PUNJABMAILUSA.COM

ਸਟੇਟ ਅਤੇ ਨੈਸ਼ਨ ਐਵਾਰਡ ਪ੍ਰਾਪਤ ਡਾ: ਨਰਿੰਦਰ ਸਿੰਘ ਕੰਗ ਸਰਪੰਚ ਪਿੰਡ ਖੱਸਣ ਦਾ ਗੁਰੂ ਘਰ ਬਾਬਾ ਮੱਖਣ ਸ਼ਾਹ ਲੁਬਾਣਾ ਨਿਊਯਾਰਕ ਵੱਲੋਂ ਵਿਸ਼ੇਸ਼ ਸਨਮਾਨ

 Breaking News

October 07
17:05 2018

ਨਿਊਯਾਰਕ, 7 ਅਕਤੂਬਰ (ਰਾਜ ਗੋਗਨਾ/ਪੰਜਾਬ ਮੇਲ)-ਬੀਤੇ ਦਿਨ ਆਪਣੀ ਕੈਨੇਡਾ ਅਤੇ ਅਮਰੀਕਾ ਦੀ ਫੇਰੀ ਦੋਰਾਨ ਭੁਲੱਥ ਦੇ ਨਜਦੀਕੀ ਪਿੰਡ ਖੱਸਣ ਦੇ ਸਰਪੰਚ ਡਾ: ਨਰਿੰਦਰ ਸਿੰਘ ਕੰਗ ਜਿੰਨਾਂ ਨੂੰ ਪਿਛਲੇ ਸਾਲ ਕੇਂਦਰ ਸਰਕਾਰ ਵੱਲੋਂ ਨਾਨਾ ਜੀ ਦੇਸ਼ਮੁੱਖ ਰਾਸ਼ਟਰੀ ਗੌਰਵ ਗ੍ਰਾਮ ਸਭਾ ਪੁਰਸਕਾਰ, ਸ਼ੁਧ ਸਾਫ ਸੁਧਰੇ ਪਾਣੀ ਦੀ ਤਕਨੀਕ ਵਜੋਂ ਪਿੰਡ ਦੇ ਲੋਕਾਂ ਨੂੰ ਪਾਣੀ ਮੁਹੱਈਆ ਕਰਵਾਉਣ ਚ’26 ਜਨਵਰੀ 2015 ਨੂੰ ਸਟੇਟ ਅਵਾਰਡ, ਵਰਲਡ ਬੈਂਕ ਨੇਸ਼ਨ ਅਵਾਰਡ,15 ਅਗਸਤ 2015,ਨੇਸ਼ਨ ਅਵਾਰਡ ਐਮਪਾਵਰਮੈਂਟ ਜੋ 24 ਅਪ੍ਰੈਲ 2016 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਜ਼ਰੀ ਚ’ ਯੂਨੀਅਨ ਮਨਿਸਟਰ ਚੋਧਰੀ ਬਰਿੰਦਰ ਸਿੰਘ ਵੱਲੋਂ ਜਮਸ਼ੇਦਪੁਰ ਵਿਖੇਂ ਮਿਲਿਆਂ ਅਤੇ ਨਾਨਾ ਦੇਸਮੁੱਖ ਰਾਸ਼ਟਰੀਆ ਗੋਰਵ ਗ੍ਰਾਮ ਸਭਾ ਪੁਰਸਕਾਰ 24 ਅਪ੍ਰੈਲ 2017 ਨਰਿੰਦਰਾ ਸਿੰਘ ਤੋਮਰ ਯੂਨੀਅਨ ਮਨਿਸਟਰ ਤੋਂ ਪ੍ਰਾਪਤ ਕਰਨ ਦਾ ਇੰਨਾਂ ਵੱਡਾ ਮਾਣ ਹਾਸਿਲ ਕੀਤਾ ਹੈ। ਬੀਤੇ ਦਿਨ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਰਿਚਮੰਡ ਹਿੱਲ ਦੇ ਗੁਰੂ ਵਿਖੇਂ ਨਤਮਸਤਕ ਹੋਏ ਜਿੱਥੇ ਗੁਰੂ ਘਰ ਦੀ ਕਮੇਟੀ ਵਲੋ ਉਹਨਾਂ ਦਾ ਗੁਰੂ ਘਰ ਵਿਖੇਂ ਸਿਰਪਾਉ ਅਤੇ ਉਹਨਾਂ ਨੂੰ ਗੁਰੂ ਘਰ ਦਾ ਇਕ ਯਾਦਗਰੀ ਚਿੰਨ ਦੇ ਕੇ ਗੁਰੂ ਘਰ ਦੇ ਪ੍ਰਧਾਨ ਸ:ਰਘਬੀਰ ਸਿੰਘ ਬੱਬੀ ਅਤੇ ਪੂਰੀ ਕਮੇਟੀ ਵੱਲੋਂ ਉਚੇਚੇ ਤੋਰ ਤੇ ਸਨਮਾਨ ਕੀਤਾ ਗਿਆਂ । ਇੱਥੇ ਜ਼ਿਕਰਯੋਗ ਹੈ ਕਿ ਡਾ: ਕੰਗ ਜੋ ਆਪਣੇ ਡਾਕਟਰੀ ਦੇ ਆਹੁਦੇ ਤੋਂ ਸੇਵਾ ਮੁਕਤ ਹੋਏ ਹਨ ਅਤੇ ਪਿੰਡ ਖੱਸਣ ਨਜ਼ਦੀਕ ਭੁਲੱਥ ਦੇ ਮੌਜੂਦਾ ਸਰਪੰਚ ਦੇ ਨਾਲ ਇਕ ਉੱਘੇ ਸਮਾਜ ਸੇਵੀ ਦੇ ਨਾਲ ਇਕ ਪੜੇ ਲਿਖੇ ਉਸਾਰੂ ਸੋਚ ਰੱਖਣ ਵਾਲੇ ਬੇਦਾਗ਼ ਇਨਸਾਨ ਵੱਲੋਂ ਜਾਣੇ ਜਾਂਦੇ ਹਨ ਜੋ ਪਿੰਡ ਵਾਸੀਆ ਨੇ ਪਿਛਲੇ ਪੰਜ ਸਾਲ ਤੋਂ ਉਹਨਾਂ ਨੂੰ ਸਰਵ ਸੰਮਤੀ ਨਾਲ ਸਰਪੰਚ ਚੁਣਿਆ ਸੀ ।ਜਿੰਨਾਂ ਨੇ ਪਿੰਡ ਖੱਸਣ ਨੂੰ ਡਿਵੈਲਪਮੈਂਟ ਦੇ ਕੰਮ ਕਰਵਾ ਕਿ ਸਿੱਧ ਕਰ ਦਿੱਤਾ ਹੈ ਕਿ ਇਕ ਸਰਪੰਚ ਦੀ ਜ਼ੁੰਮੇਵਾਰੀ ਅਾਪਣੇ ਪਿੰਡ ਦੇ ਲੋਕਾਂ ਪ੍ਰਤੀ ਕਿ ਹੁੰਦੀ ਹੈ ਜਿੰਨਾਂ ਵਿੱਚ ਪਿੰਡ ਵਾਸੀਆ ਨੂੰ ਅਤੇ ਬੱਚਿਆ ਨੂੰ ਵਿੱਦਿਆ ਦੇ ਖੇਤਰ ਚ’ ਪਿੰਡ ਦੇ ਪ੍ਰਾਇਮਰੀ ਅਤੇ ਹਾਈ ਸਕੂਲ ਚ’ ਸਹੂਲਤਾਂ ਦੇ ਕੇ ਪਿੰਡ ਚ’ ਸਵਾ ਕਰੋੜ ਰੂਪੈ ਦਾ ਚੰਦਾ ਜਿੰਨਾਂ ਵਿੱਚ ਪੰਚਾਇਤ ਦੀ ਠੇਕੇ ਤੇ ਜਮੀਨ ਦੀ ਆਮਦਨ ਐਨ.ਆਰ.ਆਈਜ ਭਰਾਵਾਂ ਦਾ ਸਹਿਯੋਗ ਵੀ ਸ਼ਾਮਿਲ ਹੈ ,ਇਕੱਠਾ ਕਰਕੇ ਪਿੰਡ ਦੀ ਡਿਵੈਲਪਮੈਂਟ ਦੇ ਨਾਲ ਸਰਕਾਰੀ ਸਕੂਲ ਨੂੰ ਡਿਜਿਟਲ ਬਣਾਇਆਂ ਹੈ ਜਿੰਨਾਂ ਵਿੱਚ ਪਿੰਡ ਚ’ ਸਾਫ ਸ਼ਫਾਈ ਦੇ ਨਾਲ ਪਾਣੀ ਦੀ ਸ਼ਾਭ ਸੰਭਾਲ਼ ਦੇ ਨਾਲ ਸਕੂਲ ਚ’ ਆਲ਼ੀਸ਼ਾਨ ਕੰਪਿਊਟਰ ਲੈਬ ਸਥਾਪਤ ਕੀਤੀ ਹੈ।