PUNJABMAILUSA.COM

ਵਿਦੇਸ਼ਾਂ ‘ਚ ਵੀ ਪਿਆ ਭਾਰਤ ‘ਚ ਨੋਟ ਬੰਦ ਕੀਤੇ ਜਾਣ ਦਾ ਅਸਰ

ਵਿਦੇਸ਼ਾਂ ‘ਚ ਵੀ ਪਿਆ ਭਾਰਤ ‘ਚ ਨੋਟ ਬੰਦ ਕੀਤੇ ਜਾਣ ਦਾ ਅਸਰ

ਵਿਦੇਸ਼ਾਂ ‘ਚ ਵੀ ਪਿਆ ਭਾਰਤ ‘ਚ ਨੋਟ ਬੰਦ ਕੀਤੇ ਜਾਣ ਦਾ ਅਸਰ
November 12
10:01 2016

can
ਕੈਨੇਡਾ ‘ਚ ਬੈਂਕਾਂ ਨੇ ਭਾਰਤੀ ਕਰੰਸੀ ਦਾ ਲੈਣ-ਦੇਣ ਕੀਤਾ ਬੰਦ
ਚੰਡੀਗੜ੍ਹ, 12 ਨਵੰਬਰ (ਪੰਜਾਬ ਮੇਲ) – ਭਾਰਤ ਵਿਚ 500 ਅਤੇ 1000 ਰੁਪਏ ਦੇ ਨੋਟ ਬੰਦ ਕੀਤੇ ਜਾਣ ਦੇ ਐਲਾਨ ਤੋਂ ਬਾਅਦ ਕੈਨੇਡਾ ਸਥਿਤ ਬੈਂਕਾਂ ਅਤੇ ਵਿੱਤੀ ਅਦਾਰਿਆਂ ਨੇ ਭਾਰਤੀ ਕਰੰਸੀ ਵਿਚ ਲੈਣ ਦੇਣ ਹੀ ਬੰਦ ਕਰ ਦਿੱਤਾ ਹੈ। 500 ਅਤੇ 1000 ਦੇ ਨੋਟ ਤਾਂ ਇਕ ਪਾਸੇ ਰਹੇ ਪਰ ਡਾਲਰਾਂ ਬਦਲੇ ਭਾਰਤ ਦੀ ਕਰੰਸੀ ਦੇਣ ਤੋਂ ਵੀ ਤੌਬਾ ਕੀਤੀ ਹੈ। ਵੱਡੀਆਂ ਬੈਂਕਾਂ ਅਤੇ ਛੋਟੇ ਮਨੀ ਐਕਸਚੇਂਜਰਾਂ ਦੇ ਕਾਊਂਟਰਾਂ ‘ਤੇ ਸਟਾਫ਼ ਵਾਲੇ ਭਾਰਤ ਦੇ ਨੋਟ ਨਾ ਲੈ ਰਹੇ ਹਨ ਅਤੇ ਨਾ ਹੀ ਦੇ ਰਹੇ ਹਨ। ਟੋਰਾਂਟੋ ਡਮੀਨੀਅਨ ਕੈਨੇਡਾ ਟਰੱਸਟ ਬੈਂਕ ਦੇ ਅਧਿਕਾਰੀ ਨੇ ਦੱਸਿਆ ਕਿ ਨੈਸ਼ਨਲ ਬੈਂਕ ਦੀਆਂ ਹਦਾਇਤਾਂ ਮੁਤਾਬਕ ਹਾਲ ਦੀ ਘੜੀ ਸਾਵਧਾਨੀ ਪੱਖੋਂ ਭਾਰਤ ਦੇ ਨੋਟਾਂ ਦੀ ਖਰੀਦ ਵੇਚ ਬੰਦ ਕੀਤੀ ਗਈ ਹੈ। ਕੈਨੇਡਾ ਵਿਚ ਸਟੇਟ ਬੈਂਕ ਆਫ਼ ਇੰਡੀਆ ਅਤੇ ਆਈਸੀਆਈਸੀ ਦਾ ਅਮਲਾ ਵੀ ਭਾਰਤੀ ਨੋਟ ਲੈਣ ਤੋਂ ਇਨਕਾਰੀ ਹੈ। ਜ਼ਿਕਰਯੋਗ ਹੈ ਬੀਤੇ ਦਿਨ ਚੰਡੀਗੜ੍ਹ ‘ਚ ਬੈਂਕ ਖੁਲ੍ਹਦੇ ਹੀ 500-1000 ਦੇ ਨੋਟਾਂ ਨੂੰ ਬਦਲਵਾਉਣ ਦੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਟਰਾਈਸਿਟੀ ਦੇ ਹਰ ਬੈਂਕ ਦੀ ਬਰਾਂਚ ਵਿਚ ਦਿਨ ਭਰ ਮਾਰਾਮਾਰੀ ਰਹੀ। ਪਰਿਵਾਰ ਦੇ ਪੰਜ-ਪੰਜ ਮੈਂਬਰ ਲਾਈਨਾਂ ਵਿਚ ਲੱਗੇ ਰਹੇ। ਸਾਰੇ ਕੰਮ ਛੱਡ ਕੇ ਲੋਕ 500-1000 ਦੇ ਨੋਟ ਬਦਲਵਾਉਣ ਪਹੁੰਚੇ। ਕਈ ਬੈਂਕਾਂ ਦੇ ਅੱਗੇ ਤਾਂ ਸਵੇਰੇ 7 ਵਜੇ ਤੋਂ ਹੀ ਲਾਈਨਾਂ ਸ਼ੁਰੂ ਹੋ ਗਈਆਂ ਸਨ। ਲੋਕਾਂ ਨੂੰ ਘੰਟਾ ਸਾਰਾ ਲਾਈਨਾਂ ਵਿਚ ਲੱਗਣ ਤੋਂ ਬਾਅਦ ਨਵੀਂ ਕਰੰਸੀ ਮਿਲੀ। ਚੰਡੀਗੜ੍ਹ ਵਿਚ ਤਾਂ ਸ਼ਾਮ ਤੱਕ ਲੋਕਾਂ ਦੇ 500-1000 ਦੇ ਨੋਟ ਬਦਲੇ ਗਏ, ਪੰ੍ਰਤੂ ਮੁਹਾਲੀ ਦੇ ਕਈ ਬੈਂਕਾਂ ਵਿਚ ਦੁਪਹਿਰ ਨੂੰ ਹੀ ਕੈਸ਼ ਖਤਮ ਹੋ ਗਿਆ।ਬੈਂਕਾਂ ਵਿਚ ਭੀੜ ਸੰਭਾਲਣ ਲਈ ਪੁਲਿਸ ਨੂੰ ਵੀ ਤੈਨਾਤ ਕਰਨਾ ਪਿਆ।

