PUNJABMAILUSA.COM

ਸ਼੍ਰੋਮਣੀ ਅਕਾਲੀ ਦਲ ਨੇ ਐਨ.ਆਰ.ਆਈ ਵਿੰਗ ਕੈਨੇਡਾ ਅਤੇ ਅਮਰੀਕਾ ਦੇ ਜਥੇਬੰਦਕ ਢਾਂਚੇ ਵਿੱਚ ਕੀਤਾ ਵਿਸਥਾਰ

ਸ਼੍ਰੋਮਣੀ ਅਕਾਲੀ ਦਲ ਨੇ ਐਨ.ਆਰ.ਆਈ ਵਿੰਗ ਕੈਨੇਡਾ ਅਤੇ ਅਮਰੀਕਾ ਦੇ ਜਥੇਬੰਦਕ ਢਾਂਚੇ ਵਿੱਚ ਕੀਤਾ ਵਿਸਥਾਰ

ਸ਼੍ਰੋਮਣੀ ਅਕਾਲੀ ਦਲ ਨੇ ਐਨ.ਆਰ.ਆਈ ਵਿੰਗ ਕੈਨੇਡਾ ਅਤੇ ਅਮਰੀਕਾ ਦੇ ਜਥੇਬੰਦਕ ਢਾਂਚੇ ਵਿੱਚ ਕੀਤਾ ਵਿਸਥਾਰ
July 01
20:44 2016