ਜਿਸ ਵਿੱਚ 30 ਦੇ ਕਰੀਬ ਬੱਚਿਆ ਦੀ ਸਿੱਖਿਆ ਲਈ ਕੰਪਿਊਟਰ ਉਪਲਬਧ ਹਨ। ਡਾ: ਕੰਗ ਨੇ ਗੱਲ-ਬਾਤ ਦੋਰਾਨ ਦੱਸਿਆ ਕਿ ਪਿਛਲੇ ਪੰਜ ਸਾਲਾ ਤੋਂ ਉਹਨਾਂ ਨੇ ਆਪਣੇ ਪਿੰਡ ਦੀ ਡਿਵੈਲਪਮੈਂਟ ਤੋਂ ਇਲਾਵਾ ਇਕ ਮਤਾ ਪਾਸ ਕਰਕੇ ਕੋਈ ਵੀ ਕੇਸ ਥਾਣੇ ਨਹੀਂ ਜਾਣ ਦਿੱਤਾ ਅਤੇ ਪਿੰਡ ਵਿੱਚ ਪੰਚਾਇਤ ਦੀ ਜ਼ਮੀਨ ਤੇ ਕੀਤੇ ਗਏ ਕਬਜ਼ਿਆਂ ਨੂੰ ਵੀ ਉਹਨਾਂ ਪਿੰਡ ਦੇ ਲੋਕਾਂ ਨਾਲ ਗੱਲਬਾਤ ਰਾਂਹੀ ਬਿਨਾ ਕੋਰਟ ਕਚਹਿਰੀ ਤੋ ਖਾਲ਼ੀ ਕਰਵਾਈ ਜੋ ਠੇਕੇ ਤੇ ਦੇ ਕੇ ਸਾਰਾ ਪੈਸਾ ਪਿੰਡ ਦੀ ਸਹੂਲਤਾਂ ਤੇ ਲਗਾਇਆ ਅਤੇ ਇਹ ਪਿੰਡ ਪੰਜਾਬ ਦੇ ਨਕਸ਼ੇ ਤੇ ਅੱਜ ਆਪਣੀ ਵੱਖਰੀ ਪਹਿਚਾਣ ਰੱਖਦਾ ਹੈ ਅਤੇ ਸਰਕਾਰ ਦੇ ਹੋਰਨਕਈ ਵਿਭਾਗਾਂ ਵੱਲੋਂ ਉੱਹਨਾਂ ਦੀ ਕਾਰਗੁਜਾਰੀ ਨੂੰ ਦੇਖਦੇ ਹੋੇਏ ਅਨੇਕਾਂ ਹੀ ਹੋਰ ਸ਼ਲਾਘਾਯੋਗ ਕਾਰਜਗੁਜਾਰੀ ਤੇ ਮਾਣਮੱਤੇ ਪੁਰਸਕਾਰ ਵੀ ਮਿਲ ਚੁੱਕੇ ਹਨ ਜ਼ਿਹਨਾਂ ਵਿੱਚ ਰੂਰਲ ਡਿਵੈਲਪਮੈਂਟ ਦਾ ਅਤੇ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਫਾਉਡੇਸ਼ਨ ਵੱਲੋਂ ਇਸ ਸਾਲ ’ਵਿਸਾਖੀ ਦੇ ਸ਼ੁਭ ਦਿਹਾੜੇ ਤੇ ਮਿਲਿਆਂ ਐਵਾਰਡ ਵੀ ਸ਼ਾਮਿਲ ਹੈ।ਪੰਜਾਬ ਦੇ ਸਰਪੰਚਾਂ ਨੂੰ ਇਸ ਤਰਾਂ ਦੇ ਸਰਪੰਚਾਂ ਕੋਲ ਸੇਧ ਲੈਣ ਦੀ ਲੋੜ ਹੈ।ਇਸ ਮੋਕੇ ਉਹਨਾਂ ਨਾਲ ਗੁਰੂ ਘਰ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਦੇ ਗ੍ਰੰਥੀ ਭਾਈ ਭੁਪਿੰਦਰ ਸਿੰਘ ਸਾਬਕਾ ਸਰਪੰਚ ਖੱਸਣ ਵਿਪਨ ਕੁਮਾਰ ਸ਼ਰਮਾਂ, ਅਸ਼ੋਕ ਸ਼ਰਮਾਂ ਵੀ ਹਾਜਿਰ ਸਨ।

