PUNJABMAILUSA.COM

ਵੇਟਲਿਫਟਰ ਜਸਵੀਰ ਡੋਪ ‘ਚ ਫਸੀ

ਵੇਟਲਿਫਟਰ ਜਸਵੀਰ ਡੋਪ ‘ਚ ਫਸੀ

ਵੇਟਲਿਫਟਰ ਜਸਵੀਰ ਡੋਪ ‘ਚ ਫਸੀ
July 06
08:27 2017

ਨਵੀਂ ਦਿੱਲੀ, 6 ਜੁਲਾਈ (ਪੰਜਾਬ ਮੇਲ)- ਨਾਡਾ ਦੀ ਸਥਾਪਨਾ ਤੋਂ ਬਾਅਦ ਦੇਸ਼ ਵਿਚ ਪਹਿਲੀ ਵਾਰ ਹਿਊਮਨ ਗਰੋਥ ਹਾਰਮੋਨ ਡੋਪਿੰਗ ਦਾ ਕੇਸ ਸਾਹਮਣੇ ਆਇਆ ਹੈ। ਜੂਨੀਅਰ ਕਾਮਨਵੈਲਥ ਚੈਂਪੀਅਨਸ਼ਿਪ ਵਿਚ ਰਜਤ ਅਤੇ ਕਾਂਸੀ ਦਾ ਤਮਗਾ ਜਿੱਤਣ ਵਾਲੀ ਨੈਸ਼ਨਲ ਕੈਂਪ ਵਿਚ ਸ਼ਾਮਲ ਪੰਜਾਬ ਦੀ ਵੇਟਲਿਫਟਰ ਜਸਵੀਰ ਕੌਰ ਦੇ ਯੂਰਿਨ ਸੈਂਪਲ ਵਿਚ ਗਰੋਥ ਹਾਰਮੋਨ ਇਪਾਮੋਰੀਲਿਨ ਅਤੇ ਸਿਕਰੇਟਾਗੋਗਿਸ ਦੇਖਿਆ ਗਿਆ ਹੈ। ਸਵਾ ਮਹੀਨੇ ਦੀ ਟੈਸਟਿੰਗ ਵਿਚ ਐਨਡੀਟੀਐਲ ਨੇ ਯੂਰਿਨ ਸੈਂਪਲ ਵਿਚ ਗਰੋਥ ਹਾਰਮੋਨ ਫੜਿਆ ਹੈ। ਅਮਰੀਕਾ, ਰੂਸ ਅਤੇ ਗਰੀਸ ਦੇ ਕਈ ਨਾਮੀ ਖਿਡਾਰੀ ਕਈ ਸਾਲਾਂ ਬਾਅਦ ਕੀਤੀ ਗਈ ਟੈਸਟਿੰਗ ਵਿਚ ਗਰੋਥ ਹਾਰਮੋਨ ਦੇ ਲਈ ਡੋਪ ਵਿਚ ਫੜੇ ਜਾ ਚੁੱਕੇ ਹਨ। ਆਸਟ੍ਰੇਲੀਆ ਵਿਚ ਇਸ ਮਹੀਨੇ ਹੋਣ ਵਾਲੀ ਕਾਮਨਵੈਲਥ ਚੈਂਪੀਅਨਸ਼ਿਪ ਦੀ ਤਿਆਰੀਆਂ ਦੇ ਲਈ ਐਨਆਈਐਸ ਪਟਿਆਲਾ ਵਿਚ ਚਲ ਰਹੇ ਨੈਸ਼ਨਲ ਕੈਂਪ ਵਿਚ ਜਸਵੀਰ ਸ਼ਾਮਲ ਸੀ। ਖ਼ਾਸ ਗੱਲ ਇਹ ਹੈ ਕਿ 21 ਮਈ ਨੂੰ ਨਾਡਾ ਨੇ ਉਨ੍ਹਾਂ ਦਾ ਯੂਰਿਨ ਅਤੇ ਬਲੱਡ ਸੈਂਪਲ ਲਿਆ ਜਿਸ ਵਿਚ ਉਹ ਬਿਲਕੁਲ ਸਾਫ ਪਾਈ ਗਈ ਲੇਕਿਨ ਚੀਫ਼ ਕੋਚ ਵਿਜੇ ਸ਼ਰਮਾ ਨੇ ਨਾਡਾ ਨੂੰ ਅਗਲੇ ਹੀ ਦਿਨ ਲਿਖਿਆ ਕਿ ਉਨ੍ਹਾਂ ਲਿਫਟਰਾਂ ਦੇ ਫੇਰ ਸੈਂਪਲ ਕਰਾਉਣੇ ਹਨ। ਉਨ੍ਹਾਂ ਨਾਡਾ ਨੂੰ ਦਸ ਨਾਂ ਦਿੱਤੇ ਜਿਸ ਵਿਚ ਜਸਵੀਰ ਵੀ ਸ਼ਾਮਲ ਸੀ। ਡਾ. ਅਸ਼ੋਕ ਅਹੂਜਾ ਯੂਰਿਨ ਸੈਂਪਲ ਵਿਚ ਗਰੋਥ ਹਾਰਮੋਨ ਦਾ ਮਾਮਲਾ ਸਾਹਮਣੇ ਆਉਣ ‘ਤੇ ਹੈਰਾਨ ਹਨ। ਉਨ੍ਹਾਂ ਨੇ ਅਜਿਹਾ ਨਹੀਂ ਸੁਣਿਆ ਹੈ। ਇਸ ਦੇ ਲਈ ਲੈਬ ਵਧਾਈ ਦੀ ਪਾਤਰ ਹੈ। ਹੁਣ ਖਿਡਾਰੀਆਂ ਦਾ ਹਾਈਪ੍ਰੋਫਾਈਲ ਡੋਪਿੰਗ ਵਿਚ ਬਚਣਾ ਅਸਾਨ ਨਹੀਂ ਹੋਵੇਗਾ। ਹੁਣ ਤੱਕ ਬਲੱਡ ਸੈਂਪਲ ਵਿਚ ਗਰੋਥ ਹਰਮੋਨ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ।
ਰੋਪੜ ਦੀ ਵੇਟਲਿਫਟਰ ਜਸਵੀਰ ਡੋਪ ‘ਚ ਫਸੀ ਨਵੀਂ ਦਿੱਲੀ, 5 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਨਾਡਾ ਦੀ ਸਥਾਪਨਾ ਤੋਂ ਬਾਅਦ ਦੇਸ਼ ਵਿਚ ਪਹਿਲੀ ਵਾਰ ਹਿਊਮਨ ਗਰੋਥ ਹਾਰਮੋਨ ਡੋਪਿੰਗ ਦਾ ਕੇਸ ਸਾਹਮਣੇ ਆਇਆ ਹੈ। ਜੂਨੀਅਰ ਕਾਮਨਵੈਲਥ ਚੈਂਪੀਅਨਸ਼ਿਪ ਵਿਚ ਰਜਤ ਅਤੇ ਕਾਂਸੀ ਦਾ ਤਮਗਾ ਜਿੱਤਣ ਵਾਲੀ ਨੈਸ਼ਨਲ ਕੈਂਪ ਵਿਚ ਸ਼ਾਮਲ ਪੰਜਾਬ ਦੀ ਵੇਟਲਿਫਟਰ ਜਸਵੀਰ ਕੌਰ ਦੇ ਯੂਰਿਨ ਸੈਂਪਲ ਵਿਚ ਗਰੋਥ ਹਾਰਮੋਨ ਇਪਾਮੋਰੀਲਿਨ ਅਤੇ ਸਿਕਰੇਟਾਗੋਗਿਸ ਦੇਖਿਆ ਗਿਆ ਹੈ। ਸਵਾ ਮਹੀਨੇ ਦੀ ਟੈਸਟਿੰਗ ਵਿਚ ਐਨਡੀਟੀਐਲ ਨੇ ਯੂਰਿਨ ਸੈਂਪਲ ਵਿਚ ਗਰੋਥ ਹਾਰਮੋਨ ਫੜਿਆ ਹੈ। ਅਮਰੀਕਾ, ਰੂਸ ਅਤੇ ਗਰੀਸ ਦੇ ਕਈ ਨਾਮੀ ਖਿਡਾਰੀ ਕਈ ਸਾਲਾਂ ਬਾਅਦ ਕੀਤੀ ਗਈ ਟੈਸਟਿੰਗ ਵਿਚ ਗਰੋਥ ਹਾਰਮੋਨ ਦੇ ਲਈ ਡੋਪ ਵਿਚ ਫੜੇ ਜਾ ਚੁੱਕੇ ਹਨ। ਆਸਟ੍ਰੇਲੀਆ ਵਿਚ ਇਸ ਮਹੀਨੇ ਹੋਣ ਵਾਲੀ ਕਾਮਨਵੈਲਥ ਚੈਂਪੀਅਨਸ਼ਿਪ ਦੀ ਤਿਆਰੀਆਂ ਦੇ ਲਈ ਐਨਆਈਐਸ ਪਟਿਆਲਾ ਵਿਚ ਚਲ ਰਹੇ ਨੈਸ਼ਨਲ ਕੈਂਪ ਵਿਚ ਜਸਵੀਰ ਸ਼ਾਮਲ ਸੀ। ਖ਼ਾਸ ਗੱਲ ਇਹ ਹੈ ਕਿ 21 ਮਈ ਨੂੰ ਨਾਡਾ ਨੇ ਉਨ੍ਹਾਂ ਦਾ ਯੂਰਿਨ ਅਤੇ ਬਲੱਡ ਸੈਂਪਲ ਲਿਆ ਜਿਸ ਵਿਚ ਉਹ ਬਿਲਕੁਲ ਸਾਫ ਪਾਈ ਗਈ ਲੇਕਿਨ ਚੀਫ਼ ਕੋਚ ਵਿਜੇ ਸ਼ਰਮਾ ਨੇ ਨਾਡਾ ਨੂੰ ਅਗਲੇ ਹੀ ਦਿਨ ਲਿਖਿਆ ਕਿ ਉਨ੍ਹਾਂ ਲਿਫਟਰਾਂ ਦੇ ਫੇਰ ਸੈਂਪਲ ਕਰਾਉਣੇ ਹਨ। ਉਨ੍ਹਾਂ ਨਾਡਾ ਨੂੰ ਦਸ ਨਾਂ ਦਿੱਤੇ ਜਿਸ ਵਿਚ ਜਸਵੀਰ ਵੀ ਸ਼ਾਮਲ ਸੀ। ਡਾ. ਅਸ਼ੋਕ ਅਹੂਜਾ ਯੂਰਿਨ ਸੈਂਪਲ ਵਿਚ ਗਰੋਥ ਹਾਰਮੋਨ ਦਾ ਮਾਮਲਾ ਸਾਹਮਣੇ ਆਉਣ ‘ਤੇ ਹੈਰਾਨ ਹਨ। ਉਨ੍ਹਾਂ ਨੇ ਅਜਿਹਾ ਨਹੀਂ ਸੁਣਿਆ ਹੈ। ਇਸ ਦੇ ਲਈ ਲੈਬ ਵਧਾਈ ਦੀ ਪਾਤਰ ਹੈ। ਹੁਣ ਖਿਡਾਰੀਆਂ ਦਾ ਹਾਈਪ੍ਰੋਫਾਈਲ ਡੋਪਿੰਗ ਵਿਚ ਬਚਣਾ ਅਸਾਨ ਨਹੀਂ ਹੋਵੇਗਾ। ਹੁਣ ਤੱਕ ਬਲੱਡ ਸੈਂਪਲ ਵਿਚ ਗਰੋਥ ਹਰਮੋਨ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ।

