PUNJABMAILUSA.COM

ਵੱਡਾ ਸਵਾਲ : ਕਿੱਥੇ ਗਏ ਐਨਕਾਊਂਟਰ ਸਮੇਂ ਗੌਂਡਰ ਕੋਲ ਪਏ 1.15 ਕਰੋੜ ਅਤੇ ਤਿੰਨ ਕਿਲੋ ਅਫ਼ੀਮ

 Breaking News

ਵੱਡਾ ਸਵਾਲ : ਕਿੱਥੇ ਗਏ ਐਨਕਾਊਂਟਰ ਸਮੇਂ ਗੌਂਡਰ ਕੋਲ ਪਏ 1.15 ਕਰੋੜ ਅਤੇ ਤਿੰਨ ਕਿਲੋ ਅਫ਼ੀਮ

ਵੱਡਾ ਸਵਾਲ : ਕਿੱਥੇ ਗਏ ਐਨਕਾਊਂਟਰ ਸਮੇਂ ਗੌਂਡਰ ਕੋਲ ਪਏ 1.15 ਕਰੋੜ ਅਤੇ ਤਿੰਨ ਕਿਲੋ ਅਫ਼ੀਮ
February 02
09:56 2018

ਅਬੋਹਰ, 2 ਫਰਵਰੀ (ਪੰਜਾਬ ਮੇਲ)- ਐਨਕਾਊਂਟਰ ਤੋਂ ਬਾਅਦ ਗੈਂਗਸਟਰ ਗੌਂਡਰ ਦੇ ਸਮਰਥਕਾਂ ਨੇ ਸੋਸ਼ਲ ਮੀਡੀਆ ‘ਤੇ ਇੱਕ ਪੱਤਰ ਜਾਰੀ ਕਰਕੇ ਪੁਲਿਸ ‘ਤੇ ਸਵਾਲ ਚੁੱਕੇ ਹਨ। ਐਨਕਾਊਂਟਰ ਨੂੰ ਜਿੱਥੇ ਫਰਜ਼ੀ ਦੱਸਿਆ ਤੇ ਸਵਾਲ ਚੁੱਕਿਆ ਕਿ ਐਨਕਾਊਂਟਰ ਸਮੇਂ ਗੌਂਡਰ ਦੇ ਕੋਲ 1.15 ਕਰੋੜ ਨਕਦ, ਇੱਕ ਜੀਪ ਅਤੇ ਤਿੰਨ ਕਿਲੋ ਅਫ਼ੀਮ ਵੀ ਸੀ। ਲੇਕਿਨ ਪੁਲਿਸ ਨੇ ਸਭ ਕੁਝ ਖੁਰਦ ਬੁਰਦ ਕਰ ਦਿੱਦਾ। ਪੁਲਿਸ ਜਵਾਬ ਦੇਣ ਲਈ ਵੀ ਤਿਆਰ ਨਹੀਂ ਹੈ। ਵੀਰਵਾਰ ਨੂੰ ਵਾਇਰਲ ਪੱਤਰ ਗੌਂਡਰ ਦੇ ਨਾਂ ਤੋਂ ਹੈ। ਇਸ ਸਬੰਧੀ ਏਏਆਈਜੀ ਸੰਦੀਪ ਗੋਇਲ ਨੇ ਕਿਹਾ ਕਿ ਪੱਤਰ ਦੀ ਕਾਪੀ ਉਨ੍ਹਾਂ ਦੇ ਕੋਲ ਆਈ ਹੈ ਪਰ ਝੂਠੀ ਹੈ। ਉਨ੍ਹਾਂ ਨੂੰ ਨਾ ਪੈਸਾ ਤੇ ਹੋਰ ਸਮਾਨ ਮਿਲਿਆ।
ਪੱਤਰ ਵਿਚ ਲਿਖਿਆ ਹੈ ਕਿ ਪੁਲਿਸ ਨੇ ਮੇਰੀ ਹੱਤਿਆ ਨੂੰ ਐਨਕਾਊਂਟਰ ਦੱਸਿਆ ਹੈ, ਉਹ ਫੇਕ ਸੀ। ਮੈਂ ਖੁਦ ਪੇਸ਼ ਹੋਣਾ ਚਾਹੁੰਦਾ ਸੀ। ਇੰਸਪੈਕਟਰ ਬਿਕਰਮਜੀਤ ਬਰਾੜ ਬੱਚਿਆਂ ਦੀ ਕਸਮ ਚੁੱਕੇ ਕਿ ਮੈਂ (ਵਿੱਕੀ) ਪੁਲਿਸ ‘ਤੇ ਗੋਲੀ ਚਲਾਈ। ਥੋਖੇ ਨਾਲ ਮੈਨੂੰ ਫੜ ਕੇ ਮਾਰ ਦਿੱਤਾ। ਮੇਰੇ ਕੋਲ 1.15 ਕਰੋੜ ਦੀ ਭਾਰਤੀ ਕਰੰਸੀ, ਤਿੰਨ ਕਿਲੋ ਅਫੀਮ, ਇਕ ਜੀਪ ਵੀ ਸੀ। ਪੁਲਿਸ ਨੇ ਇਸ ਦਾ ਜ਼ਿਕਰ ਕਿਉਂ ਨਹੀਂ ਕੀਤਾ। ਮੈਂ ਮੁੱਖ ਮੰਤਰੀ ਤੋਂ ਪੁਛਣਾ ਚਾਹੁੰਦਾ ਕਿ ਮੇਰਾ ਫੇਕ ਐਨਕਾਊਂਟਰ ਕੀਤਾ ਅਤੇ ਆਪ ਵੈਲਡਨ ਬੁਆਇਜ਼ ਦਾ ਟਵੀਟ ਕਰ ਰਹੇ ਹਨ। ਮੈਨੂੰ ਅਤੇ ਪ੍ਰੇਮ ਲਾਹੌਰੀਆ ਨੂੰ ਤਾਂ ਚਲੋ ਤੁਸੀਂ ਗੈਂਗਸਟਰ ਕਹਿ ਕੇ ਮਰਵਾ ਦਿੱਤਾ ਪਰ ਜੋ ਵੀਰ ਤੇਜਾ ਸਾਡੇ ਨਾਲ ਸੀ ਉਹ ਕਿਹੜਾ ਗੈਂਗਸਟਰ ਸੀ। ਹੁਣ ਇਹ ਸਮਝ ਆÎਇਆ ਕਿ ਉਹ ਬਚ ਜਾਂਦਾ ਤਾਂ ਫੇਕ ਐਨਕਾਊਂਂਟਰ ਦਾ ਪ੍ਰਮੁੱਖ ਗਵਾਹ ਉਹ ਹੀ ਹੁੰਦਾ। ਇਸ ਲਈ ਪੁਲਿਸ ਨੇ ਉਸ ਨੂੰ ਵੀ ਮਾਰ ਦਿੱਤਾ।
ਐਨਕਾਊਂਟਰ ਦੀ ਮੈਜਿਸਟ੍ਰੇਟ ਜਾਂਚ ਨੂੰ ਸ੍ਰੀਗੰਗਾਨਰ ਦੇ ਅਫ਼ਸਰਾਂ ਨੂੰ ਮਿਲਣ ਗੌਂਡਰ ਦੇ ਪਿਤਾ ਅਤੇ ਉਨ੍ਹਾਂ ਦੇ ਮਾਮਾ ਗਏ ਸੀ। ਗੌਂਡਰ ਦੇ ਮਾਮਾ ਗੁਰਭੇਜ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਮੈਜਿਸਟ੍ਰੇਟ ਰਾਏ ਸਿੰਘ ਗੰਗਾਨਗਰ ਗਏ ਹੋਣ ਕਾਰਨ ਉਨ੍ਹਾਂ ਦੇ ਬਿਆਨ ਨਹਂੀਂ ਹੋ ਸਕੇ।
ਪੁਲਿਸ ਨੇ ਦੋਸ਼ੀ ਮਨਪ੍ਰੀਤ ਸਿੰਘ ਨਿਵਾਸੀ ਰਾਨੀਆਂ ਸਿਰਸਾ ਅਤੇ ਰਮਨਦੀਪ ਸਿੰਘ ਉਰਫ ਰੋਮੀ ਨਿਵਾਸੀ ਪਿੰਡ ਮਦਾਨਾ ਜ਼ਿਲ੍ਹਾ ਬਠਿੰਡਾ ਨੂੰ ਕੋਰਟ ਵਿਚ ਪੇਸ਼ ਕੀਤਾ। ਪੁਲਿਸ ਨੇ 8 ਦਿਨ ਦਾ ਰਿਮਾਂਡ ਮੰਗਿਆ ਸੀ। ਕੋਰਟ ਨੂੰ ਕਿਹਾ ਕਿ ਗੈਂਗਸਟਰ ਗੌਂਡਰ, ਨੀਟਾ ਦਿਓਲ, ਗੁਰਪ੍ਰੀਤ ਸਿੰਘ ਸੇਖੋਂ ਸਮੇਤ ਦੂਜੇ ਅੱਤਵਾਦੀਆਂ ਨਾਲ ਸਬੰਧ ਦੇ ਬਾਰੇ ਵਿਚ ਜਾਣਕਾਰੀ ਜੁਟਾਉਣੀ ਹੈ। ਜੱਜ ਨੇ 6 ਫਰਵਰੀ ਤੰਕ ਪੁਲਿਸ ਰਿਮਾਂਡ ਦੇ ਦਿੰਤਾ।