About Author

Punjab Mail USA

Punjab Mail USA

Related Articles

ads

Latest Category Posts

    ਹੋਬੋਕਨ ਸ਼ਹਿਰ ਦੇ ਸਿੱਖ ਮੇਅਰ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ

ਹੋਬੋਕਨ ਸ਼ਹਿਰ ਦੇ ਸਿੱਖ ਮੇਅਰ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ

Read Full Article
    ਅਮਰੀਕਾ ‘ਚ 4,153 ਲੋਕਾਂ ਦੀ ਫਲੂ ਨਾਲ ਹੋਈ ਮੌਤ

ਅਮਰੀਕਾ ‘ਚ 4,153 ਲੋਕਾਂ ਦੀ ਫਲੂ ਨਾਲ ਹੋਈ ਮੌਤ

Read Full Article
    ਅਮਰੀਕਾ ‘ਚ ਮਾਪੇ ਬੱਚਿਆਂ ਲਈ ਖਰੀਦ ਰਹੇ ਨੇ ਬੁਲੇਟ ਪਰੂਫ ਬੈਗ

ਅਮਰੀਕਾ ‘ਚ ਮਾਪੇ ਬੱਚਿਆਂ ਲਈ ਖਰੀਦ ਰਹੇ ਨੇ ਬੁਲੇਟ ਪਰੂਫ ਬੈਗ

Read Full Article
    ਬੰਦੂਕਾਂ ‘ਤੇ ਮੁਕੰਮਲ ਪਾਬੰਦੀ ਦੀ ਆਵਾਜ਼ ਅਮਰੀਕਾ ‘ਚ ਮੁੜ ਉਠੀ

ਬੰਦੂਕਾਂ ‘ਤੇ ਮੁਕੰਮਲ ਪਾਬੰਦੀ ਦੀ ਆਵਾਜ਼ ਅਮਰੀਕਾ ‘ਚ ਮੁੜ ਉਠੀ

Read Full Article
    ਅਮਰੀਕੀ ਚੋਣਾਂ ‘ਚ ਕਥਿਤ ਦਖਲਅੰਦਾਜ਼ੀ ਲਈ ਰੂਸ ਦੇ 13 ਨਾਗਰਿਕਾਂ ਤੇ ਤਿੰਨ ਕੰਪਨੀਆਂ ‘ਤੇ ਦੋਸ਼ ਤੈਅ

ਅਮਰੀਕੀ ਚੋਣਾਂ ‘ਚ ਕਥਿਤ ਦਖਲਅੰਦਾਜ਼ੀ ਲਈ ਰੂਸ ਦੇ 13 ਨਾਗਰਿਕਾਂ ਤੇ ਤਿੰਨ ਕੰਪਨੀਆਂ ‘ਤੇ ਦੋਸ਼ ਤੈਅ

Read Full Article
    ਐੱਫ.ਬੀ.ਆਈ. ‘ਤੇ ਫਲੋਰਿਡਾ ਸਕੂਲ ‘ਚ ਗੋਲੀਬਾਰੀ ਦੇ ਸ਼ੱਕੀ ਨਾਲ ਜੁੜੇ ਸੁਰਾਗ ਦੀ ਛਾਣਬੀਨ ‘ਚ ਢਿੱਲ ਵਰਤਣ ਦਾ ਲੱਗਾ ਦੋਸ਼

ਐੱਫ.ਬੀ.ਆਈ. ‘ਤੇ ਫਲੋਰਿਡਾ ਸਕੂਲ ‘ਚ ਗੋਲੀਬਾਰੀ ਦੇ ਸ਼ੱਕੀ ਨਾਲ ਜੁੜੇ ਸੁਰਾਗ ਦੀ ਛਾਣਬੀਨ ‘ਚ ਢਿੱਲ ਵਰਤਣ ਦਾ ਲੱਗਾ ਦੋਸ਼

Read Full Article
    ਪਾਕਿਸਤਾਨ ਵਲੋਂ ਅੱਤਵਾਦੀਆਂ ਨੂੰ ਮਦਦ ਕਾਰਨ ਚਿੰਤਾ ‘ਚ ਦੁਨੀਆ

ਪਾਕਿਸਤਾਨ ਵਲੋਂ ਅੱਤਵਾਦੀਆਂ ਨੂੰ ਮਦਦ ਕਾਰਨ ਚਿੰਤਾ ‘ਚ ਦੁਨੀਆ

Read Full Article
    ਅਲਕਾਇਦਾ ਦੇ ਅੱਤਵਾਦੀ ਨੂੰ ਹੋਈ ਉਮਰ ਕੈਦ ਦੀ ਸਜ਼ਾ

ਅਲਕਾਇਦਾ ਦੇ ਅੱਤਵਾਦੀ ਨੂੰ ਹੋਈ ਉਮਰ ਕੈਦ ਦੀ ਸਜ਼ਾ

Read Full Article
    ਫਲੋਰਿਡਾ ਗੋਲੀਬਾਰੀ: ਹੰਝੂ ਕੇਰਦੀ ਮਾਂ ਨੇ ਟਰੰਪ ਨੂੰ ਕਿਹਾ ਬੰਦੂਕ ਸੱਭਿਆਚਾਰ ਬਾਰੇ ਕੋਈ ਕਦਮ ਚੁੱਕੇ

ਫਲੋਰਿਡਾ ਗੋਲੀਬਾਰੀ: ਹੰਝੂ ਕੇਰਦੀ ਮਾਂ ਨੇ ਟਰੰਪ ਨੂੰ ਕਿਹਾ ਬੰਦੂਕ ਸੱਭਿਆਚਾਰ ਬਾਰੇ ਕੋਈ ਕਦਮ ਚੁੱਕੇ