About Author

Punjab Mail USA

Punjab Mail USA

Related Articles

ads

Latest Category Posts

    ਮੇਥਾਡੋਨ ਕਲੀਨਿਕ ‘ਚ ਗੋਲੀਬਾਰੀ, 2 ਲੋਕਾਂ ਦੀ ਮੌਤ

ਮੇਥਾਡੋਨ ਕਲੀਨਿਕ ‘ਚ ਗੋਲੀਬਾਰੀ, 2 ਲੋਕਾਂ ਦੀ ਮੌਤ

Read Full Article
    ਨਿਊਯਾਰਕ ਸ਼ਹਿਰ ਦੇ ਮੈਨਹਟਨ ਵਿਚ ਅਚਾਨਕ ਬਿਜਲੀ ਸਪਲਾਈ ਹੋਈ ਠੱਪ

ਨਿਊਯਾਰਕ ਸ਼ਹਿਰ ਦੇ ਮੈਨਹਟਨ ਵਿਚ ਅਚਾਨਕ ਬਿਜਲੀ ਸਪਲਾਈ ਹੋਈ ਠੱਪ

Read Full Article
    ਚੱਕਰਵਾਤੀ ਤੂਫਾਨ ‘ਬੈਰੀ’ ਲੁਸੀਆਨਾ ਸ਼ਹਿਰ ਦੇ ਕਾਫੀ ਕਰੀਬ ਪਹੁੰਚਿਆ

ਚੱਕਰਵਾਤੀ ਤੂਫਾਨ ‘ਬੈਰੀ’ ਲੁਸੀਆਨਾ ਸ਼ਹਿਰ ਦੇ ਕਾਫੀ ਕਰੀਬ ਪਹੁੰਚਿਆ

Read Full Article
    ਟਰੰਪ ਦੀ ਸਾਬਕਾ ਲੇਡੀ ਸਟਾਫਰ ਨਾਲ ‘ਕਿੱਸ’ ਦੀ ਵੀਡੀਓ ਜਾਰੀ!

ਟਰੰਪ ਦੀ ਸਾਬਕਾ ਲੇਡੀ ਸਟਾਫਰ ਨਾਲ ‘ਕਿੱਸ’ ਦੀ ਵੀਡੀਓ ਜਾਰੀ!

Read Full Article
    ਫੇਸਬੁੱਕ ਨੂੰ ਲੋਕਾਂ ਨਾਲ ਖਿਲਵਾੜ ਕਰਨ ਬਦਲੇ ਲੱਗੇਗਾ 5 ਅਰਬ ਡਾਲਰ ਦਾ ਜ਼ੁਰਮਾਨਾ

ਫੇਸਬੁੱਕ ਨੂੰ ਲੋਕਾਂ ਨਾਲ ਖਿਲਵਾੜ ਕਰਨ ਬਦਲੇ ਲੱਗੇਗਾ 5 ਅਰਬ ਡਾਲਰ ਦਾ ਜ਼ੁਰਮਾਨਾ

Read Full Article
    ਮੋਦੀ ਸਤੰਬਰ ‘ਚ ਅਮਰੀਕਾ ਦੌਰੇ ‘ਤੇ ਜਾਣਗੇ

ਮੋਦੀ ਸਤੰਬਰ ‘ਚ ਅਮਰੀਕਾ ਦੌਰੇ ‘ਤੇ ਜਾਣਗੇ

Read Full Article
    ਵਾਸ਼ਿੰਗਟਨ ਰਾਜ ਦੇ ਥ੍ਰੀ ਲੈਕਸ ਇਲਾਕੇ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਵਾਸ਼ਿੰਗਟਨ ਰਾਜ ਦੇ ਥ੍ਰੀ ਲੈਕਸ ਇਲਾਕੇ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

Read Full Article
    ਅਮਰੀਕਾ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਅਮਰੀਕਾ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

Read Full Article
    ਅਮਰੀਕਾ ‘ਚ ਐਤਵਾਰ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੋਕਾਂ ਖਿਲਾਫ ਹੋਵੇਗੀ ਵੱਡੀ ਕਾਰਵਾਈ