About Author

Punjab Mail USA

Punjab Mail USA

Related Articles

ads

Latest Category Posts

    ਟਰੰਪ ਨੇ ਕੈਲੀਫੋਰਨੀਆ ‘ਚ ਅੱਗ ਕਾਰਨ ਮਚੀ ਤਬਾਹੀ ਲਈ ਜੰਗਲਾਤ ਪ੍ਰਬੰਧਨ ਨੂੰ ਦੱਸਿਆ ਜ਼ਿੰਮੇਦਾਰ

ਟਰੰਪ ਨੇ ਕੈਲੀਫੋਰਨੀਆ ‘ਚ ਅੱਗ ਕਾਰਨ ਮਚੀ ਤਬਾਹੀ ਲਈ ਜੰਗਲਾਤ ਪ੍ਰਬੰਧਨ ਨੂੰ ਦੱਸਿਆ ਜ਼ਿੰਮੇਦਾਰ

Read Full Article
    ਰਾਜਾਸਾਂਸੀ ਦੇ ਪਿੰਡ ਅਧਲੀਵਾਲ ‘ਚ ਸੰਤ ਨਿਰੰਕਾਰੀ ਮੰਡਲ  ‘ਤੇ ਗਰਨੇਡ ਹਮਲਾ, ਤਿੰਨ ਮੌਤਾਂ 20 ਜ਼ਖ਼ਮੀ

ਰਾਜਾਸਾਂਸੀ ਦੇ ਪਿੰਡ ਅਧਲੀਵਾਲ ‘ਚ ਸੰਤ ਨਿਰੰਕਾਰੀ ਮੰਡਲ ‘ਤੇ ਗਰਨੇਡ ਹਮਲਾ, ਤਿੰਨ ਮੌਤਾਂ 20 ਜ਼ਖ਼ਮੀ

Read Full Article
    ਅਮਰੀਕੀ ਸੰਸਦ ਮੈਂਬਰ ਐਚ-4 ਵੀਜ਼ਾ ਦੇ ਹੱਕ ‘ਚ ਡਟੇ

ਅਮਰੀਕੀ ਸੰਸਦ ਮੈਂਬਰ ਐਚ-4 ਵੀਜ਼ਾ ਦੇ ਹੱਕ ‘ਚ ਡਟੇ

Read Full Article
    ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

Read Full Article
    ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

Read Full Article
    ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

Read Full Article
    ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

Read Full Article
    ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

Read Full Article
    ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

Read Full Article
    ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

Read Full Article
    ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

Read Full Article
    ਅਮਰੀਕੀ-ਮੈਕਸਿਕੋ ਸਰਹੱਦ ‘ਤੇ  600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

ਅਮਰੀਕੀ-ਮੈਕਸਿਕੋ ਸਰਹੱਦ ‘ਤੇ 600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

Read Full Article
    ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

Read Full Article
    25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

Read Full Article
    ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

Read Full Article