PUNJABMAILUSA.COM

ਵੱਡਾ ਖੁਲਾਸਾ – ਅੰਗ੍ਰੇਜ ਸ਼ਾਰਪ ਸ਼ੂਟਰ ਨੇ ਹਿੰਦੂ ਆਗੂਆਂ ਦੇ ਕਤਲ ਲਈ ਤਿਆਰ ਕੀਤੇ ਸਨ ਜਗਤਾਰ ਤੇ ਜਿੰਮੀ

 Breaking News

ਵੱਡਾ ਖੁਲਾਸਾ – ਅੰਗ੍ਰੇਜ ਸ਼ਾਰਪ ਸ਼ੂਟਰ ਨੇ ਹਿੰਦੂ ਆਗੂਆਂ ਦੇ ਕਤਲ ਲਈ ਤਿਆਰ ਕੀਤੇ ਸਨ ਜਗਤਾਰ ਤੇ ਜਿੰਮੀ

ਵੱਡਾ ਖੁਲਾਸਾ – ਅੰਗ੍ਰੇਜ ਸ਼ਾਰਪ ਸ਼ੂਟਰ ਨੇ ਹਿੰਦੂ ਆਗੂਆਂ ਦੇ ਕਤਲ ਲਈ ਤਿਆਰ ਕੀਤੇ ਸਨ ਜਗਤਾਰ ਤੇ ਜਿੰਮੀ
November 10
09:31 2017