ਅਮਰੀਕਾ ‘ਚ ਐਤਵਾਰ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੋਕਾਂ ਖਿਲਾਫ ਹੋਵੇਗੀ ਵੱਡੀ ਕਾਰਵਾਈ

Read Full Article
    ਸ਼ਰਣਾਰਥੀ ਹਿਰਾਸਤ ਕੇਂਦਰ ਵਿਚ 19 ਮਹੀਨੇ ਦੀ ਬੱਚੀ ਦੀ ਮੌਤ

ਸ਼ਰਣਾਰਥੀ ਹਿਰਾਸਤ ਕੇਂਦਰ ਵਿਚ 19 ਮਹੀਨੇ ਦੀ ਬੱਚੀ ਦੀ ਮੌਤ

Read Full Article
    ਟੈਕਸਾਸ ਵਿਚ ਮਾਲਕ ਨੂੰ ਹੀ ਖਾ ਗਏ 18 ਪਾਲਤੂ  ਕੁੱਤੇ

ਟੈਕਸਾਸ ਵਿਚ ਮਾਲਕ ਨੂੰ ਹੀ ਖਾ ਗਏ 18 ਪਾਲਤੂ ਕੁੱਤੇ

Read Full Article
    ਅਮਰੀਕੀ ਕਾਂਗਰਸ ‘ਚ ਗ੍ਰੀਨ ਕਾਰਡ ‘ਤੇ ਲੱਗੀ 7 ਫੀਸਦੀ ਲਿਮਟ ਖਤਮ ਕਰਨ ਸਬੰਧੀ ਬਿੱਲ ਪਾਸ

ਅਮਰੀਕੀ ਕਾਂਗਰਸ ‘ਚ ਗ੍ਰੀਨ ਕਾਰਡ ‘ਤੇ ਲੱਗੀ 7 ਫੀਸਦੀ ਲਿਮਟ ਖਤਮ ਕਰਨ ਸਬੰਧੀ ਬਿੱਲ ਪਾਸ

Read Full Article
    ਲੋਕ ਸਭਾ ‘ਚ ਇਕ ਵਾਰ ਫਿਰ ਗੂੰਜੇ ਪੰਜਾਬ ਦੇ ਮੁੱਦੇ

ਲੋਕ ਸਭਾ ‘ਚ ਇਕ ਵਾਰ ਫਿਰ ਗੂੰਜੇ ਪੰਜਾਬ ਦੇ ਮੁੱਦੇ

Read Full Article
    ਅਮਰੀਕੀ ਰਾਸ਼ਟਰਪਤੀ ਦੀ ਚੋਣ ਲੜ ਰਹੀ ਡੈਮੋਕ੍ਰੇਟਿਕ ਦੀ ਉਮੀਦਵਾਰ ਕਮਲਾ ਹੈਰਿਸ ਲਈ

ਅਮਰੀਕੀ ਰਾਸ਼ਟਰਪਤੀ ਦੀ ਚੋਣ ਲੜ ਰਹੀ ਡੈਮੋਕ੍ਰੇਟਿਕ ਦੀ ਉਮੀਦਵਾਰ ਕਮਲਾ ਹੈਰਿਸ ਲਈ

Read Full Article
    ਰਾਮ ਰਹੀਮ ਨੂੰ ਕਾਬੂ ਕਰਨ ਵਾਲੇ ਏ.ਡੀ.ਜੀ.ਪੀ. ਡਾ. ਏ.ਐੱਸ. ਚਾਵਲਾ ਪੰਜਾਬ ਮੇਲ ਦੇ ਦਫਤਰ ਪਧਾਰੇ

ਰਾਮ ਰਹੀਮ ਨੂੰ ਕਾਬੂ ਕਰਨ ਵਾਲੇ ਏ.ਡੀ.ਜੀ.ਪੀ. ਡਾ. ਏ.ਐੱਸ. ਚਾਵਲਾ ਪੰਜਾਬ ਮੇਲ ਦੇ ਦਫਤਰ ਪਧਾਰੇ

Read Full Article