sukhbir
ਚੰਡੀਗੜ, 1 ਜੁਲਾਈ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਐਨ.ਆਰ.ਆਈ ਵਿੰਗ ਕੈਨੇਡਾ ਅਤੇ ਅਮਰੀਕਾ ਦੇ ਜਥੇਬੰਦਕ ਢਾਂਚੇ ਵਿੱਚ ਹੋਰ ਵਿਸਥਾਰ ਕਰਦਿਆਂ ਮਿਹਨਤੀ ਅਤੇ ਪੜੇ ਲਿਖੇ ਆਗੂਆਂ ਨੂੰ ਪਾਰਟੀ ਵਿੱਚ ਨੂੰਮਾਇੰਦਗੀ ਦੇਣ ਦਾ ਫੈਸਲਾ ਕੀਤਾ ਹੈ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਪਾਰਟੀ ਨੂੰ ਹੋਰ ਜਿਆਦਾ ਮਜਬੂਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਯੂਥ ਅਕਾਲੀ ਦਲ ਵਿੱਚ ਪਾਰਟੀ ਨਾਲ ਜੁੜੇ ਆਗੁਆਂ ਨੂੰ ਸ਼ਾਮਲ ਕੀਤਾ ਗਿਆ ਹੈ। ਸ. ਬਾਦਲ ਨੇ ਦੱਸਿਆ ਕਿ ਉਹਨਾਂ ਨੇ ਕੈਨੈਡਾ ਅਤੇ ਅਮਰੀਕਾ ਦੇ ਪਾਰਟੀ ਦੇ ਇਹਨਾਂ ਸਟੇਟਾਂ ਦੇ ਪ੍ਰਧਾਨਾਂ, ਜੋਨਾਂ ਦੇ ਪ੍ਰਧਾਨਾ ਅਤੇ ਹੋਰ ਸੀਨੀਅਰ ਆਗੂਆਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਇਹ ਵਾਧਾ ਕੀਤਾ ਹੈ। ਸ. ਬਾਦਲ ਨੇ ਆਸ ਪ੍ਰਗਟ ਕੀਤੀ ਕਿ ਇਹ ਆਗੂ ਦਿਨ ਰਾਤ ਇੱਕ ਕਰਕੇ ਪਾਰਟੀ ਦੀ ਮਜਬੂਤੀ ਲਈ ਕੰਮ ਕਰਨਗੇ। ਅੱਜ ਜਿਹਨਾਂ ਆਗੂਆਂ ਨੂੰ ਕੈਨੈਡਾ ਅਤੇ ਅਮਰੀਕਾ ਦੇ ਅਹੁਦੇਦਾਰ ਬਣਾਇਆ ਗਿਆ ਹੈ, ਉਹਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-
ਯੂਥ ਅਕਾਲੀ ਈਸਟ ਜੋਨ ਕੈਨੇਡਾ
ਸੀਨੀਅਰ ਮੀਤ ਪ੍ਰਧਾਨ:- ਸ. ਜਸਵਿੰਦਰ ਸਿੰਘ ਲਾਲੀ, ਸ. ਗੁਰਪ੍ਰੀਤ ਸਿੰਘ ਵਿਰਕ, ਸ. ਹਾਕਮ ਸਿੰਘ ਮਾਨ, ਸ. ਹਰਮਨਦੀਪ ਸਿੰਘ ਮਾਂਗਟ।
ਮੀਤ ਪ੍ਰਧਾਨ:- ਸ. ਬਲਪ੍ਰੀਤ ਸਿੰਘ ਸੰਧੂ, ਸ. ਇੰਦਰਜੀਤ ਸਿੰਘ ਰੁੜਕਾ, ਸ. ਜਗਰੂਪ ਸਿੰਘ ਭੁੱਲਰ, ਸ. ਜਗਬੀਰ ਸਿੰਘ ਕਾਂਹਲੋਂ, ਸ. ਮਨਜੀਤ ਸਿੰਘ ਗਰੇਵਾਲ, ਸ. ਜਸਦੀਪ ਸਿੰਘ ਸੰਧੂ, ਸ.ਨਵਤੇਜ ਸਿੰਘ ਦਿਓਲ, ਸ. ਗੁਰਪ੍ਰੀਤ ਸਿੰਘ ਉੱਪਲ।
