PUNJABMAILUSA.COM

ਸਤਿੰਦਰ ਸਰਤਾਜ ਦੀ ਫਿਲਮ ‘ਦ ਬਲੈਕ ਪਿ੍ੰਸ’ ਦੀ ਝੋਲੀ ਪਏ ਕਈ ਇਨਾਮ

ਸਤਿੰਦਰ ਸਰਤਾਜ ਦੀ ਫਿਲਮ ‘ਦ ਬਲੈਕ ਪਿ੍ੰਸ’ ਦੀ ਝੋਲੀ ਪਏ ਕਈ ਇਨਾਮ

ਸਤਿੰਦਰ ਸਰਤਾਜ ਦੀ ਫਿਲਮ ‘ਦ ਬਲੈਕ ਪਿ੍ੰਸ’ ਦੀ ਝੋਲੀ ਪਏ ਕਈ ਇਨਾਮ
March 26
20:50 2017

sar
ਕੈਲੀਫੋਰਨੀਆ, 26 ਮਾਰਚ (ਪੰਜਾਬ ਮੇਲ)- ਸ਼ਬਾਨਾ ਆਜ਼ਮੀ ਬਿਹਤਰੀਨ ਅਦਾਕਾਰਾ ਤੇ ਸਤਿੰਦਰ ਸਰਤਾਜ ‘ਐਵਾਰਡ ਆਫ਼ ਮੈਰਿਟ ਸਪੈਸ਼ਲ ਮੈਨਸ਼ਨ’ ਨਾਲ ਸਨਮਾਨਿਤ ਹੋਏ ਹਨ | ਸਿੱਖ ਰਾਜ ਦੇ ਆਖ਼ਰੀ ਚਿਰਾਗ ਮਹਾਰਾਜਾ ਦਲੀਪ ਸਿੰਘ ਦੇ ਜੀਵਨ ‘ਤੇ ਅਧਾਰਿਤ ਫ਼ਿਲਮ ‘ਦ ਬਲੈਕ ਪਿ੍ੰਸ’ ਨੇ ਉੱਤਰੀ ਅਮਰੀਕਾ ਦੇ ਵੱਖ-ਵੱਖ ਫੈਸਟੀਵਲਾਂ ਵਿਚ ਨਾ ਸਿਰਫ਼ ਦਾਖ਼ਲਾ ਪਾਇਆ, ਸਗੋਂ ਕਈ ਐਵਾਰਡ ਵੀ ਆਪਣੀ ਝੋਲੀ ਪਾਏ ਹਨ | ਮਹਾਰਾਜਾ ਦਲੀਪ ਸਿੰਘ ਦਾ ਮੁੱਖ ਕਿਰਦਾਰ ਨਿਭਾਅ ਰਹੇ ਉੱਘੇ ਸੂਫ਼ੀ ਗਾਇਕ ਸਤਿੰਦਰ ਸਰਤਾਜ ਇਸ ਹਫ਼ਤੇ ਸਮਾਪਤ ਹੋਏ ਸਿਨੇਕੁਐਸਟ ਫ਼ਿਲਮ ਫ਼ੈਸਟੀਵਲ ਦੌਰਾਨ ਖਿੱਚ ਦਾ ਬਿੰਦੂ ਬਣੇ ਰਹੇ | ਮਹਾਰਾਣੀ ਜ਼ਿੰਦਾ ਦੀ ਭੂਮਿਕਾ ਨਿਭਾਉਣ ਵਾਲੀ ਬਾਲੀਵੁੱਡ ਦੀ ਅਭਿਨੇਤਰੀ ਸ਼ਬਾਨਾ ਆਜ਼ਮੀ ਨੇ ਲਾਸ ਏਾਜਲਸ ਫ਼ਿਲਮ ਐਵਾਰਡ ਦੌਰਾਨ ਬਿਹਤਰੀਨ ਅਦਾਕਾਰਾ ਦਾ ਐਵਾਰਡ ਜਿੱਤਿਆ | ਐਕੋਲੇਡ ਗਲੋਬਲ ਫ਼ਿਲਮ ਕੰਪੀਟਿਸ਼ਨ ਵਿਚ ਬਿਹਤਰੀਨ ਅਦਾਕਾਰੀ ਲਈ ਸਤਿੰਦਰ ਸਰਤਾਜ ਨੂੰ ‘ਐਵਾਰਡ ਆਫ਼ ਮੈਰਿਟ ਸਪੈਸ਼ਲ ਮੈਨਸ਼ਨ’ ਨਾਲ ਸਨਮਾਨਿਤ ਕੀਤਾ ਗਿਆ | ‘ਦ ਬਲੈਕ ਪਿ੍ੰਸ’ ਨੇ ਐਕੋਲੇਡ ਗਲੋਬਲ ਫ਼ਿਲਮ ਕੰਪੀਟਿਸ਼ਨ ਦੌਰਾਨ ‘ਬੈਸਟ ਆਫ਼ ਸ਼ੋਅ’ ਐਵਾਰਡ ਵੀ ਜਿੱਤਿਆ | ਮਾਨਚੈਸਟਰ ਫ਼ਿਲਮ ਫ਼ੈਸਟੀਵਲ ਆਫ਼ ਯੂ.