PUNJABMAILUSA.COM

ਵਿਸ਼ਵ ਵਿਆਪੀ ਇਸਤਰੀਆਂ ਦੀ ਸਰਦਾਰੀ

 Breaking News

ਵਿਸ਼ਵ ਵਿਆਪੀ ਇਸਤਰੀਆਂ ਦੀ ਸਰਦਾਰੀ

ਵਿਸ਼ਵ ਵਿਆਪੀ ਇਸਤਰੀਆਂ ਦੀ ਸਰਦਾਰੀ
October 22
05:24 2017

ਨਿਊਜ਼ੀਲੈਂਡ ਦੀ ਨਵੀਂ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਵਿਸ਼ਵ ਦੀਆਂ 13 ਦੇਸ਼ ਪ੍ਰਮੁੱਖ ਮਹਿਲਾਵਾਂ ਵਿਚ ਸ਼ਾਮਿਲ
ਔਕਲੈਂਡ 22 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਨਿਊਜ਼ੀਲੈਂਡ ਦੀ ਨਵੀਂ ਬਨਣ ਵਾਲੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਦੇਸ਼ ਦੀ ਜਿੱਥੇ ਤੀਜੀ ਮਹਿਲਾ ਪ੍ਰਧਾਨ ਮੰਤਰੀ ਹੋਵੇਗੀ ਉਥੇ ਇਸ ਵੇਲੇ ਵਿਸ਼ਵ ਭਰ ਦੀਆਂ ਉਨ੍ਹਾਂ 13 ਮਹਿਲਾਵਾਂ ਦੇ ਵਿਚ ਸ਼ਾਮਿਲ ਹੋ ਗਈ ਹੈ ਜਿਨ੍ਹਾਂ ਦੇ ਹੱਥ ਦੇਸ਼ ਦੀ ਵਾਗਡੋਰ ਹੈ। ਨਿਊਜ਼ੀਲੈਂਡ ਦੀ ਹੋਣ ਵਾਲੀ ਅਗਲੀ ਪ੍ਰਧਾਨ ਮੰਤਰੀ ਪਿਛਲੇ 150 ਸਾਲਾਂ ਦੇ ਇਤਿਹਾਸ ਵਿਚ ਸਭ ਤੋਂ ਛੋਟੀ ਉਮਰ ਵਾਲੀ ਬਨਣ ਵਾਲੀ ਮਹਿਲਾ ਹੋਵੇਗੀ। ਵਿਸ਼ਵ ਭਰ ਵਿਚ ਮਹਿਲਾਵਾਂ ਦੇ ਉਚ ਚੋਟੀ ਦੀ ਸ਼੍ਰੇਣੀ 7% ਹੈ ਅਤੇ ਜੈਸਿੰਡਾ ਅਰਡਨ ਉਨ੍ਹਾਂ ਵਿਚੋਂ ਹੁਣ ਇਕ ਹੋ ਗਈ ਹੈ। 13 ਸ਼ਾਸ਼ਕ ਮਹਿਲਾਵਾਂ ਦੇ ਵਿਚ 6 ਯੂਰੋਪ ਦੀਆਂ ਹਨ ਅਤੇ 2 ਸਾਊਥ ਅਮਰੀਕਾ ਵਿਚ ਹਨ। 4 ਦੇਸ਼ਾਂ ਦੀਆਂ ਸ਼ਾਸ਼ਕ ਮਹਿਲਾਵਾਂ ਇਸ ਵੇਲੇ ਪਹਿਲੀ ਵਾਰ ਰਾਜਭਾਗ ਚਲਾ ਰਹੀਆਂ ਹਨ। ਇਕ ਮਹਿਲਾ ਏਸ਼ੀਆ ਪੈਸੇਪਿਕ ਦੇਸ਼ ਦੀ ਪ੍ਰਧਾਨ ਹੈ। ਇਹ ਸ਼ਾਸ਼ਕ ਮਹਿਲਾਵਾਂ ਹਨ ਸ਼ੇਖ ਹਸੀਨਾ (ਪ੍ਰਧਾਨ ਮੰਤਰੀ ਬੰਗਲਾਦੇਸ਼), ਮਿਸ਼ੇਲ ਬੈਚਲਟ (ਰਾਸ਼ਟਰਪਤੀ ਚਿੱਲੀ), ਏਂਜਿਲਾ ਮਰਕਲ (ਚਾਂਸਲਰ ਆਫ ਜ਼ਰਮਨੀ), ਏਲਿਨ ਜੌਹਨਸਨ ਸਿਰਲੀਫ (ਰਾਸ਼ਟਰਪਤੀ ਲਾਇਬੇਰੀਆ), ਹਿਲਦਾ ਹੈਇਨੀ (ਰਾਸ਼ਟਰਪਤੀ ਮਾਰਸ਼ਲ ਆਈਲੈਂਡ), ਏਰਨਾ ਸੋਲਬਰਗ (ਪ੍ਰਧਾਨ ਮੰਤਰੀ ਨਾਰਵੇ), ਬਿਏਟਾ ਸੈਜੇਡਲੋ (ਪ੍ਰਧਾਨ ਮੰਤਰੀ ਪੋਲੈਂਡ), ਡੋਰਿਸ ਲਿਊਟਹਾਰਡ (ਰਾਸ਼ਟਰਪਤੀ ਸਵਿਸ ਕਨਫੈਡਰੇਸ਼ਨ, ਸਵਿਟਜ਼ਰਲੈਂਡ), ਟੈਰੇਸਾ ਮੇਅ (ਪ੍ਰਧਾ ਮੰਤਰੀ ਯੂਨਾਈਟਿਡ ਕਿੰਗਡਮ), ਜੈਸਿੰਡਾ ਅਰਡਨ (ਨਵੀਂ ਚੁਣੀ ਗਈ ਪ੍ਰਧਾਨ ਮੰਤਰੀ ਨਿਊਜ਼ੀਲੈਂਡ), ਐਨਾ ਬਰਨਾਬਿਕ (ਪ੍ਰਧਾਨ ਮੰਤਰੀ ਸਰਬੀਆ) , ਸਾਰਾ ਕੂਗੋਂਗਲਵਾ (ਪ੍ਰਧਾਨ ਮੰਤਰੀ ਨਾਮੀਬੀਆ) ਅਤੇ ਮਰਸੀਡੀਜ਼ ਅਰਾਓਜ਼ (ਪ੍ਰਧਾਨ ਮੰਤਰੀ ਪੀਰੂ)।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