About Author

Punjab Mail USA

Punjab Mail USA

Related Articles

ads

Latest Category Posts

    ਅੰਤਰਰਾਸ਼ਟਰੀ ਮੁਦਰਾ ਕੋਸ਼ ਤੋਂ ਮਿਲੇ ਫੰਡ ਦੀ ਵਰਤੋਂ ਆਪਣੇ ਚੀਨੀ ਕਰਜ਼ੇ ਚੁਕਾਉਣ ਲਈ ਨਾ ਕਰੇ ਪਾਕਿਸਤਾਨ : ਅਮਰੀਕਾ

ਅੰਤਰਰਾਸ਼ਟਰੀ ਮੁਦਰਾ ਕੋਸ਼ ਤੋਂ ਮਿਲੇ ਫੰਡ ਦੀ ਵਰਤੋਂ ਆਪਣੇ ਚੀਨੀ ਕਰਜ਼ੇ ਚੁਕਾਉਣ ਲਈ ਨਾ ਕਰੇ ਪਾਕਿਸਤਾਨ : ਅਮਰੀਕਾ

Read Full Article
    ਕੈਲੀਫੋਰਨੀਆ ਦੀ ਸਿਆਸਤ ‘ਚ ਸਿੱਖਾਂ ਦੀ ਚੰਗੀ ਸ਼ੁਰੂਆਤ

ਕੈਲੀਫੋਰਨੀਆ ਦੀ ਸਿਆਸਤ ‘ਚ ਸਿੱਖਾਂ ਦੀ ਚੰਗੀ ਸ਼ੁਰੂਆਤ

Read Full Article
    ਬੌਬੀ ਸਿੰਘ ਐਲਨ ਐਲਕ ਗਰੋਵ ਸਕੂਲ ਡਿਸਟ੍ਰਿਕ ਲਈ ਦੁਬਾਰਾ ਚੁਣੀ ਗਈ

ਬੌਬੀ ਸਿੰਘ ਐਲਨ ਐਲਕ ਗਰੋਵ ਸਕੂਲ ਡਿਸਟ੍ਰਿਕ ਲਈ ਦੁਬਾਰਾ ਚੁਣੀ ਗਈ

Read Full Article
    APAPA ਵੱਲੋਂ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ

APAPA ਵੱਲੋਂ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ

Read Full Article
    ਸੀ.ਐੱਸ.ਡੀ ਡਾਇਰੈਕਟਰਾਂ ਨੇ ਚੁੱਕੀ ਸਹੁੰ

ਸੀ.ਐੱਸ.ਡੀ ਡਾਇਰੈਕਟਰਾਂ ਨੇ ਚੁੱਕੀ ਸਹੁੰ

Read Full Article
    ਨਵੇਂ ਬਣੇ ਜੱਜ ਸੰਦੀਪ ਸੰਧੂ ਗੁਰਦੁਆਰਾ ਸਾਹਿਬ ਮੋਡੈਸਟੋ ਵਿਖੇ ਹੋਏ ਨਤਮਸਤਕ

ਨਵੇਂ ਬਣੇ ਜੱਜ ਸੰਦੀਪ ਸੰਧੂ ਗੁਰਦੁਆਰਾ ਸਾਹਿਬ ਮੋਡੈਸਟੋ ਵਿਖੇ ਹੋਏ ਨਤਮਸਤਕ

Read Full Article
    ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ‘ਦਸਤਾਰ ਮੁਕਾਬਲਾ’ 29 ਦਸੰਬਰ ਨੂੰ

ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ‘ਦਸਤਾਰ ਮੁਕਾਬਲਾ’ 29 ਦਸੰਬਰ ਨੂੰ

Read Full Article
    ਰੁਸਤਮ-ਏ-ਕੈਨੇਡਾ ਦਾ ਖਿਤਾਬ ਡੌਮ ਬਰੈਡਲੀ ਪਹਿਲਵਾਨ ਨੇ ਜਿੱਤਿਆ

ਰੁਸਤਮ-ਏ-ਕੈਨੇਡਾ ਦਾ ਖਿਤਾਬ ਡੌਮ ਬਰੈਡਲੀ ਪਹਿਲਵਾਨ ਨੇ ਜਿੱਤਿਆ

Read Full Article
    ਸਿਆਟਲ ‘ਚ ਲੈਥਰੋਪ ਸ਼ਹਿਰ ਦੇ ਕਮਿਸ਼ਨਰ ਅਜੀਤ ਸਿੰਘ ਸੰਧੂ ਦਾ ਨਿੱਘਾ ਸੁਆਗਤ