ਕੇ. ਨੇ ਇਸ ਫ਼ਿਲਮ ਨੂੰ ‘ਬੈਸਟ ਪ੍ਰੋਡਕਸ਼ਨ’ ਦਾ ਦਰਜਾ ਦਿੱਤਾ ਹੈ | 18ਵੇਂ ਸਾਲਾਨਾ ਨਿਊਪੋਰਟ ਫ਼ਿਲਮ ਫ਼ੈਸਟੀਵਲ ਨੇ 20 ਤੋਂ 27 ਅਪ੍ਰੈਲ ਨੂੰ ਹੋ ਰਹੇ ਆਪਣੇ ਸਮਾਰੋਹ ਲਈ ‘ਦ ਬਲੈਕ ਪਿ੍ੰਸ’ ਦੀ ਚੋਣ ਕੀਤੀ ਹੈ | ਮਹਾਰਾਜਾ ਦਲੀਪ ਸਿੰਘ ਦੇ ਜੀਵਨ ‘ਤੇ ਅਧਾਰਿਤ ਇਹ ਫ਼ਿਲਮ ਕੌਮਾਂਤਰੀ ਪੱਧਰ ‘ਤੇ 19 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ | ਜ਼ਿਕਰਯੋਗ ਹੈ ਕਿ ਸਿਨੇਕੁਐਸਟ ਫ਼ਿਲਮ ਫੈਸਟੀਵਲ ਦੌਰਾਨ 100,000 ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ | ਸਿਨੇਕੁਐਸਟ ਆਪਣੀ ਕੁਸ਼ਲ ਮੇਜ਼ਬਾਨੀ ਲਈ ਜਾਣਿਆ ਜਾਂਦਾ ਹੈ | ਇਸ ਫ਼ੈਸਟੀਵਲ ਵਿਚ ਫ਼ਿਲਮ ਜਗਤ ਨਾਲ ਜੁੜੀਆਂ ਸ਼ਖ਼ਸੀਅਤਾਂ ਅਤੇ ਲੋਕਾਂ ਦਾ ਉਤਸ਼ਾਹ ਦੇਖਣ ਵਾਲਾ ਹੁੰਦਾ ਹੈ | ਸਿਨੇਕੁਐਸਟ ਵੱਲੋਂ ਅਮਰੀਕਾ ਅਤੇ ਦੁਨੀਆ ਭਰ ਤੋਂ 90 ਤੋਂ ਵੱਧ ਪ੍ਰੀਮੀਅਰ ਸ਼ੋਅ ਦਿਖਾਏ ਜਾਂਦੇ ਹਨ | ਹਰ ਸਾਲ ਇਸ ਵਿਚ 50 ਤੋਂ ਵੱਧ ਮੁਲਕਾਂ ਦੇ ਫ਼ਿਲਮਸਾਜ਼ ਹਿੱਸਾ ਲੈਂਦੇ ਹਨ |

About Author

admin

admin

Related Articles

ads

Latest Category Posts

    ਧਰਮਪ੍ਰੀਤ ਸਿੰਘ ਜੱਸੜ ਦਾ ਦੂਸਰਾ ਕਾਤਲ ਵੀ ਨਿਕਲਿਆ ਪੰਜਾਬੀ

ਧਰਮਪ੍ਰੀਤ ਸਿੰਘ ਜੱਸੜ ਦਾ ਦੂਸਰਾ ਕਾਤਲ ਵੀ ਨਿਕਲਿਆ ਪੰਜਾਬੀ

Read Full Article
    ਭਾਰਤੀ ਮੂਲ ਦੀ ਸ਼੍ਰੀ ਸੈਨੀ ਨੇ ਜਿੱਤਿਆ ‘ਮਿਸ ਇੰਡੀਆ ਯੂ. ਐੱਸ. ਏ 2017’ ਦਾ ਖਿਤਾਬ

