PUNJABMAILUSA.COM

ਵਿੰਡਰਸ਼ ਸਕੈਂਡਲ ‘ਚ ਫੱਸ ਸਕਦੇ ਹਨ ਬ੍ਰਿਟੇਨ ਗਏ ਭਾਰਤੀ ਪ੍ਰਵਾਸੀ

ਵਿੰਡਰਸ਼ ਸਕੈਂਡਲ ‘ਚ ਫੱਸ ਸਕਦੇ ਹਨ ਬ੍ਰਿਟੇਨ ਗਏ ਭਾਰਤੀ ਪ੍ਰਵਾਸੀ

ਵਿੰਡਰਸ਼ ਸਕੈਂਡਲ ‘ਚ ਫੱਸ ਸਕਦੇ ਹਨ ਬ੍ਰਿਟੇਨ ਗਏ ਭਾਰਤੀ ਪ੍ਰਵਾਸੀ
April 30
16:42 2018

ਲੰਡਨ, 30 ਅਪ੍ਰੈਲ (ਪੰਜਾਬ ਮੇਲ)- 1971 ਤੋਂ ਪਹਿਲਾਂ ਰਾਸ਼ਟਰੰਮਡਲ ਨਾਗਰਿਕਾਂ ਦੇ ਤੌਰ ‘ਤੇ ਭਾਰਤ ਤੋਂ ਬ੍ਰਿਟੇਨ ਗਏ ਭਾਰਤੀਆਂ ਨੂੰ ਜਮੈਕਾ ਮੂਲ ਦੇ ਲੋਕਾਂ ਤੋਂ ਬਾਅਦ ਸਭ ਤੋਂ ਵੱਡੀ ਨਾਗਰਿਕਤਾਂ ਵਾਲੇ ਲੋਕ ਹੋਣ ਦਾ ਅੰਦਾਜਾ ਲਗਾਇਆ ਗਿਆ ਹੈ। ਇਸ ਸਮੂਹ ਦੇ ਲੋਕ ਮੌਜੂਦਾ ਵਿੰਡਰਸ਼ ਸਕੈਂਡਲ ‘ਚ ਫੱਸ ਗਏ ਹਨ, ਜਿਸ ਨਾਲ ਹਾਲ ਹੀ ਦੇ ਹਫਤਿਆਂ ‘ਚ ਬ੍ਰਿਟਿਸ਼ ਸਰਕਾਰ ਹਿੱਲ ਗਈ ਹੈ। ਇਸ ਸਕੈਂਡਲ ਕਾਰਨ ਗ੍ਰਹਿ ਮੰਤਰੀ ਅੰਬਰ ਰਡ ਸੰਕਟ ‘ਤੇ ਰੋਕ ਲਗਾਉਣ ਦੀ ਕਈ ਹਫਤਿਆਂ ਦੀ ਕੋਸ਼ਿਸ਼ ਤੋਂ ਬਾਅਗ ਅੱਜ ਸਵੇਰੇ ਅਸਤੀਫਾ ਦੇਣ ਲਈ ਮਜ਼ਬੂਰ ਹੋਏ। ਦਰਅਸਲ ਇਹ ਲੋਕ 1873 ਤੋਂ ਪਹਿਲਾਂ ਆਏ ਸਨ, ਜਦੋਂ ਬ੍ਰਿਟੇਨ ‘ਚ ਆਉਣ ਵਾਲੇ ਸਾਰੇ ਰਾਸ਼ਟਰੰਮਡਲ ਨਾਗਰਿਕਾਂ ਲਈ ਨਵੀਂ ਸਖਤ ਵੀਜ਼ਾ ਕਾਨੂੰਨ ਲਾਗੂ ਹੋਇਆ ਸੀ।
ਆਕਸਫੋਰਡ ਯੂਨੀਵਰਸਿਟੀ ‘ਚ ਸਥਿਤ ਬ੍ਰਿਟੇਨ ਦੇ ਮਾਈਗ੍ਰੇਸ਼ਨ ਆਬਜ਼ਰਵੇਟਰੀ ਮੁਤਾਬਕ ਉਸ ਦੌਰ ਦੇ ਭਾਰਤੀਆਂ ਦੇ ਇਸ ਅਣਉਚਿਤ ਹਵਾਲਗੀ ਤੋਂ ਜੁਝਣ ਦਾ ਕੋਈ ਸਪੱਸ਼ਟ ਮਾਮਲਾ ਹੁਣ ਤਕ ਸਾਹਮਣੇ ਨਹੀਂ ਆਇਆ ਹੈ ਪਰ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ 13000 ਭਾਰਤੀ ਪ੍ਰਵਾਸੀ ਇਸ ਸ਼੍ਰੇਣੀ ‘ਚ ਆਉਂਦੇ ਹਨ। ਮਾਈਗ੍ਰੇਸ਼ਨ ਆਬਜ਼ਰਵੇਟਰੀ ਦੇ ਜਨਰਲ ਡਾਇਰੈਕਟਰ ਰਾਬ ਮੈਕਨੀਲ ਨੇ ਕਿਹਾ, ”ਵਿੰਡਰਸ਼ ਪੀੜ੍ਹੀ ਦਾ ਮਤਲਬ ਬ੍ਰਿਟਿਸ਼ ਉਪ ਨਿਵੇਸ਼ਾਂ ਦੇ ਉਨ੍ਹਾਂ ਨਾਗਰਿਕਾਂ ਤੋਂ ਹੈ ਜੋ 1973 ਤੋਂ ਪਹਿਲਾਂ ਆਏ ਸਨ। 1973 ‘ਚ ਅਜਿਹੇ ਰਾਸ਼ਟਰਮੰਡਲ ਨਾਗਰਿਕਾਂ ਦੇ ਬ੍ਰਿਟੇਨ ‘ਚ ਰਹਿਣ ਤੇ ਕੰਮ ਕਰਨ ਦੇ ਅਧਿਕਾਰ ਕਾਫੀ ਘੱਟ ਕਰ ਦਿੱਤੇ ਗਏ ਸਨ। ਉਨ੍ਹਾਂ ‘ਚ ਜ਼ਿਆਦਾਤਰ ਲੋਕ ਜਮੈਕਾ/ਕੈਰੇਬੀਆਈ ਮੂਲ ਦੇ ਸਨ। ਉਨ੍ਹਾਂ ‘ਚ ਭਾਰਤੀ ਤੇ ਹੋਰ ਦੱਖਣੀ ਏਸ਼ੀਆਈ ਲੋਕ ਵੀ ਸਨ।”