ਜਰਨਲ ਸਕੱਤਰ:- ਇੰਜ: ਸਿਮਰਨ ਸਿੰਘ ਮਾਨ, ਸ. ਗੁਰਪ੍ਰੀਤ ਸਿੰਘ ਅਜਨੈਲ , ਸ. ਜਸਵਿੰਦਰ ਸਿੰਘ ਬੈਨੀਪਾਲ, ਸ. ਗੁਰਬਿੰਦਰ ਸਿੰਘ ਗਿੱਲ, ਸ. ਗੁਰਮੀਤ ਸਿੰਘ ਗਿੱਲ, ;ਸ. ਜਤਿਦਰ ਸਿੰਘ ਸੰਧਰ, ਸ. ਧਰਵਿੰਦਰਪਾਲ ਸਿੰਘ ਖਹਿਰਾ।
ਸਕੱਤਰ:- ਜਸਪ੍ਰੀਤ ਸਿੰਘ ਗਿੱਲ, ਸ. ਕੁਲਦੀਪ ਸਿੰਘ ਸੋਹਲ, ਸ਼੍ਰੀ ਰਾਜ ਚੌਹਾਨ ਸ. ਗੁਰਵਿੰਦਰ ਸਿੰਘ ਮਾਂਗਟ।
ਆਈ.ਟੀ ਇੰਚਾਰਜ:- ਸ. ਸਿਮਰਨਜੀਤ ਕਲੇਰ।
ਖਜ਼ਾਨਚੀ:- ਸ. ਲਖਬੀਰ ਸਿੰਘ ਰਾਜਾ।
ਸ਼੍ਰੋਮਣੀ ਅਕਾਲੀ ਦਲ ਵੈਸਟ ਕੋਸਟ ਜ਼ੋਨ ਕੈਨੇਡਾ
ਸੀਨੀਅਰ ਮੀਤ ਪ੍ਰਧਾਨ:- ਸ. ਨਿਰਮਲ ਸਿੰਘ ਨਾਹਲ, ਸ. ਵਰਿੰਦਰ ਸਿੰਘ ਸਹੋਤਾ, ਸ. ਤਰਲੋਕ ਸਿੰਘ ਭੁੱਲਰ, ਓਕਾਂਰ ਸਿੰਘ ਥਿਆਰਾ, ਸ. ਸੰਤੋਖ ਸਿੰਘ ਬਾਠ,ਸ. ਹਰਬੰਸ ਸਿੰਘ ਬਰਾੜ, ਸ. ਸਿਕੰਦਰ ਸਿੰਘ ਸੇਖੋਂ, ਗੁਰਲਬ ਸਿੰਘ ਧਾਲੀਵਾਲ, ਸ. ਜੈਪਾਲ ਸਿੰਘ ਬਰਾੜ, ਸ. ਮਲਕੀਤ ਸਿੰਘ ਡਰਾਕਾ।
ਮੀਤ ਪ੍ਰਧਾਨ:- ਸ. ਪਰਮਜੀਤ ਸਿੰਘ ਸ.ਇੰਦਰਜੀਤ ਸਿੰਘ ਸੰਧੂ, ਸ. ਬਲਵੀਰ ਸਿੰਘ ਬੀਸਲ, ਸ. ਲਛਮਣ ਸਿੰਘ ਧਾਲੀਵਲਾ, ਸ. ਬਲਦੇਵ ਸਿੰਘ ਗਿੱਲ, ਸ. ਜੁਗਰਾਜ ਸਿੰਘ ਬੁੱਟਰ, ਸ. ਨਛੱਤਰ ਸਿੰਘ ਧਾਲੀਵਾਲ, ਸ. ਸੁਰਿੰਦਰਪਾਲ ਸਿੰਘ ਔਲਖ, ਸ. ਮਨਪ੍ਰੀਤ ਸਿੰਘ ਬਾਸੀ, ਸ. ਰਣਜੋਧ ਸਿੰਘ ਜੋਧਾ, ਸ. ਸੁਰਜੀਤ ਸਿੰਘ ਢਿੱਲੋਂ, ਸ. ਬਖਤੋਰ ਸਿੰਘ ਬਰਾੜ ਦੇ ਨਾਮ ਸ਼ਾਮਲ ਹਨ।
ਜਰਨਲ ਸਕੱਤਰ:- ਸ. ਗੁਰਬਖਸ ਸਿੰਘ ਸੰਘੇੜਾ(ਮੁੱਖ ਬਲਾਰਾ ਅਤੇ ਮੀਡੀਆ ਸਲਾਹਕਾਰ) , ਸ. ਰਣਜੋਧ ਸਿੰਘ (ਸਹਾਇਕ ਬੁਲਾਰਾ), ਸ. ਭੁਪਿੰਦਰ ਸਿਘ ਢੰਡਵਾੜ(ਬੁਲਾਰਾ) , ਸ. ਸੰਤੋਖ ਸਿੰਘ ਮਾਨ, ਸ. ਚਮਕੋਰ ਸਿੰਘ ਮੰਗਵਾਲ ਸ. ਮੋਹਨ ਸਿੰਘ ਬਰਾੜ, ਪ੍ਰੋਫੈਸਰ ਗੁਰਦੇਵ ਸਿੰਘ , ਸ. ਜਗਦੀਪ ਸਿੰਘ ਸੰਘੇੜਾ, ਸ. ਮੁਕੰਦ ਸਿੰਘ ਗਿੱਲ(ਸਹਾਇਕ ਖਜਾਨਚੀ) ਦੇ ਨਾਮ ਸ਼ਾਮਲ ਹਨ।