ਸਿਆਟਲ ‘ਚ ਲੈਥਰੋਪ ਸ਼ਹਿਰ ਦੇ ਕਮਿਸ਼ਨਰ ਅਜੀਤ ਸਿੰਘ ਸੰਧੂ ਦਾ ਨਿੱਘਾ ਸੁਆਗਤ

Read Full Article
    ਅਮਰੀਕੀ ਸੰਸਦ ਮੈਂਬਰ ਨੇ 100 ਅਮਰੀਕੀ ਬੱਚਿਆਂ ਨੂੰ ਅਗਵਾ ਕਰਕੇ ਭਾਰਤ ਲਿਜਾਣ ਦਾ ਲਾਇਆ ਦੋਸ਼

ਅਮਰੀਕੀ ਸੰਸਦ ਮੈਂਬਰ ਨੇ 100 ਅਮਰੀਕੀ ਬੱਚਿਆਂ ਨੂੰ ਅਗਵਾ ਕਰਕੇ ਭਾਰਤ ਲਿਜਾਣ ਦਾ ਲਾਇਆ ਦੋਸ਼

Read Full Article
    ਪਾਕਿਸਤਾਨ ਅੱਤਵਾਦੀਆਂ ਨੂੰ ਲਗਾਤਾਰ ਦੇ ਰਿਹਾ ਹੈ ਪਨਾਹ : ਨਿੱਕੀ ਹੈਲੀ

ਪਾਕਿਸਤਾਨ ਅੱਤਵਾਦੀਆਂ ਨੂੰ ਲਗਾਤਾਰ ਦੇ ਰਿਹਾ ਹੈ ਪਨਾਹ : ਨਿੱਕੀ ਹੈਲੀ

Read Full Article
    ਅੱਤਵਾਦੀਆਂ ਨੂੰ ਲਗਾਤਾਰ ਪਨਾਹ ਦੇ ਰਿਹਾ ਪਾਕਿਸਤਾਨ : ਨਿੱਕੀ ਹੈਲੀ

ਅੱਤਵਾਦੀਆਂ ਨੂੰ ਲਗਾਤਾਰ ਪਨਾਹ ਦੇ ਰਿਹਾ ਪਾਕਿਸਤਾਨ : ਨਿੱਕੀ ਹੈਲੀ

Read Full Article
    ਟਰੰਪ ਵੱਲੋਂ ਰਾਸ਼ਟਰਪਤੀ ਦੀ ਚੋਣ ਮੁਹਿੰਮ ਦੌਰਾਨ ਰੂਸੀ ਗੰਢ-ਤੁੱਪ ਤੋਂ ਇਕ ਵਾਰ ਮੁੜ ਨਾਂਹ

ਟਰੰਪ ਵੱਲੋਂ ਰਾਸ਼ਟਰਪਤੀ ਦੀ ਚੋਣ ਮੁਹਿੰਮ ਦੌਰਾਨ ਰੂਸੀ ਗੰਢ-ਤੁੱਪ ਤੋਂ ਇਕ ਵਾਰ ਮੁੜ ਨਾਂਹ

Read Full Article
    ਅਮਰੀਕਾ ‘ਚ ਕਤਲ ਦੇ ਦੋਸ਼ੀ ਨੇ ਇਲੈਕਟ੍ਰਿਕ ਚੇਅਰ ਨਾਲ ਮਰਨ ਦੀ ਕੀਤੀ ਮੰਗ

ਅਮਰੀਕਾ ‘ਚ ਕਤਲ ਦੇ ਦੋਸ਼ੀ ਨੇ ਇਲੈਕਟ੍ਰਿਕ ਚੇਅਰ ਨਾਲ ਮਰਨ ਦੀ ਕੀਤੀ ਮੰਗ

Read Full Article
    ਸੀਨੀਅਰ ਬੁਸ਼ ਨੂੰ ਪਤਨੀ ਬਾਰਬਰਾ ਦੀ ਕਬਰ ਨੇੜੇ ਦਫਨਾਇਆ ਗਿਆ

ਸੀਨੀਅਰ ਬੁਸ਼ ਨੂੰ ਪਤਨੀ ਬਾਰਬਰਾ ਦੀ ਕਬਰ ਨੇੜੇ ਦਫਨਾਇਆ ਗਿਆ

Read Full Article