PUNJABMAILUSA.COM

ਵੈਨਕੂਵਰ ਦਿੱਲੀ ਸਿੱਧੀ ਉਡਾਣ ਦਾ ਅਮਲਾ ਪੰਜਾਬੀ ਬਾਬਿਆਂ ਦੀਆਂ ਹਰਕਤਾਂ ਤੋਂ ਹੋਇਆ ਪ੍ਰੇਸ਼ਾਨ

November 22
10:13 2017

ਵੈਨਕੂਵਰ, 22 ਨਵੰਬਰ (ਪੰਜਾਬ ਮੇਲ)-ਇਕ ਮਸ਼ਹੂਰ ਪੰਜਾਬੀ ਗਾਇਕ ਦਾ ਗੀਤ ‘ਬਹਿਕੇ ਵੇਖ ਜਵਾਨਾ ਬਾਬੇ ਭੰਗੜਾ ਪਾਉਂਦੇ ਨੇ’ ਭਾਈਚਾਰੇ ‘ਚ ਬੜਾ ਮਕਬੂਲ ਹੈ, ਪਰ ਜਦੋਂ ਉਕਤ ਬੋਲ ਪੰਜਾਬੀ ਬਾਬੇ ਛਿੱਟ ਕੁ ਲਾਉਣ ਮਗਰੋਂ ਹਵਾਈ ਜਹਾਜ਼ ‘ਚ ਭੰਗੜਾ ਪਾ ਕੇ ਦੂਜੇ ਲੋਕਾਂ ਅਤੇ ਏਅਰ ਹੋਸਟੈੱਸ ਨੂੰ ਤੰਗ ਕਰਦਿਆਂ ਸੁਣਾਉਣ, ਤਾਂ ਪੰਜਾਬੀਅਤ ਲਈ ਨਮੋਸ਼ੀ ਵਾਲੀ ਸਥਿਤੀ ਬਣ ਜਾਂਦੀ ਹੈ। ਵੈਨਕੂਵਰ ਤੋਂ ਦਿੱਲੀ ਲਈ ਏਅਰ ਕੈਨੇਡਾ ਦੀ ਪਿਛਲੇ ਵਰ੍ਹੇ ਸ਼ੁਰੂ ਹੋਈ ਸਿੱਧੀ ਉਡਾਣ ‘ਚ ਹੋਏ ਕੁਝ ਅਜਿਹੇ ਹੀ ਕਾਰੇ ਅੱਜਕੱਲ੍ਹ ਵੈਨਕੂਵਰ ਖੇਤਰ ‘ਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਜਾਣਕਾਰੀ ਅਨੁਸਾਰ ਏਅਰ ਕੈਨੇਡਾ ਨੇ ਉਕਤ ਉਡਾਣ ਭਾਰਤੀ ਭਾਈਚਾਰੇ ਦੀ ਪੁਰਜ਼ੋਰ ਮੰਗ ‘ਤੇ ਆਰੰਭੀ ਸੀ ਅਤੇ ਇਸ ਲਈ ਜਹਾਜ਼ ਵੀ ਨਵੀਨਤਮ ਤਕਨਾਲੋਜੀ ਨਾਲ ਭਰਪੂਰ ਵਰਤੇ ਜਾ ਰਹੇ ਸਨ। ਮਹਿਜ਼ ਚੌਦਾਂ ਘੰਟਿਆਂ ‘ਚ ਵੈਨਕੂਵਰ ਤੋਂ ਦਿੱਲੀ ਜਾਂ ਵਾਪਸੀ ਕਾਰਨ ਇਸ ਉਡਾਣ ਨੂੰ ਬੇਹੱਦ ਪਸੰਦ ਕੀਤਾ ਗਿਆ। ਬਜ਼ੁਰਗਾਂ ਦੀ ਸਹੂਲਤ ਲਈ ਜਹਾਜ਼ ਦੇ ਗੁਸਲਖ਼ਾਨੇ ਅੰਦਰ ਵੀਲ ਚੇਅਰ ਲੈ ਜਾਣ ਤੱਕ ਦੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ, ਪਰ ਹੁਣ ਜਿੱਥੇ ਇਸ ਉਡਾਣ ਦਾ ਅਮਲਾ ਕੁਝ ਗੁਸਤਾਖ਼ ਲੋਕਾਂ ਵਿਸ਼ੇਸ਼ ਕਰ ਪੰਜਾਬੀ ਬਾਬਿਆਂ ਦੀਆਂ ਹਰਕਤਾਂ ਕਾਰਨ ਪ੍ਰੇਸ਼ਾਨ ਹੈ, ਉੱਥੇ ਪਰਿਵਾਰਾਂ ਵਾਲੇ ਵੀ ਇਸ ਉਡਾਣ ਤੋਂ ਕੰਨੀ ਕਤਰਾਉਣ ਲੱਗੇ ਹਨ।