ਆਬਜ਼ਰਵੇਟਰੀ ਦਾ ਅੰਦਾਜਾ ਹੈ ਕਿ ਰਾਸ਼ਟਰਮੰਡਲ ਦੇਸ਼ਾਂ ‘ਚ ਪੈਦਾ ਹੋਏ ਕਰੀਬ 57000 ਲੋਕ ਜੋ 1970 ਤੋਂ ਜਾਂ ਉਸ ਤੋਂ ਪਹਿਲਾਂ ਤੋਂ ਬ੍ਰਿਟੇਨ ‘ਚ ਹਨ, ਦਸਤਾਵੇਜ ਦੇ ਹਿਸਾਬ ਨਾਲ ਬ੍ਰਿਟਿਸ਼ ਨਾਗਰਿਕ ਨਹੀਂ ਹਨ। ਉਨ੍ਹਾਂ ‘ਚ 15000 ਜਮੈਕਾ ਦੇ ਹਨ, 13000 ਭਾਰਤੀ ਹਨ ਤੇ 29000 ਹੋਰ ਹਨ, ਇਹ ਲੋਕ ਗੈਰ ਬ੍ਰਿਟਿਸ਼ ਹਨ। ਵਿੰਡਰਸ਼ ਪੀੜ੍ਹੀ ਵਾਲੇ ਗਰੁੱਪ ਤੋਂ ਮਤਲਬ ਵਿੰਡਰਸ਼ ਨਾਂ ਦੇ ਇਕ ਜਹਾਜ਼ ਤੋਂ ਹੈ ਜੋ 1948 ‘ਚ ਜਮੈਕਾ ਦੇ ਮਜਦੂਰਾਂ ਨੂੰ ਬ੍ਰਿਟੇਨ ਲਿਆਇਆ ਸੀ। ਇਹ ਸਕੈਂਡਲ ਉਦੋਂ ਸਾਹਮਣੇ ਆਇਆ ਜਦੋਂ ਉਸ ਦੌਰ ‘ਚ ਕਾਫੀ ਸਾਰੇ ਲੋਕ, ਜੋ ਬੱਚੇ ਦੇ ਤੌਰ ‘ਤੇ ਆਏ ਸਨ, ਸੂਬੇ ਦੀਆਂ ਸੇਵਾਵਾਂ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਤੇ ਉਨ੍ਹਾਂ ਨੂੰ ਹਵਾਲਗੀ ਦੀ ਧਮਕੀ ਦਿੱਤੀ ਗਈ ਹੈ। ਉਨ੍ਹਾਂ ਕੋਲ ਇਹ ਸਾਬਤ ਕਰਨ ਲਈ ਕੋਈ ਸਬੂਤ ਨਹੀਂ ਹੈ ਕਿ ਉਹ 1973 ਤੋਂ ਪਹਿਲਾਂ ਆਏ ਸਨ। ਇਸ ਤੋਂ ਬਾਅਦ ਬ੍ਰਿਟਿਸ਼ ਪ੍ਰਧਾਨ ਮੰਤਰੀ ਥੇਰੇਸਾ ਮੇਅ ਨੂੰ ਸੰਸਦ ‘ਚ ਰਸਮੀ ਤੌਰ ‘ਤੇ ਮੁਆਫੀ ਮੰਗਣੀ ਪਈ।

About Author

Punjab Mail USA

Punjab Mail USA

Related Articles

ads

Latest Category Posts

    ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

Read Full Article
    ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

Read Full Article
    ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

Read Full Article
    ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

Read Full Article
    ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

Read Full Article
    ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

Read Full Article
    ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

Read Full Article
    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article
    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article
    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article
    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article
    ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

Read Full Article
    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article