Read Full Article
    ਅਮਰੀਕਾ ‘ਤੇ ਪ੍ਰਮਾਣੂ ਹਮਲੇ ਦਾ ਖਤਰਾ ਪੈਦਾ ਹੋਣ ‘ਤੇ ਬੰਕਰ ‘ਚ ਰਹਿਣਗੇ ਟਰੰਪ

ਅਮਰੀਕਾ ‘ਤੇ ਪ੍ਰਮਾਣੂ ਹਮਲੇ ਦਾ ਖਤਰਾ ਪੈਦਾ ਹੋਣ ‘ਤੇ ਬੰਕਰ ‘ਚ ਰਹਿਣਗੇ ਟਰੰਪ

Read Full Article
    ਟਰੰਪ ਨੇ ਆਪਣੀ ਤਨਖਾਹ ਦਾ ਇਕ ਚੌਥਾਈ ਹਿੱਸਾ ਦਿੱਤਾ ਦਾਨ ‘ਚ

ਟਰੰਪ ਨੇ ਆਪਣੀ ਤਨਖਾਹ ਦਾ ਇਕ ਚੌਥਾਈ ਹਿੱਸਾ ਦਿੱਤਾ ਦਾਨ ‘ਚ

Read Full Article
    ਫਲੋਰਿਡਾ ਗੋਲੀਬਾਰੀ : ਫੁੱਟਬਾਲ ਕੋਚ ਨੇ ਅਪਣੀ ਜਾਨ ਦੇ ਕੇ ਬਚਾਈ ਕਈ ਬੱਚਿਆਂ ਦੀ ਜਾਨ

ਫਲੋਰਿਡਾ ਗੋਲੀਬਾਰੀ : ਫੁੱਟਬਾਲ ਕੋਚ ਨੇ ਅਪਣੀ ਜਾਨ ਦੇ ਕੇ ਬਚਾਈ ਕਈ ਬੱਚਿਆਂ ਦੀ ਜਾਨ

Read Full Article
    2016 ‘ਚ ਪੋਰਨ ਸਟਾਰ ਨੂੰ ਟਰੰਪ ਨੇ ਕੀਤਾ ਸੀ 1 ਲੱਖ 30 ਹਜ਼ਾਰ ਡਾਲਰ ਦਾ ਭੁਗਤਾਨ

2016 ‘ਚ ਪੋਰਨ ਸਟਾਰ ਨੂੰ ਟਰੰਪ ਨੇ ਕੀਤਾ ਸੀ 1 ਲੱਖ 30 ਹਜ਼ਾਰ ਡਾਲਰ ਦਾ ਭੁਗਤਾਨ

Read Full Article
    ਇਮੀਗ੍ਰੇਸ਼ਨ ਸੁਧਾਰ ਬਿੱਲ ਲਈ ਅਮਰੀਕੀ ਸੈਨੇਟਰ ਵੱਲੋਂ ਸੋਧ ਪੇਸ਼

ਇਮੀਗ੍ਰੇਸ਼ਨ ਸੁਧਾਰ ਬਿੱਲ ਲਈ ਅਮਰੀਕੀ ਸੈਨੇਟਰ ਵੱਲੋਂ ਸੋਧ ਪੇਸ਼

Read Full Article
    ਫਲੋਰਿਡਾ ਦੇ ਸਕੂਲ ‘ਚ ਸਾਬਕਾ ਵਿਦਿਆਰਥੀ ਵੱਲੋਂ ਫਾਇਰਿੰਗ, 17 ਦੀ ਮੌਤ 14 ਲੋਕ ਗੰਭੀਰ ਜ਼ਖਮੀ

ਫਲੋਰਿਡਾ ਦੇ ਸਕੂਲ ‘ਚ ਸਾਬਕਾ ਵਿਦਿਆਰਥੀ ਵੱਲੋਂ ਫਾਇਰਿੰਗ, 17 ਦੀ ਮੌਤ 14 ਲੋਕ ਗੰਭੀਰ ਜ਼ਖਮੀ

Read Full Article