About Author

Punjab Mail USA

Punjab Mail USA

Related Articles

ads

Latest Category Posts

    ਨਿਊਜਰਸੀ ‘ਚ ਇਕ ਪ੍ਰੋਗਰਾਮ ਦੌਰਾਨ ਹੋਈ ਫਾਇਰਿੰਗ; ਇਕ ਸ਼ੱਕੀ ਦੀ ਮੌਤ, 20 ਹੋਰ ਜ਼ਖਮੀ

Read Full Article
    ਅਮਰੀਕੀ ਅਦਾਲਤ ਵੱਲੋਂ ਭਾਰਤੀ ਮੂਲ ਦੇ ਇਕ ਵਿਦਿਆਰਥੀ ਦੀ ਹੱਤਿਆ ਮਾਮਲੇ ‘ਚ ਅਮਰੀਕੀ ਸ਼ਖਸ ਦੋਸ਼ੀ ਕਰਾਰ

    ਕਾਲੀ ਔਰਤ ਸਾਨ ਫਰਾਂਸਿਸਕੋ ਵਿਚ ਪਹਿਲੀ ਵਾਰ ਬਣੀ ਮੇਅਰ

    ਟਰੰਪ ਨੇ ਉਤਰ ਕੋਰੀਆ ਦੇ ਜਨਰਲ ਨੂੰ ਮਾਰਿਆ ਸਲਿਊਟ

    ਜੇਮਸ ਕੋਮੇ ਨੇ ਹਿਲੇਰੀ ਕਲਿੰਟਨ ਦੀ ਈਮੇਲ ਜਾਂਚ ਦੌਰਾਨ ਕੀਤੀ ਲਾਪਰਵਾਹੀ

    ਅਮਰੀਕਾ ਨੇ ਉਤਰ ਕੋਰੀਆ ਕੋਲ ਪਰਮਾਣੂ ਹਥਿਆਰ ਨਾ ਹੋਣ ‘ਤੇ ਪਾਬੰਦੀਆਂ ਹਟਣਗੀਆਂ

    ਦੁਨੀਆ ਸੁਰੱਖਿਅਤ ਅਤੇ ਸ਼ਾਂਤੀਪੂਰਣ ਭਵਿੱਖ ਦੀ ਹੱਕਦਾਰ : ਟਰੰਪ

    ਅਮਰੀਕਾ ਵੱਲੋਂ ਇਜ਼ਰਾਇਲ ਦੀਆਂ 14 ਕੰਪਨੀਆਂ ‘ਤੇ ਪਾਬੰਦੀ

    ਵਪਾਰ ਦੇ ਅੰਤਰਰਾਸ਼ਟਰੀ ਨਿਯਮਾਂ ਦੀ ਧੱਜੀਆਂ ਉਡਾ ਰਹੇ ਅਮਰੀਕਾ ਨੂੰ ਭਾਰਤ, ਯੂਰਪੀ ਦੇਸ਼ਾਂ ਨਾਲ ਚੀਨ ਵੱਲੋਂ ਵੀ ਸਖ਼ਤ ਜਵਾਬ

    ਨਿਊਯਾਰਕ ਸੂਬੇ ਵੱਲੋਂ ਟਰੰਪ ਫਾਊਂਡੇਸ਼ਨ ‘ਚ ਕਥਿਤ ਵਿੱਤੀ ਬੇਨਿਯਮੀ ਦੇ ਸੰਬੰਧ ‘ਚ ਮੁਕੱਦਮਾ ਸ਼ੁਰੂ ਕਰਨ ਦਾ ਐਲਾਨ

    ਫਰਜ਼ੀ ਖਬਰਾਂ ਦੇਸ਼ ਦੀਆਂ ‘ਸਭ ਤੋਂ ਵੱਡੀਆਂ ਦੁਸ਼ਮਣ’ ਹਨ : ਟਰੰਪ

    ਭਾਰਤੀ ਮੂਲ ਦੀ ਦਿਵਿਆ ਸੂਰਿਆਦੇਵਰਾ ਬਣੀ ਜਨਰਲ ਮੋਟਰਜ਼ ਦੀ ਸੀ.ਐੱਫ.ਓ.

    ਟਰੰਪ-ਕਿਮ ਦੀ ਇਤਿਹਾਸਕ ਮੁਲਾਕਾਤ ਦੁਸ਼ਮਣੀ ਦੋਸਤੀ ‘ਚ ਬਦਲੀ

    ਸੋਸ਼ਲ ਮੀਡੀਏ ‘ਤੇ ਸਿੱਖਾਂ ਖਿਲਾਫ ਬੋਲਣ ਵਾਲੇ ਅਮਰੀਕੀ ਗੋਰੇ ਨੇ ਮੰਗੀ ਮੁਆਫੀ

    ਜੂਨ 1984 ਦੇ ਘੱਲੂਘਾਰੇ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਸਾਨ ਫਰਾਂਸਿਸਕੋ ਵਿਖੇ ਵਿਸ਼ਾਲ ਮਾਰਚ