ਖਜ਼ਾਨਚੀ:- ਸ. ਸੁਖਜਿੰਦਰ ਸਿੰਘ ਨਾਹਲ।
ਕਾਨੂੰਨੀ ਸਲਾਹਕਾਰ:-ਸ. ਹਰਵਿੰਦਰ ਸਿੰਘ ਉੱਪਲ ਐਡਵੋਕੇਟ।
ਸਕੱਤਰ :-ਸ. ਜਗਦੀਪ ਸਿੰਘ ਗਰੇਵਾਲ, ਸ. ਸੁਖਵਿੰਦਰ ਸਿੰਘ ਸ. ਜਗਬੀਰ ਸਿੰਘ ਗਰਚਾ, ਸ. ਸੁਖਦੇਵ ਸਿੰਘ ਕੁਲਾਰ, ਸ. ਰਣਜੋਧ ਸਿੰਘ ਬਰਾੜ, ਸ. ਕੁਲਵੰਤ ਸਿੰਘ ਬਾਪਲਾ ਅਤੇ ਸ. ਸੁਖਵਿੰਦਰ ਸਿੰਘ ਦੇ ਨਾਮ ਸ਼ਾਮਲ ਹਨ।
ਜੰਥੇਬੰਦਕ ਸਕੱਤਰ:- ਸ਼੍ਰੀ ਬੋਬੀ ਅਟਵਾਲ, ਸ. ਗੁਰਮੀਤ ਸਿੰਘ ਪਰਮਾਰ, ਸ. ਅਜਮੇਰ ਸਿੰਘ , ਸ. ਚਮਕੋਰ ਸਿੰਘ ਬਰਾੜ, ਸ. ਪਾਲ ਸਿੰਘ ਨੰਬਰਦਾਰ, ਸ. ਮਲਕੀਤ ਸਿੰਘ ਬੜਿੰਗ, ਸ. ਗੁਰਪ੍ਰੀਤ ਸਿੰਘ ਬਰਾੜ, ਪਰੰਬਦੀਪ ਸਿੰਘ ਧਾਲੀਵਾਲ।
ਕਾਰਜਕਾਰੀ ਮੈਂਬਰ:-ਸ. ਬਲਜੀਤ ਸਿੰਘ ਬੋਪਾਰਾਏ, ਸ. ਅਵਤਾਰ ਸਿੰਘ ਸ. ਹਰਦਿਆਲ ਸਿੰਘ ਮੰਡੇਰ ,ਸ. ਜੋਗਿੰਦਰ ਸਿੰਘ ਧਾਲੀਵਾਲ, ਸ. ਜਗੀਰ ਸਿੰਘ, ਸ. ਨਰਿੰਦਰ ਸਿੰਘ ਸੰਧੂ, ਸ.ਬਲਬੀਰ ਸਿੰਘ ਜਾਗਪੁਰ, ਸ. ਸੁਖਦੇਵ ਸਿੰਘ ਹਕਬਾ, ਸ. ਕੁਲਵੰਤ ਸਿੰਘ ਸਵੱਦੀ, ਸ. ਸਾਧੂ ਸਿੰਘ ਜਾਗਰੀਆਂ , ਸ. ਅਮਰਜੀਤ ਸਿੰਘ ਬੋਪਾਰਏ।
ਯੂਥ ਅਕਾਲੀ ਦਲ ਵੈਸੋਟ ਜ਼ੋਨ ਕੈਨੇਡਾ
ਸੀਨੀਅਰ ਮੀਤ ਪ੍ਰਧਾਨ:- ਸ. ਰਵਿੰਦਰ ਸਿੰਘ ਖੱਖ,
ਮੀਤ ਪ੍ਰਧਾਨ:- ਸ. ਰਵਿੰਦਰ ਸਿੰਘ ਗਿੱਲ,ਸ. ਕੁਲਵਿੰਦਰ ਸਿੰਘ , ਸ. ਇੰਦਰਜੀਤ ਸਿੰਘ ਸੇਖੋਂ, ਸ. ਧੰਨਜੀਤ ਸਿੰਘ ਬਾਠਲ, ਸ. ਹਰਵਿੰਦਰ ਸਿੰਘ ਅਟਵਾਲ।
ਜਰਨਲ ਸਕੱਤਰ :- ਸ. ਹਮਰਾਜ ਸਿੰਘ ਗਿੱਲ, ਸ. ਸੁਖਪਾਲ ਸਿੰਘ ਖੈਰਾ, ਸ. ਨਵਦੇਵ ਸਿੰਘ ਗਿੱਲ, ਸ. ਮਨਜਿੰਦਰ ਸਿੰਘ ਸ਼ਿਵੀਆਂ,ਸ਼੍ਰੀ ਵਿਸ਼ਾਲ ਇਆਲੀ।
ਸਕੱਤਰ:-ਸ. ਗੁਰਜੀਤ ਸਿੰਘ ਮਾਂਗਟ, ਸ. ਹਰਜੀਤ ਸਿੰਘ ਰਹਿਲ, ਸ. ਕਮਲ ਢਿੱਲੀ , ਸ. ਕੁਲਜੀਤ ਸਿੰਘ ਸਿੱਧੂ, ਸ. ਅਮਰਜੀਤ ਸਿੰਘ ਕੁਲਾਰ, ਸ. ਬਲਵਿੰਦਰ ਸਿੰਘ ਜਲੰਧਰ, ਸ. ਪ੍ਰਗਟ ਸਿੰਘ ਰੰਧਾਵਾ।
