਪੱਧਰ ਦੇ ‘ਬਿਊਟੀ’ ਮੁਕਾਬਿਲਆਂ ਵਿਚ ਜਿੱਤ ਦੇ ਝੰਡੇ ਗੱਡੇ ਰਹੀਆਂ ਹਨ। ਬੀਤੇ ਐਤਵਾਰ ਮੈਲਬੌਰਨ (ਆਸਟਰੇਲੀਆ) ਵਿਖੇ ਕਰਵਾਏ ਗਏ ਮਿਸ, ਮਿਸਜ਼ ਅਤੇ ਮਿਸਟਰ ਸ਼੍ਰੇਣੀ ਦੇ ‘ਗਲੈਮਰਸ-2017) ਦੇ ਮੁਕਾਬਲਿਆਂ ਵਿਚ ‘ਮਿਸ ਆਸਟਰੇਲਏਸ਼ੀਆ-2017’ ਦਾ ਖਿਤਾਬ ਨਿਊਜ਼ੀਲੈਂਡ ਤੋਂ ਗਈ ਜਸਦੀਪ ਕੌਰ ਬਸਰਾ ਨੇ ਜਿੱਤ ਕੇ ਵਿਸ਼ਾਲ ਗੁਆਂਢੀ ਮੁਲਕ ਆਸਟਰੇਲੀਆ ਨੂੰ ਵਿਖਾ ਦਿੱਤਾ ਕਿ ਕੁਦਰਦਤ ਦੇ ਕਦਮਾਂ ਵਿਚ ਵਸਦਾ ਨਿੱਕਾ ਜਿਹਾ ਨਿਊਜ਼ੀਲੈਂਡ ਅਜੇ ਤੁਹਾਨੂੰ ਅੱਗੇ ਲੰਘਣ ਨਹੀਂ ਦੇਵੇਗਾ। ਜਸਦੀਪ ਬਸਰਾ ਨੂੰ ‘ਮਿਸ ਆਸਟਰੇਲਏਸ਼ੀਆ-2017’ ਦਾ ਮੁਕਟ 1994 ‘ਚ ਮਿਸ ਯੂਨੀਵਰਸ ਰਹਿ ਚੁੱਕੀ ਅਤੇ ਭਾਰਤੀ ਬਾਲੀਵੁੱਡ ਅਦਾਕਾਰਾ ਸ਼ੁਸ਼ਮਿਤਾ ਸੇਨ ਨੇ ਪਹਿਨਾਇਆ। ਇਸ ਐਵਾਰਜ ਦੇ ਵਿਚ ਕੈਸ਼ ਪ੍ਰਾਈਜ ਅਤੇ ਕੁਝ ਵੂਚਰ ਵੀ ਦਿੱਤੇ ਗਏ। ਸ਼ੁਸ਼ਮਿਤਾ ਸੇਨ ਨੇ ਮੁਕਾਬਲੇ ਵਿਚ ਸ਼ਾਮਿਲ ਤਿੰਨ ਕੁੜੀਆਂ ਨੂੰ ਅਚਨਚੇਤ ਦਿਮਾਗ ਵਿਚ ਆਏ ਸਵਾਲ ਪੁੱਛੇ ਜਿਨ੍ਹਾਂ ਵਿਚ ਇਕ ਜਸਦੀਪ ਕੌਰ ਬਸਰਾ ਵੀ ਸੀ। ਇਸ ਕੁੜੀ ਦੇ ਜਵਾਬ ਉਤੇ ਖੁਬ ਤਾੜੀਆਂ ਵੱਜੀਆਂ। ਇਸ ਕੁੜੀ ਨੇ ਸਟੇਜ ਉਤੇ ਪੰਜਾਬੀ ਭੰਗੜਾ ਅਤੇ ਗਿੱਧੇ ਦੇ ਸਟੈਪ ਵੀ ਕੀਤੇ। ਜਸਦੀਪ ਕੌਰ ਬਸਰਾ ਨਿਊਜ਼ੀਲੈਂਡ ਜਨਮੀ ਪੰਜਾਬੀ ਕੁੜੀ ਹੈ। ਮਾਤਾ-ਪਿਤਾ ਦਾ ਜੱਦੀ ਪਿੰਡ ਖਾਨਪੁਰ (ਹੁਸ਼ਿਆਰਪੁਰ) ਹੈ ਅਤੇ ਪਰ ਇਨ੍ਹਾਂ ਨੇ ਆਪਣਾ ਘਰ ਪਿੰਡ ਕਠਾਰ ਨੇੜੇ ਆਦਮਪੁਰ ਬਣਾ ਲਿਆ ਸੀ। ਇਹ ਪਰਿਵਾਰ ਸੰਨ 1981 ਦੇ ਵਿਚ ਇਥੇ ਆ ਗਏ ਸਨ।
ਜਸਦੀਪ ਕੌਰ ਬਸਰਾ ਇਸ ਤੋਂ ਪਹਿਲਾਂ 2016 ਦੇ ਵਿਚ ਮਿਸ ਇੰਡੀਆ ਐਨ. ਜ਼ੈਡ. ਉਪ ਜੇਤੂ ਰਹਿ ਚੁੱਕੀ ਹੈ ਅਤੇ ਅਧਿਆਪਨ ਦੇ ਨਾਲ-ਨਾਲ ਇਹ ਕੁੜੀ ਵਿਰਸਾ ਅਕੈਡਮੀ ਦੇ ਬੱਚਿਆਂ ਨੂੰ ਗਿੱਧਾ ਅਤੇ ਭੰਗੜਾ ਵੀ ਸਿਖਾਉਂਦੀ ਹੈ। ਸੱਚਮੁੱਚ ਜਸਦੀਪ ਕੌਰ ਬਸਰਾ ਨੇ ਨਿਊਜ਼ੀਲੈਂਡ ਵਸਦੇ ਪੰਜਾਬੀ ਭਾਈਚਾਰੇ ਨੂੰ ਇਸ ਵੱਡੀ ਪ੍ਰਾਪਤ ਦੇ ਨਾਲ ਮਾਣ ਦਿਵਾਇਆ ਹੈ।