ਭਾਰਤੀ ਮੂਲ ਦੀ ਸ਼੍ਰੀ ਸੈਨੀ ਨੇ ਜਿੱਤਿਆ ‘ਮਿਸ ਇੰਡੀਆ ਯੂ. ਐੱਸ. ਏ 2017’ ਦਾ ਖਿਤਾਬ

Read Full Article
    ਅਮਰੀਕਾ ‘ਚ ਟਰਾਂਸਜੈਂਡਰ ਨੇ ਬੱਚੇ ਨੂੰ ਦਿੱਤਾ ਜਨਮ

ਅਮਰੀਕਾ ‘ਚ ਟਰਾਂਸਜੈਂਡਰ ਨੇ ਬੱਚੇ ਨੂੰ ਦਿੱਤਾ ਜਨਮ

Read Full Article
    ਲੀਹੋਂ ਲੱਥੀ ਐੱਮਟਰੈਕ ਟਰੇਨ , 6 ਮੌਤਾਂ, 77 ਜ਼ਖਮੀ

ਲੀਹੋਂ ਲੱਥੀ ਐੱਮਟਰੈਕ ਟਰੇਨ , 6 ਮੌਤਾਂ, 77 ਜ਼ਖਮੀ

Read Full Article
    ਅਮਰੀਕਾ ਜਾਣ ਵਾਲੇ ਭਾਰਤੀ ਸੈਲਾਨੀਆਂ ਦੀ ਗਿਣਤੀ ‘ਚ 13 ਫ਼ੀਸਦੀ ਦੀ ਕਮੀ

ਅਮਰੀਕਾ ਜਾਣ ਵਾਲੇ ਭਾਰਤੀ ਸੈਲਾਨੀਆਂ ਦੀ ਗਿਣਤੀ ‘ਚ 13 ਫ਼ੀਸਦੀ ਦੀ ਕਮੀ

Read Full Article
    ਅਟਲਾਂਟਾ ਹਾਰਟਸਫੀਲਡ-ਜੈਕਸਨ ਹਵਾਈ ਅੱਡੇ ‘ਤੇ ਬਿਜਲੀ ਸਪਲਾਈ ਠੱਪ, ਹਜ਼ਾਰਾਂ ਯਾਤਰੀ ਫਸੇ

ਅਟਲਾਂਟਾ ਹਾਰਟਸਫੀਲਡ-ਜੈਕਸਨ ਹਵਾਈ ਅੱਡੇ ‘ਤੇ ਬਿਜਲੀ ਸਪਲਾਈ ਠੱਪ, ਹਜ਼ਾਰਾਂ ਯਾਤਰੀ ਫਸੇ

Read Full Article
    ਭਾਰਤੀ ਮੂਲ ਦੇ ਅਮਰੀਕੀ ਦੇ ਵੋਟ ਨੇ ਅਮਰੀਕਾ ਦਾ ਨੈੱਟ ਨਿਰਪੱਖਤਾ ਕਾਨੂੰਨ ਕੀਤਾ ਖਤਮ

ਭਾਰਤੀ ਮੂਲ ਦੇ ਅਮਰੀਕੀ ਦੇ ਵੋਟ ਨੇ ਅਮਰੀਕਾ ਦਾ ਨੈੱਟ ਨਿਰਪੱਖਤਾ ਕਾਨੂੰਨ ਕੀਤਾ ਖਤਮ

Read Full Article
    ਟਰੰਪ ਪ੍ਰਸ਼ਾਸਨ 2018 ਤੋਂ ਐੱਚ.-4 ਵੀਜ਼ਾ ਧਾਰਕਾਂ ਦਾ ਵਰਕ ਪਰਮਿਟ ਬੰਦ ਕਰਨ ‘ਤੇ ਕਰ ਰਿਹੈ ਵਿਚਾਰ

