PUNJABMAILUSA.COM

ਵਿਸ਼ਵ ਦੀ ਸਭ ਤੋਂ ਵਜ਼ਨੀ ਮਹਿਲਾ ਇਮਾਨ ਅਬਦੁਲ ਅੱਤੀ ਦਾ ਦੇਹਾਂਤ

ਵਿਸ਼ਵ ਦੀ ਸਭ ਤੋਂ ਵਜ਼ਨੀ ਮਹਿਲਾ ਇਮਾਨ ਅਬਦੁਲ ਅੱਤੀ ਦਾ ਦੇਹਾਂਤ

ਵਿਸ਼ਵ ਦੀ ਸਭ ਤੋਂ ਵਜ਼ਨੀ ਮਹਿਲਾ ਇਮਾਨ ਅਬਦੁਲ ਅੱਤੀ ਦਾ ਦੇਹਾਂਤ
September 25
21:14 2017

ਮਈ ’ਚ ਭਾਰਤ ਤੋਂ ਅਬੂ ਧਾਬੀ ਦੇ ਬੁਰਜੀਲ ਹਸਪਤਾਲ ’ਚ ਕੀਤਾ ਸੀ ਤਬਦੀਲ
ਅਬੂ ਧਾਬੀ, 25 ਸਤੰਬਰ (ਪੰਜਾਬ ਮੇਲ)- ਮਿਸਰ ਮੂਲ ਦੀ ਵਿਸ਼ਵ ਦੀ ਸਭ ਤੋਂ ਵਜ਼ਨੀ ਔਰਤ ਮੰਨੀ ਜਾਂਦੀ ਇਮਾਨ ਅਬਦੁਲ ਅੱਤੀ (37) ਦਾ ਇਥੇ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਹਸਪਤਾਲ ਮੁਤਾਬਕ ਇਹ ਮਹਿਲਾ ਵਜ਼ਨ ਨਾਲ ਸਬੰਧਤ ਕਈ ਪੇਚੀਦਗੀਆਂ ਨਾਲ ਜੂਝ ਰਹੀ ਸੀ। ਇਮਾਨ ਨੂੰ ਇਸ ਸਾਲ ਫਰਵਰੀ ’ਚ ਭਾਰਤ ਲਿਆਂਦੇ ਜਾਣ ਮੌਕੇ ਉਸ ਦਾ ਵਜ਼ਨ 500 ਕਿਲੋਗ੍ਰਾਮ ਦੇ ਕਰੀਬ ਸੀ ਅਤੇ ਇਲਾਜ ਦੌਰਾਨ ਲੜੀਵਾਰ ਅਪਰੇਸ਼ਨਾਂ ਮਗਰੋਂ ਉਸ ਨੇ 323 ਕਿਲੋ ਵਜ਼ਨ ਘਟਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।
ਹਸਪਤਾਲ ਦੇ ਮਾਹਿਰਾਂ ਮੁਤਾਬਕ ਇਮਾਨ ਨੇ ਅਬੂ ਧਾਬੀ ਦੇ ਬੁਰਜੀਲ ਹਸਪਤਾਲ ’ਚ ਆਖਰੀ ਸਾਹ ਲਏ। ਡਾਕਟਰਾਂ ਨੇ ਕਿਹਾ ਕਿ ਉਹ ਦਿਲ ਦੇ ਮਰਜ਼, ਕਿਡਨੀ ਫੇਲ੍ਹ ਸਮੇਤ ਹੋਰ ਕਈ ਰੋਗਾਂ ਨਾਲ ਜੂਝ ਰਹੀ ਸੀ। ਇਮਾਨ ਨੂੰ ਭਾਰਤ ਤੋਂ ਯੂਏਈ ਤਬਦੀਲ ਕਰਨ ਮਗਰੋਂ 4 ਮਈ ਨੂੰ ਬੁਰਜੀਲ ਹਸਪਤਾਲ ’ਚ ਦਾਖ਼ਲ ਕੀਤਾ ਗਿਆ ਸੀ। ਹਸਪਤਾਲ ਵਿੱਚ ਉਹ ਵੱਖ ਵੱਖ ਰੋਗਾਂ ਦੇ 20 ਮਾਹਿਰਾਂ ਦੀ ਨਿਗਰਾਨੀ ਵਿੱਚ ਸੀ। ਉਂਜ ਸ਼ੁਰੂਆਤ ਵਿੱਚ ਉਸ ਦੇ ਮੋਟਾਪੇ ਦਾ ਇਲਾਜ ਮੁੰਬਈ ਦੇ ਸੈਫਈ ਹਸਪਤਾਲ ਵਿੱਚ ਹੋਇਆ ਸੀ। ਮਾਰਚ ਮਹੀਨੇ ਭਾਰਤ ਵਿੱਚ ਉਸ ਦੀ ਬਾਰੀਐਟਰਿਕ ਸਰਜਰੀ ਹੋਈ ਸੀ। ਸਰਜਰੀ ਦੌਰਾਨ ਡਾਕਟਰਾਂ ਨੇ ਉਸ ਦਾ ਪੇਟ ਘਟਾ ਕੇ ਦੋ ਤਿਹਾਈ ਕਰ ਦਿੱਤਾ ਸੀ ਤਾਂ ਕਿ ਉਸ ਦੀ ਭੁੱਖ ਨੂੰ ਘਟਾਇਆ ਜਾ ਸਕੇ। ਉਸ ਦੇ ਜੈਨੇਟਿਕ (ਜਣਨ ਸਬੰਧੀ) ਟੈਸਟਾਂ ਤੋਂ ਪਤਾ ਲੱਗਾ ਸੀ ਕਿ ਉਸ ਨੂੰ ਨਿਵੇਕਲੀ ਜੀਨ ਮਿਊਟੇਸ਼ਨ ਦੀ ਸਮੱਸਿਆ ਹੈ, ਜਿਸ ਨੂੰ ਸਰਜਰੀ ਤੋਂ ਬਿਨਾਂ ਠੀਕ ਨਹੀਂ ਕੀਤਾ ਜਾ ਸਕਦਾ। ਗੌਰਤਲਬ ਹੈ ਕਿ ਇਮਾਨ ਦਾ ਭਾਰਤ ਵਿੱਚ ਚੱਲ ਰਿਹਾ ਇਲਾਜ ਉਦੋਂ ਅਚਾਨਕ ਰੋਕ ਦਿੱਤਾ ਗਿਆ ਸੀ, ਜਦੋਂ ਉਸ ਦੀ ਭੈਣ ਸ਼ਾਇਮਾ ਨੇ ਸੋਸ਼ਲ ਮੀਡੀਆ ’ਤੇ ਇਹ ਦਾਅਵਾ ਕੀਤਾ ਕਿ ਉਸ ਦੀ ਭੈਣ ਦਾ ਹਸਪਤਾਲ ’ਚ ਢੁੱਕਵਾਂ ਇਲਾਜ ਨਹੀਂ ਹੋ ਰਿਹਾ।

About Author

Punjab Mail USA

Punjab Mail USA

Related Articles

ads

Latest Category Posts

    ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

Read Full Article
    ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

Read Full Article
    ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

Read Full Article
    ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

Read Full Article
    ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

Read Full Article
    ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

Read Full Article
    ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

Read Full Article
    ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

Read Full Article
    ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

Read Full Article
    ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

Read Full Article
    ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

Read Full Article
    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article
    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article
    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article