About Author

Punjab Mail USA

Punjab Mail USA

Related Articles

ads

Latest Category Posts

    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article
    ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

Read Full Article
    ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

Read Full Article
    ਅਮਰੀਕੀ ਹਵਾਈ ਜਹਾਜ਼ ‘ਚ ਸਵਾਰ ਵਿਅਕਤੀ ਕੋਲ ਸੀ ਬੰਦੂਕ; ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ‘ਚ ਨਹੀਂ ਹੋ ਸਕੀ ਡਿਟੈਕਟ

ਅਮਰੀਕੀ ਹਵਾਈ ਜਹਾਜ਼ ‘ਚ ਸਵਾਰ ਵਿਅਕਤੀ ਕੋਲ ਸੀ ਬੰਦੂਕ; ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ‘ਚ ਨਹੀਂ ਹੋ ਸਕੀ ਡਿਟੈਕਟ

Read Full Article
    ਟਰੰਪ ਵੱਲੋਂ ਦਿੱਤੀ ਚਿਤਾਵਨੀ ਦਾ ਤੁਰਕੀ ਨੇ ਦਿੱਤਾ ਮੂੰਹ ਤੋੜ ਜਵਾਬ

ਟਰੰਪ ਵੱਲੋਂ ਦਿੱਤੀ ਚਿਤਾਵਨੀ ਦਾ ਤੁਰਕੀ ਨੇ ਦਿੱਤਾ ਮੂੰਹ ਤੋੜ ਜਵਾਬ

Read Full Article
    ਅਮਰੀਕਾ ‘ਚ ਬਰਫੀਲੇ ਤੂਫਾਨ ਕਾਰਨ 5 ਲੋਕਾਂ ਦੀ ਮੌਤ

ਅਮਰੀਕਾ ‘ਚ ਬਰਫੀਲੇ ਤੂਫਾਨ ਕਾਰਨ 5 ਲੋਕਾਂ ਦੀ ਮੌਤ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਟਰੰਪ ਨੇ ਜਾਂਚ ਏਜੰਸੀ ਐੱਫ.ਬੀ.ਆਈ. ਨੂੰ ਲਿਆ ਲੰਬੇ ਹੱਥੀ

ਟਰੰਪ ਨੇ ਜਾਂਚ ਏਜੰਸੀ ਐੱਫ.ਬੀ.ਆਈ. ਨੂੰ ਲਿਆ ਲੰਬੇ ਹੱਥੀ

Read Full Article
    ਵਾਈਟ ਹਾਊਸ ਸਾਹਮਣੇ ਅਮਰੀਕੀ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ

ਵਾਈਟ ਹਾਊਸ ਸਾਹਮਣੇ ਅਮਰੀਕੀ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ

Read Full Article
    ਟਰੰਪ ਵੱਲੋਂ ਐੱਚ-1ਬੀ ਵੀਜ਼ਾ ਧਾਰਕਾਂ ਲਈ ਅਮਰੀਕਾ ਦੀ ਸੰਭਾਵਿਤ ਨਾਗਰਿਕਤਾ ਦਾ ਵਾਅਦਾ

ਟਰੰਪ ਵੱਲੋਂ ਐੱਚ-1ਬੀ ਵੀਜ਼ਾ ਧਾਰਕਾਂ ਲਈ ਅਮਰੀਕਾ ਦੀ ਸੰਭਾਵਿਤ ਨਾਗਰਿਕਤਾ ਦਾ ਵਾਅਦਾ

Read Full Article