ਜਲੰਧਰ, 10 ਨਵੰਬਰ (ਪੰਜਾਬ ਮੇਲ) – ਪੰਜਾਬ ‘ਚ ਹਿੰਦੂ ਆਗੂਆਂ ਦੇ ਕਤਲ ਕਰਨ ਲਈ ਜਗਤਾਰ ਤੇ ਜਿੰਮੀ ਨੂੰ ਇਕ ਅੰਗ੍ਰੇਜ ਸ਼ੂਟਰ ਨੇ ਤਿਆਰ ਕੀਤਾ ਸੀ। ਇਸ ਅੰਗ੍ਰੇਜ ਸ਼ੂਟਰ ਦਾ ਨਾਮ 2009 ‘ਚ ਆਰ. ਐੱਸ. ਐੱਸ. ਦੇ ਰਾਸ਼ਟਰੀ ਸਿੱਖ ਸੰਗਤ ਦੇ ਪ੍ਰਮੁੱਖ ਰੁਲਦਾ ਸਿੰਘ ਦੀ ਕਤਲ ‘ਚ ਉਛਲ ਚੁੱਕਾ ਹੈ। ਰੁਲਦਾ ਸਿੰਘ ਦੇ ਕਤਲ ਦੇ ਮਾਮਲੇ ‘ਚ ਇਹ ਅਜੇ ਤਕ ਭਾਰਤ ਨੂੰ ਵਾਂਟੇਡ ਹੈ। ਇਸ ਅੰਗ੍ਰੇਜ ਸ਼ਾਰਪ ਸ਼ੂਟਰ ਨੇ ਹੀ ਪੰਜਾਬ ‘ਚ ਹਿੰਦੂ ਆਗੂਆਂ ਦੇ ਕਤਲ ਦੇ ਲਈ ਜਗਤਾਰ ਤੇ ਜਿੰਮੀ ਨੂੰ ਉਤਸ਼ਾਹਿਤ ਕੀਤਾ ਸੀ ਤੇ ਆਪਣਾ ਉਦਾਹਰਣ ਦਿੱਤਾ ਸੀ। ਆਰ. ਐੱਸ. ਐੱਸ. ਦੇ ਰਾਸ਼ਟਰੀ ਸਿੱਖ ਸੰਗਠਨ ਪ੍ਰਮੁੱਖ ਰਹੇ ਰੁਲਦਾ ਸਿੰਘ ਦੇ ਕਤਲ ਨੂੰ ਅੰਜਾਮ ਦੇਣ ‘ਚ ਇੰਗਲੈਂਡ ਦੇ ਜਿਸ ਸ਼ਾਰਪ ਸ਼ੂਟਰ ਦਾ ਨਾਮ 2009 ਦੇ ਦੌਰਾਨ ਸਾਹਮਣੇ ਆਇਆ ਸੀ, ਉਸ ਨੂੰ ਅੰਗ੍ਰੇਜ ਸ਼ਾਰਪ ਸ਼ੂਟਰ ਦਾ ਜ਼ਿਕਰ ਇਕ ਵਾਰ ਫਿਰ ਕਾਬੂ ਕੀਤੇ ਗਏ ਰਮਨਦੀਪ, ਜਗਤਾਰ ਤੇ ਜਿੰਮੀ ਦੇ ਜ਼ਰੀਏ ਸਾਹਮਣੇ ਆਇਆ ਹੈ।
ਆਰ. ਐੱਸ. ਐੱਸ. ਨੇਤਾ ਜਗਦੀਸ਼ ਦੇ ਕਤਲ ‘ਚ ਠੀਕ ਉਸੇ ਤਰ੍ਹਾਂ ਅੰਗ੍ਰੇਜ ਸ਼ੂਟਰ ਦਾ ਇਸਤੇਮਾਲ ਖਾਲਿਸਤਾਨ ਲਿਬਰੇਸ਼ਨ ਫੋਰਸ ਵਲੋਂ ਕਰਵਾਇਆ ਗਿਆ। ਜਿਸ ਨੇ ਰੁਲਦਾ ਸਿੰਘ ‘ਤੇ ਗੋਲੀਆਂ ਬਰਸਾਈਆਂ ਸਨ। ਉਹ ਉਸੇ ਰਾਤ ਦਿੱਲੀ ਤੋਂ ਇੰਗਲੈਂਡ ਫਰਾਰ ਹੋ ਗਿਆ ਸੀ। ਮੋਗਾ ਪੁਲਸ ਦੀ ਹਿਰਾਸਤ ‘ਚ ਆ ਚੁੱਕੇ ਗੈਂਗਸਟਰ ਜਿੰਮੀ ਸਿੰਘ ਤੇ ਜਗਤਾਰ ਸਿੰਘ ਜੌਹਲ ਉਰਫ ਜੱਗੀ ਕੁਝ ਦਿਨ ਪਹਿਲਾਂ ਹੀ ਇੰਗਲੈਂਡ ਤੋਂ ਭਾਰਤ ਆਇਆ ਸੀ। ਇਨ੍ਹਾਂ ਦੋਨਾਂ ਨੇ ਕਬੂਲ ਕੀਤਾ ਕਿ ਭਾਰਤ ਆ ਕੇ 2 ਤੋਂ 3 ਕਤਲਾਂ ਨੂੰ ਅੰਜਾਮ ਦੇਣ ਵਾਲੇ ਅੰਗ੍ਰੇਜ ਸ਼ੂਟਰ ਨੂੰ ਉਹ ਇੰਗਲੈਂਡ ‘ਚ ਹੋਈਆਂ ਪਾਰਟੀਆਂ ‘ਚ ਮਿਲ ਚੁੱਕੇ ਹਨ। ਇਨ੍ਹਾਂ ਦੋਨਾਂ ਵਲੋਂ ਅੰਗ੍ਰੇਜ ਸ਼ੂਟਰ ਦਾ ਜੋ ਹੁਲੀਆ ਬਿਆਨ ਕੀਤਾ ਗਿਆ ਹੈ, ਉਹ ਹੁਲੀਆ ਪੂਰੀ ਤਰ੍ਹਾਂ ਨਾਲ ਉਸ ਸ਼ੂਟਰ ਨਾਲ ਮੇਲ ਖਾਂਦਾ ਹੈ, ਜਿਸ ਨੇ ਰੁਲਦਾ ਸਿੰਘ ਦੇ ਕਤਲ ਨੂੰ ਅੰਜਾਮ ਦਿੱਤਾ ਸੀ।
ਆਈ. ਐੱਸ. ਆਈ. ਨੇ ਕੇ. ਐੱਲ. ਐੱਫ. ਨੂੰ ਮੁੜ ਪੰਜਾਬ ‘ਚ ਅਸ਼ਾਂਤੀ ਫੈਲਾਉਣ ਦੀ ਜ਼ਿੰਮੇਵਾਰੀ ਸੌਂਪੀ
ਰੁਲਦਾ ਸਿੰਘ ਕਤਲਕਾਂਢ ਦੀ ਗੁੱਥੀ ਸੁਲਝਾਉਣ ਵਾਲੇ ਉਸ ਸਮੇਂ ਦੇ ਕਾਊਂਟਰ ਇੰਟੈਲੀਜੈਂਸ ਦੇ ਏ. ਆਈ. ਜੀ. ਪੀ. ਐੱਸ. ਵਿਰਕ ਦਾ ਕਹਿਣਾ ਹੈ ਕਿ ਰੁਲਦਾ ਸਿੰਘ ਦੇ ਕਤਲ ਦੀ ਸਾਜਿਸ਼ ਮਲੇਸ਼ੀਆ ‘ਚ ਰਚੀ ਗਈ ਸੀ। ਉਥੇ ਖਾਲੀਸਤਾਨ ਲਿਬ੍ਰੇਸ਼ਨ ਫੋਰਸ ਨੂੰ ਚਲਾਉਣ ਵਾਲੇ ਹਰਮਿੰਦਰ ਸਿੰਘ ਮਿੰਟੂ ਨੇ ਇੰਗਲੈਂਡ ਦੇ ਸ਼ਾਰਪ ਸ਼ੂਟਰ ਨੂੰ ਇਸ ਕੰਮ ਲਈ ਭਾਰਤ ਭੇਜਿਆ ਸੀ। ਠੀਕ ਉਸੇ ਤਰਜ ‘ਤੇ ਮੁੜ ਅੱਤਵਾਦੀ ਤੇ ਸ਼ਾਰਪ ਸ਼ੂਟਰਾਂ ਦੇ ਗਠਜੋੜ ਨੇ ਪੰਜਾਬ ‘ਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article
    ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

Read Full Article
    ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

Read Full Article