ਟਰੰਪ ਪ੍ਰਸ਼ਾਸਨ 2018 ਤੋਂ ਐੱਚ.-4 ਵੀਜ਼ਾ ਧਾਰਕਾਂ ਦਾ ਵਰਕ ਪਰਮਿਟ ਬੰਦ ਕਰਨ ‘ਤੇ ਕਰ ਰਿਹੈ ਵਿਚਾਰ

Read Full Article
    ਕਮਲਾ ਹੈਰਿਸ ਵਲੋਂ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਦੇ ਅਸਤੀਫ਼ੇ ਦੀ ਮੰਗ

ਕਮਲਾ ਹੈਰਿਸ ਵਲੋਂ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਦੇ ਅਸਤੀਫ਼ੇ ਦੀ ਮੰਗ

Read Full Article
    ਨਿਊਯਾਰਕ ‘ਚ ਭਾਰਤੀ ਮੂਲ ਦੇ ਡਾਕਟਰ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ

ਨਿਊਯਾਰਕ ‘ਚ ਭਾਰਤੀ ਮੂਲ ਦੇ ਡਾਕਟਰ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ

Read Full Article
    ਓਹਾਿੲਓ ’ਚ ਲੁਟੇਰਿਆਂ ਵੱਲੋਂ ਭਾਰਤੀ ਮੂਲ ਦੇ ਵਿਅਕਤੀ ਦੀ ਹੱਤਿਆ

ਓਹਾਿੲਓ ’ਚ ਲੁਟੇਰਿਆਂ ਵੱਲੋਂ ਭਾਰਤੀ ਮੂਲ ਦੇ ਵਿਅਕਤੀ ਦੀ ਹੱਤਿਆ

Read Full Article
    ਐੈੱਚ-1ਬੀ ਵੀਜ਼ਾ ਧਾਰਕ ਇਕ ਤੋਂ ਜ਼ਿਆਦਾ ਕੰਪਨੀਆਂ ਲਈ ਕਰ ਸਕਦੇ ਨੇ ਕੰਮ

ਐੈੱਚ-1ਬੀ ਵੀਜ਼ਾ ਧਾਰਕ ਇਕ ਤੋਂ ਜ਼ਿਆਦਾ ਕੰਪਨੀਆਂ ਲਈ ਕਰ ਸਕਦੇ ਨੇ ਕੰਮ

Read Full Article
    ਅਮਰੀਕੀ ਫੌਜ ‘ਚ 1 ਜਨਵਰੀ ਤੋਂ ਹੋਵੇਗੀ ਟਰਾਂਸਜੈਂਡਰਾਂ ਦੀ ਭਰਤੀ

ਅਮਰੀਕੀ ਫੌਜ ‘ਚ 1 ਜਨਵਰੀ ਤੋਂ ਹੋਵੇਗੀ ਟਰਾਂਸਜੈਂਡਰਾਂ ਦੀ ਭਰਤੀ

Read Full Article
    ਅਮਰੀਕਾ ‘ਚ ਕੰਮ ਕਰਨ ਦੇ ਲਿਹਾਜ਼ ਨਾਲ ਫੇਸਬੁੱਕ ਬਿਹਤਰ ਕੰਪਨੀ

ਅਮਰੀਕਾ ‘ਚ ਕੰਮ ਕਰਨ ਦੇ ਲਿਹਾਜ਼ ਨਾਲ ਫੇਸਬੁੱਕ ਬਿਹਤਰ ਕੰਪਨੀ

Read Full Article
    ਟਰੰਪ ਦੇ ਸੱਤਾ ਸੰਭਾਲਣ ਬਾਅਦ ਅਮਰੀਕਾ ‘ਚ ਭ੍ਰਿਸ਼ਟਾਚਾਰ ਨੂੰ ਵਧਿਆ ਮਹਿਸੂਸ ਕਰਦੇ ਨੇ ਅਮਰੀਕੀ ਨਾਗਰਿਕ

ਟਰੰਪ ਦੇ ਸੱਤਾ ਸੰਭਾਲਣ ਬਾਅਦ ਅਮਰੀਕਾ ‘ਚ ਭ੍ਰਿਸ਼ਟਾਚਾਰ ਨੂੰ ਵਧਿਆ ਮਹਿਸੂਸ ਕਰਦੇ ਨੇ ਅਮਰੀਕੀ ਨਾਗਰਿਕ

Read Full Article