Read Full Article
    ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

Read Full Article
    ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

Read Full Article
    ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

Read Full Article
    ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

Read Full Article
    ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

Read Full Article
    ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

Read Full Article
    ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ਲਈ ਤਿਆਰੀਆਂ ਜ਼ੋਰਾਂ ‘ਤੇ; ਰਿਹਰਸਲਾਂ ਦਾ ਦੌਰ ਜਾਰੀ

    ਡਾਇਵਰਸਿਟੀ ਐਂਡ ਇਨਕਲੂਜ਼ਨ ਕਮਿਸ਼ਨ ਦੀ ਅਹਿਮ ਮੀਟਿੰਗ ਹੋਈ

ਡਾਇਵਰਸਿਟੀ ਐਂਡ ਇਨਕਲੂਜ਼ਨ ਕਮਿਸ਼ਨ ਦੀ ਅਹਿਮ ਮੀਟਿੰਗ ਹੋਈ

Read Full Article
    ਸੁੱਚਾ ਸਿੰਘ ਛੋਟੇਪੁਰ ਕੈਲੀਫੋਰਨੀਆ ਦੌਰੇ ‘ਤੇ

ਸੁੱਚਾ ਸਿੰਘ ਛੋਟੇਪੁਰ ਕੈਲੀਫੋਰਨੀਆ ਦੌਰੇ ‘ਤੇ

Read Full Article
    ਡਾ. ਐੱਸ.ਪੀ. ਸਿੰਘ ਓਬਰਾਏ ਅਮਰੀਕਾ ਦੌਰੇ ‘ਤੇ

ਡਾ. ਐੱਸ.ਪੀ. ਸਿੰਘ ਓਬਰਾਏ ਅਮਰੀਕਾ ਦੌਰੇ ‘ਤੇ

Read Full Article
    ਫਰਿਜ਼ਨੋਂ ਵਿਖੇ ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਮਦਨ ਲਾਲ ਢੀਂਗਰਾ ਦਾ ਸ਼ਹੀਦੀ ਸਮਾਗਮ 28 ਜੁਲਾਈ ਨੂੰ

ਫਰਿਜ਼ਨੋਂ ਵਿਖੇ ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਮਦਨ ਲਾਲ ਢੀਂਗਰਾ ਦਾ ਸ਼ਹੀਦੀ ਸਮਾਗਮ 28 ਜੁਲਾਈ ਨੂੰ

Read Full Article
    ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜਨ ਲਈ ਅਮਰੀਕਾ ਨੇ ਵਿੱਢੀ ਵਿਸ਼ੇਸ਼ ਮੁਹਿੰਮ

ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜਨ ਲਈ ਅਮਰੀਕਾ ਨੇ ਵਿੱਢੀ ਵਿਸ਼ੇਸ਼ ਮੁਹਿੰਮ

Read Full Article