ਕਾਰਜਕਾਰੀ ਮੈਂਬਰ:- ਸ. ਪ੍ਰਗਟ ਸਿੰਘ ਰੰਧਾਵਾ।
ਯੂਥ ਅਕਾਲੀ ਵੈਸਟ ਕੋਸਟ ਜੋਨ ਯੂ.ਐਸ.ਏ
ਸ. ਜਸਵੀਰ ਸਿੰਘ ਸਰਾਏ ਮੀਤ ਪ੍ਰਧਾਨ, ਸ. ਗੁਰਦੀਪ ਸਿੰਘ ਬਰਾੜ ਜਰਨਲ ਸਕੱਤਰ, ਸ. ਸਤਵੀਰ ਸਿੰਘ ਹੀਰ ਮੀਡੀਆ ਸੈਰਟਰੀ।
ਯੂਥ ਅਕਾਲੀ ਵੈਸਟ ਕੋਸਟ ਜੋਨ ਯੂ.ਐਸ.ਏ ( ਵਾਸਿੰਗਟਨ ਸਟੇਟ)
ਸ. ਗੁਵਿੰਦਰ ਸਿੰਘ ਮੁਲਾਂਪੁਰ ਪ੍ਰਧਾਨ, ਸ. ਗੁਰਲਾਲ ਸਿੰਘ ਬਰਾੜ ਚੇਅਰਮੈਨ, ਸ. ਪਰਮਿੰਦਰ ਸਿੰਘ ਰੁੜਕਾ ਜਰਨਲ ਸਕੱਤਰ।
ਯੂਥ ਅਕਾਲੀ ਵੈਸਟ ਕੋਸਟ ਜੋਨ ਯੂ.ਐਸ.ਏ ( ਨੇਵਾਡਾ ਸਟੇਟ)
ਸ. ਨਛੱਤਰ ਸਿੰਘ ਗੋਸਲ ਪ੍ਰਧਾਨ, ਸ. ਪਲਵਿੰਦਰ ਸਿੰਘ ਬੁੱਟਰ ਮੀਤ ਪ੍ਰਧਾਨ, ਸ. ਬਿਸ਼ਨ ਸਿੰਘ ਪਰਮਾਰ ਚੇਅਰਮੈਨ, ਸ. ਨਵਤੇਜ ਸਿੰਘ ਜਰਨਲ ਸਕੱਤਰ।
ਯੂਥ ਅਕਾਲੀ ਵੈਸਟ ਕੋਸਟ ਜੋਨ ਯੂ.ਐਸ.ਏ ( ਸਟੇਟ ਦੱਖਣੀ ਕੇਲੀਫੋਰਨੀਆ)
ਸ. ਵਿਕਰਮਜੀਤ ਸਿੰਘ ਜਰਗ ਪ੍ਰਧਾਨ, ਸ. ਮਨਜੋਤ ਸਿੰਘ ਗਿੱਲ ਮੀਤ ਪ੍ਰਧਾਨ, ਸ. ਹਰਵਿੰਦਰ ਸਿੰਘ ਗਿੱਲ ਸਕੱਤਰ ਜਰਨਲ, ਸ. ਜਤਿੰਦਰ ਸਿੰਘ ਧੂਰੀ ਚੇਅਰਮੈਨ।
ਪ੍ਰਧਾਨ ਯੂਬਾ ਸਿਟੀ ਕੇਲਫੋਰਨੀਆਂ:- ਰਾਜਾ ਸਿੰਘ ਮਾਨ।
ਕੋਨਟੀ ਕੇਲੀਫੋਰਨੀਆ ਪ੍ਰਧਾਨ:- ਸ. ਇੰਦਰਜੀਤ ਸਿੰਘ ਨਾਗਰਾ।
ਯੂਥ ਅਕਾਲੀ ਵੈਸਟ ਕੋਸਟ ਜੋਨ ਯੂ.ਐਸ.ਏ ( ਕਾਂਉਟੀ ਕੇਲੀਫੋਰਨੀਆ)
ਮਰਸੇਡ ਕਾਂਉਟੀ ਪ੍ਰਧਾਨ:- ਸ. ਧਰਮਿੰਦਰ ਸਿੰਘ।
ਮਰਸੇਡ ਕਾਂਉਟੀ ਜਰਨਲ ਸਕੱਤਰ:- ਸ. ਗੁਰਚਰਨ ਸਿੰਘ
ਮਰਸੇਡ ਕਾਂਉਟੀ ਸਕੱਤਰ:- ਸ. ਕੁਲਦੀਪ ਸਿੰਘ।
ਯੂਥ ਅਕਾਲੀ ਵੈਸਟ ਕੋਸਟ ਜੋਨ ਯੂ.ਐਸ.ਏ ( ਓਰਗਨ ਸਟੇਟ)
ਪ੍ਰਧਾਨ :- ਸ. ਸੁਖਵਿੰਦਰ ਸਿੰਘ ਹੁੰਦਲ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

Read Full Article
    ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

Read Full Article
    ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

Read Full Article
    ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

Read Full Article
    ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

Read Full Article
    ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

Read Full Article
    ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

Read Full Article
    ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

Read Full Article
    ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

Read Full Article
    ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ਲਈ ਤਿਆਰੀਆਂ ਜ਼ੋਰਾਂ ‘ਤੇ; ਰਿਹਰਸਲਾਂ ਦਾ ਦੌਰ ਜਾਰੀ

ਐਲਕ ਗਰੋਵ ਪਾਰਕ ਦੀਆਂ ਤੀਆਂ ਲਈ ਤਿਆਰੀਆਂ ਜ਼ੋਰਾਂ ‘ਤੇ; ਰਿਹਰਸਲਾਂ ਦਾ ਦੌਰ ਜਾਰੀ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ਲਈ ਤਿਆਰੀਆਂ ਜ਼ੋਰਾਂ ‘ਤੇ; ਰਿਹਰਸਲਾਂ ਦਾ ਦੌਰ ਜਾਰੀ

ਐਲਕ ਗਰੋਵ ਪਾਰਕ ਦੀਆਂ ਤੀਆਂ ਲਈ ਤਿਆਰੀਆਂ ਜ਼ੋਰਾਂ ‘ਤੇ; ਰਿਹਰਸਲਾਂ ਦਾ ਦੌਰ ਜਾਰੀ

Read Full Article
    ਡਾਇਵਰਸਿਟੀ ਐਂਡ ਇਨਕਲੂਜ਼ਨ ਕਮਿਸ਼ਨ ਦੀ ਅਹਿਮ ਮੀਟਿੰਗ ਹੋਈ

ਡਾਇਵਰਸਿਟੀ ਐਂਡ ਇਨਕਲੂਜ਼ਨ ਕਮਿਸ਼ਨ ਦੀ ਅਹਿਮ ਮੀਟਿੰਗ ਹੋਈ

Read Full Article
    ਸੁੱਚਾ ਸਿੰਘ ਛੋਟੇਪੁਰ ਕੈਲੀਫੋਰਨੀਆ ਦੌਰੇ ‘ਤੇ

ਸੁੱਚਾ ਸਿੰਘ ਛੋਟੇਪੁਰ ਕੈਲੀਫੋਰਨੀਆ ਦੌਰੇ ‘ਤੇ

Read Full Article
    ਡਾ. ਐੱਸ.ਪੀ. ਸਿੰਘ ਓਬਰਾਏ ਅਮਰੀਕਾ ਦੌਰੇ ‘ਤੇ

ਡਾ. ਐੱਸ.ਪੀ. ਸਿੰਘ ਓਬਰਾਏ ਅਮਰੀਕਾ ਦੌਰੇ ‘ਤੇ

Read Full Article